Nojoto: Largest Storytelling Platform

Best ਪਤੀ Shayari, Status, Quotes, Stories

Find the Best ਪਤੀ Shayari, Status, Quotes from top creators only on Nojoto App. Also find trending photos & videos about ਪਤੀਲਾ in english, ਪਤੀ ਨੂੰ, ਪਤੀ ਦੇ, ਪਤੀ ਪਤਨੀ ਦਾ ਰਿਸ਼ਤਾ, ਪਤੀ ਦਾ,

  • 3 Followers
  • 3 Stories
    PopularLatestVideo

Syd

ਮੈ ਕੌਣ ਹਾਂ ??? ਕੀ ਮੈਂ ਇਕ ਸਿੱਖ ਹਾਂ ??? ਨਹੀ ਸਿੱਖ ਤਾਂ ਦੁਸ਼ਮਣ ਦੀਆ ਧੀਆ ਭੈਣਾ ਦੀ ਇਜੱਤ ਦੀ ਪਰਵਾਹ ਕਰਦੇ ਹਨ ...
ਪਰ ਮੈਂ ਤਾਂ ਓਹਨਾ ਨੂੰ ਸਿਰਫ਼ ਹਵਾਸ਼ ਦੀ ਨਜ਼ਰ ਨਾਲ ਦੇਖਿਆ ਹੈਂ ,
ਨਹੀ ਮੈਂ ਸਿੱਖ ਨਹੀ ਹੋ ਸਕਦਾ 
ਮੈਂ ਕੀ ਹਾਂ ??
ਸ਼ਾਯਦ ਮੈਂ ਤਾਂ ਇਨਸਾਨ ਵੀ ਨਹੀ ਹਾਂ 
ਕਿਓ ਕੀ ਇਨਸਾਨ ਇਨਸਾਨਾ ਦਾ ਭਲਾ ਭਾਲਦੇ ਨੇ ਪਰ ਮੈਂ ...
ਮੈਂ ਤਾਂ ਚਾਰ ਪੈਸੇ ਲਈ ਆਵਦੇ ਭਰਾਵਾ ਨੂੰ ਮਾਰਨ ਤੱਕ ਰਾਜੀ ਹੋ ਜਾਣਾ ਹਾਂ 
ਨਹੀ ਮੈਂ ਇਨਸਾਨ ਨਹੀ ....
ਮੈਂ ਕੀ ਹਾਂ ??
ਸਯਦ ਮੈਂ ਇਕ ਪੁੱਤ ਹਾਂ ਮਾਪਿਆ ਦਾ .. ਨਹੀ ਨਹੀ ...
ਮੈਂ ਪੁੱਤ ਵੀ ਨਹੀ, ਓਹਨਾ ਨੂੰ ਦੁੱਖ ਦਿੱਤੇ ਨੇ ਸਿਰਫ ਜਿਨਾ ਨੇ ਮੈਨੂੰ ਪਾਲਿਆ ਮੈਂ ਹੀ ਓਹਨਾ ਨੂੰ ਘਰੋ ਕੱਡ ਦਿੱਤਾ .....
ਨਹੀ ਮੈਂ ਪੁੱਤ ਨਹੀ ਬਣ ਸਕਦਾ ....
ਮੈਂ ਕੌਣ ਹਾਂ ???
ਸਯਦ ਮੈਂ ਇਕ ਭਰਾ ਹਾਂ ..
ਪਰ ਮੈ ਤਾਂ ਦੂਜਿਆ ਦੀਆ ਭੈਣਾ ਬਾਰੇ ਗੰਦੀ ਸ਼ਬਦਾਲੀ ਵਰਤੀ ਹੈਂ 
ਮੈਂ ਭਰਾ ਕਿਵੇ ਬਣ ਸਕਦਾ ਨਹੀ ਮੈਂ ਭਰਾ ਵੀ ਨਹੀ ....
ਮੈਂ ਕੌਣ ਹਾਂ ???
ਮੈ ਇਨਸਾਨ ਵੀ ਨਹੀ? , ਭਰਾ ਵੀ ਨਹੀ? ਪੁੱਤ ਵੀ ਨਹੀ? ਹਾਂ ਇਕ ਰਿਸ਼ਤਾ ਬਚਿਆ ਹੈਂ ਸਯਦ ਮੈਂ ਇਕ ਪਤੀ ਹਾਂ !!!!!!
ਪਰ ਮੈਂ ਤਾਂ ਹਮੇਸ਼ਾ ਆਪਣੀ ਘਰਵਾਲੀ ਨੂੰ ਦਾਜ ਲਿਆਉਣ ਲਈ ਤੰਗ ਕੀਤਾ ਨਹੀ ਮੈਂ ਇਕ ਪਤੀ ਵੀ ਨਹੀ .....
ਸਯਦ ਮੈਂ ਇਕ ਬੇਹ੍ਰੋਪਿਆ ਹਾਂ ਜੋ ਇਨਸਾਨੀਅਤ ਦਾ ਰਿਸ਼ਤਿਆ ਦਾ ਨਕ਼ਾਬ ਪਾ ਕੇ ਜ਼ੀ ਰਿਹਾ ਹਾਂ ਹਾਂ ਮੈਂ ਇਕ ਬੇਹਰੋਪਿਆ ਹਾਂ ..!!!! #behropia

Preetmann Writter

#ਪਤੀ

read more
ਕਈ ਸਾਲਾਂ ਬਾਅਦ ਮਿਲੀ ਸੀ
ਤਾਂ ਪੁੱਛਿਆ ਸੀ 
ਇਨਾਂ ਵੱਡਾ ਟੈਡੀ ਬੀਅਰ 👻 ਕਿਸਦਾ 
🤔🙄
ਹੱਸ ਕੇ ਕਹਿੰਦੀ 
ਚੱਜ ਨਾਲ ਵੇਖ #ਪਤੀ ਹੈ ਮੇਰਾ 🤣


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile