Nojoto: Largest Storytelling Platform

Best Sasi Shayari, Status, Quotes, Stories

Find the Best Sasi Shayari, Status, Quotes from top creators only on Nojoto App. Also find trending photos & videos abouthappy birthday sasi, sasi comedy images, song sare song sasi, aaja na mamu saraga sasi, iv sasi family,

  • 3 Followers
  • 3 Stories

Adv..A.S Koura

#Sasi

read more
Sad love quotes in Hindi ਜਿਹਨੇ ਇਸ਼ਕ ਕੀਤਾ ਉਹਨੇ ਅੱਖ ਨਾ ਲਾਈ , 
ਜਿਹੜਾ ਲਵੇ ਤਾਂ ਪਛਤਾਵੇ । 
 ਸੁੱਤੀ ਸੱਸੀ ਖ਼ੁਆਬਾਂ ਦੀ ਰਾਤੇ, 
 ਮੁੜ ਅੱਖ ਖੁੱਲੀ ਫਿਰ ਯਾਰ ਨਾ ਥਿਆਵੇ । 
 ਕੀਤਾ ਮਾਰੂਥਲ ਨੂੰ ਯਾਰ ਚ ਬਦਲੀ
 ਰੇਤਾ ਚੁੰਮ- ਚੁੰਮ ਸੀਨੇ ਲਾਵੇ। 
 ਰਾਤ ਪਈ ਮੇਰਾ ਯਾਰ ਨੀ ਆਇਆ 
ਕੋਈ ਜਾਣੇ ਤਾਂ ਪੁੰਨੂੰ ਮੋੜ ਲਿਆਵੇ । 
ਕੋਈ ਜਾਣੇ ਤਾਂ ਪੁੰਨੂੰ ਮੋੜ ਲਿਆਵੇ।

©Adv..A.S Koura #Sasi

Follow us on social media:

For Best Experience, Download Nojoto

Home
Explore
Events
Notification
Profile