Nojoto: Largest Storytelling Platform

Best ਸਿਰ Shayari, Status, Quotes, Stories

Find the Best ਸਿਰ Shayari, Status, Quotes from top creators only on Nojoto App. Also find trending photos & videos about ਸਿਰਨਾਵਾਂ meaning in punjabi, ਸਿਰ ਦਰਦ meaning in english, ਸਿਰਲੇਖ meaning in english, ਸਿਰਜਣ इन हिंदी, ਸਿਰ ਦਰਦ ਦਾ ਇਲਾਜ,

  • 14 Followers
  • 17 Stories
    PopularLatestVideo

Param

love u mom nd dad #ਸ਼ਾਇਰੀ

read more
ਮਾਂ ਬਿਨਾਂ ਨਾ ਕੋਈ ਘਰ ਬਣਦਾ ਏ..ਪਿਓ ਬਿਨਾਂ ਨਾ ਕੋਈ ਤਾਜ , ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ..ਪਿਓ ਦੇ ਸਿਰ ਤੇ ਰਾਜ love u mom nd dad

Sanam Kamboz

#sanam.kamboz

read more
ਮਾਂ ਬਿਨ ਨਾਂ ਕੋਈ ਘਰ ਬਣਦਾ ਏ, ਪਿਉ ਬਿਨ ਨਾਂ ਕੋਈ ਤਾਜ,
ਮਾਂ ਦੇ ਸਿਰ ਤੇ ਐਛਾਂ ਹੁੰਦੀਆਂ, ਪਿਉ ਦੇ ਸਿਰ ਤੇ ਰਾਜ,
ੴਮੇਰੀ ਮਾਂ ਨੂੰ ਹਮੇਸ਼ਾ ਖੁਸ਼ ਰੱਖੇ ਕਰਤਾਰੴ #sanam.kamboz

jagveer bhangu

#ਹੌਂਸਲਾ

read more
ਹੌਂਸਲਾ ਨਾਲ ਹਵਾਮਾ ਗੱਲਾਂ ਕਿੱਨੀ ਦੇਰ ਕਰਾਂਗਾ।
ਸ਼ਈਤ ਲਹਰਾਂ ਵਿਚ ਮੈ ਹੋਰ ਕਿੱਨੀ ਦੇਰ ਠਰਾਂਗਾ।
ਅਜੇ ਕਿੱਨੇ ਗੀਤ ਸੁਨਾਂਗਾ ਵਹਰਾ ਹੋ ਕੇ।
ਕਦ ਤੀਕ ਅਪਨੇ ਹੀ ਪੜਛਾਮੇ ਫੜਾਂਗਾ।
ਮੈ ਰਾਹਗੀਰ ਵਣਕੇ ਰਾਹਾਂ ਵਿਚ ਹੀ ਨੀ ਰੈਨਾ।
ਇੰਤਜਾਰ ਹੈ ਕਿਤਾ ਹੁਨ ਤਾਂ ਅਪਨੀ ਮੰਜਲ‌ ਚਡਾਂਗਾ।
ਦੇਨਦਾਰ ਹਾਂ ਮੈ ਉਹਨੲ ਦਾ ਜਿੱਨਾ ਮੈਨੁ ਸ਼ਇਰ ਵਨਾਯਾ।
ਮੈ ੳਉਹਨਾ ਦੇ ਕਰਜੇ ਦੀ ਪੰਡ ਸਿਰ ਧਰਾਂਗਾ।
ਵਹ ਜਾਮਾ ਬੇਸਸ਼ਕ ਕਿਸੇ ਬੱਡੇ ਸੈਲਾਹ ਵਿਚ।
ਪਰ ਮੁਖਾਲਿਫ ਚਲਦੀ ਧਾਰਾ ਤੋਂ ਨਾ ਮੈ ਡਰਾਂਗਾ।
ਤਾਰਾ ਜੇ ਮਰ ਕੇ ਵਨਿਆ ਮੈ ਦੋਸਤੋ।
ਝੁਗਿਯਾਂ ਵਿਚ ਜਾ ਕੇ ਰੋਸ਼ਨੀ ਕਰਾਂਗਾ।
ਜੋ ਕਰਿਆ ਕਵੂਲ ਤੁਸਾਂ ਸ਼ਆਇਰ ਨੁ।
ਤਾਂ ਸੋਡੇ ਕਦਮਾ ਵਿਚ ਸਿਰ ਧਰਾਂਗਾ #ਹੌਂਸਲਾ

0

kaur

read more
ਲੋਕ ਅਕਸਰ ਪੁੱਛਦੇ ਨੇ ਸਿਰ 'ਤੇ ਲਈ ਚੁੰਨੀ ਦਾ ਰਾਜ
ਉਸ ਸਾਹਿਬ ਦੀ ਬਖਸ਼ੀ ਏ
 ਮੋਹ ਜਾ ਹੋ ਗਿਆ ਏ ਸਿਰ 'ਤੇ ਲਈ ਚੁੰਨੀ ਨਾਲ kaur

0

waheguru g

read more
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਸਿਰ ਝੁਕਾਉਣਾ ਨਹੀ ਪੈਂਦਾ ਇਸ਼ਕ ਈ ਏਦਾ ਖੁਦਾ ਨਾਲ ਆਪਣੇ ਆਪ ਅਦਬ ਨਾਲ ਸਿਰ ਝੁਕ ਜਾਂਦਾ  🙏🙇 waheguru g

nim da patta

#OpenPoetry ਜਿਸਨੇ ਖਾਣ ਨੂੰ ਖਾਣਾ ਦਿੱਤਾ
ਜਿਸਨੇ ਰਹਿਣ ਨੂੰ ਜਗ੍ਹਾ ਦਿੱਤੀ ਏ
ਜਿਸਨੇ ਪਾਉਣ ਨੂੰ ਕੱਪੜੇ ਦਿੱਤੇ
ਜਿਹਦੇ ਸਿਰ ਤੇ ਜਿੰਦ ਟਿੱਕੀ ਏ
ਉਸ ਕੁਦਰਤ ਨੂੰ ਵਾਪਸ ਦਿੱਤੇ
ਤੋਹਫਿਆਂ ਬਾਰੇ ਜਿਕਰ ਕਰਾਂਗੇ
ਜਿਸ ਦਿਨ ਪਾਣੀ ਸਿਰ ਤੋਂ ਲੰਘ ਜਾਊ
ਉਸ ਦਿਨ ਚਾਲੂ ਫਿਕਰ ਕਰਾਂਗੇ

ਕੋਈ ਪੌਦਾ ਸੁੱਕਦਾ ਵੇਖਦਿਆਂ
ਤਾਂ ਪਾਣੀ ਪਾਉਣ ਦੀ ਲੋੜ ਨਾ ਕੋਈ
ਵੱਢ ਵੱਢ ਸੁੱਟੀਏ ਰੁੱਖਾਂ ਨੂੰ
ਪਰ ਨਵੇਂ ਉਗਾਉਣ ਦੀ ਲੋੜ ਨਾ ਕੋਈ
ਕੋਈ  ਚਿੰਤਾ ਕਰਨ ਦੀ ਲੋੜ ਨਹੀਂ
ਆਪਾਂ ਰੇਤ ‘ਚ ਪਿੱਪਲ ਲਾਵਾਂਗੇ
ਇਸ ਧਰਤੀ ਬਲਦਾਂ ਵਾਲੀ ਤੇ
ਅਸੀਂ ਇੱਕ ਦਿਨ ਊਠ ਚਲਾਵਾਂਗੇ

ਕਾਂ ਤੇ ਚਿੱੜੀਆਂ ਚੁੱਪ ਕਰਾੳ
ਇਹ ਕੀ ਰੌਲਾ ਪਾਇਆ ਇਨਾਂ ਨੇ
ਕੱਲ੍ਹੇ ਇਨਸਾਨ ਦੀ ਇਸ ਜਾਗੀਰ ‘ਚ
ਹਿੱਸਾ ਮੰਗਣਾ ਚਾਹਿਆ ਇਨਾਂ ਨੇ
ਅਸੀਂ ਇਹ ਗੱਲ ਸਹਿ ਨਾ ਪਾਵਾਂਗੇ
ਅਸੀਂ ਪੂਰੀ ਮਿਹਨਤ ਲਾਵਾਂਗੇ
ਜਿੱਥੇ ਕੱਲ੍ਹਾ ਇਨਸਾਨ ਰਹਿ ਜਾਊ
ਅਸੀਂ ਉਹ ਸੰਸਾਰ ਬਣਾਵਾਂਗੇ

ਸੂਰਜ ਦੀ ਧੁੱਪ ਮਾੜੀ ਲੱਗਦੀ
ਕਿਉਂ ਨਾ ਇਸ ਨੂੰ ਢੱਕ ਦਈਏ
ਕਾਲੇ ਧੂੰਏ ਦੇ ਨਾਲ ਸਾਰਾ
ਅੰਬਰ ਭਰ ਕੇ ਰੱਖ ਦਈਏ
ਅਸੀਂ ਨਵੀਆਂ ਮਿੱਲਾਂ ਲਾਵਾਂਗੇ
ਨਿੱਤ ਧੂੰਆ ਕਰਦੇ ਜਾਵਾਂਗੇ
ਜੋ ਚਾਰ ਸਾਹ ਸਭਨਾਂ ਨੇ ਲੈਣੇ
ਔਖੇ ਉਹ ਵੀ ਬਣਾਵਾਂਗੇ #OpenPoetry

Dhålïwâl jâggî

luv sis

read more
ਭੈਣ ਭਾਈ ਦਾ ਪਿਆਰ ਕਹਿੰਦੇ ਬਣਿਆ ਰਹੇ 
ਏਸੇ ਕਰਕੇ ਤਿਉਹਾਰ ਇਹ ਮਨਾਇਆ ਜਾਂਦਾ ਏ
ਸਾਰੀ ਉਮਰ ਦਾ ਸਾਥ ਏਦਾਂ ਬਣਿਆ ਰਹੇ
ਏਸੇ ਕਰਕੇ ਤਿਉਹਾਰ ਇਹ ਮਨਾਇਆ ਜਾਂਦਾ ਏ
ਕੋਈ ਭੈੜੀ  ਨਜ਼ਰ ਨਾਂ ਖਾਲੇ  ਏਨਾਂ ਦੇ ਪਿਆਰ ਨੂੰ
ਏਹੋ ਸੋਚ ਸੋਚ ਦਿਲ ਘਬਰਾਉਂਦਾ ਰਹਿੰਦਾ ਏ
ਵੀਰਾਂ ਲਈ ਤਾਂ ਸਿਰ ਦਾ ਏ ਤਾਜ ਹੁੰਦੀਆਂ 
ਕਿਉਂਕਿ ਰੱਖਦੀਆਂ ਸਾਂਭ ਮਾਪਿਆਂ ਦੀ ਲਾਜ ਨੂੰ
ਏਸੇ ਕਰਕੇ ਵੀਰਾਂ ਦਾ ਸਿਰ ਉੱਚਾ ਰਹਿੰਦਾ ਏ ।।।।


✍....... Jaggi Dhaliwal luv sis

Anu Priya

ਮਾਂ ਬਿਨ ਨਾਂ ਕੋਈ ਘਰ ਬਣਦਾ ਏ, ਪਿਉ ਬਿਨ ਨਾਂ ਕੋਈ ਤਾਜ,
ਮਾਂ ਦੇ ਸਿਰ ਤੇ ਐਛਾਂ ਹੁੰਦੀਆਂ, ਪਿਉ ਦੇ ਸਿਰ ਤੇ ਰਾਜ,
ੴਮੇਰੀ ਮਾਂ ਨੂੰ ਹਮੇਸ਼ਾ ਖੁਸ਼ ਰੱਖੇ ਕਰਤਾਰੴ #bebe#bapu #wMK

सिंह

#ਵਾਹਿਗੁਰੂਜੀ

read more
ਸਿਰ ਤਾਂ ਰੱਬ ਨੂੰ ਮੱਥਾ ਟੇਕਣ ਲਈ ਪੈਦਾ ਕੀਤਾ ਹੈ,
ਇਹ ਹੀ (ਸੰਸਾਰ ਦੀ) ਹਰ ਸਿਰ ਦਰਦੀ ਦੀ ਦਵਾ ਹੈ
@dastar_sira_sardar_sira #ਵਾਹਿਗੁਰੂਜੀ

Saity Singh

ਕੰਮੀਆਂ ਦੇ ਵਿਹੜੇ ਦਾ ਸੂਰਜ---ਹਿਮਾ ਦਾਸ (ਮਘਦਾ ਰਹੀਂ ਵੇ ਸੂਰਜਾ , ਕੰਮੀਆਂ ਦੇ ਵਿਹੜੇ --ਸੰਤ ਰਾਮ ਉਦਾਸੀ) ਦੌੜੀ ਚੱਲ ਹਿਮਾ ਦਾਸ !! ਹੋਰ ਤੇਜ਼ ! ਹੋਰ ਤੇਜ਼ !! ਜੋਰ ਨਾਲ !!! ਜੋਸ਼ ਨਾਲ !! ਜਜ਼ਬੇ ਨਾਲ !! ਜਨੂੰਨ ਨਾਲ ! ਜ਼ਬਤ ਨਾਲ ਅਜੇ ਤਾਂ ਹਿਮਾ ਵਲੋਂ ਜਿੱਤੇ ਪੰਜਵੇਂ ਤਮਗੇ ਦੀਆਂ ਖਬਰਾਂ ਹੀ ਚੱਲੀ ਜਾਂਦੀਆ ਸਨ ਕਿ ਉਸਦੇ ਛੇਵੇਂ ਸੁਨਹਿਰੀ ਤਮਗੇ ਦੀਆਂ ਖਬਰਾਂ ਆ ਗਈਆਂ ਨੇ। ਦੇਸ਼ ਦੇ ਮੁਖੀਏ ਵਲੋਂ ਵਧਾਈ ਦਿੱਤੀ ਗਈ ਹੈ। ਵੱਡੇ ਸਟਾਰ ਖਿਡਾਰੀਆਂ ਤੇ ਐਕਟਰਾਂ ਵਲੋਂ ਵੀ। ਉਸਦੇ ਪੰਜਵੇਂ ਸੋਨ ਤਮਗੇ ਨੇ ਮਸੀਂ ਕਿਤੇ ਜਾਕੇ ਘੂਕ ਸੁੱਤੇ ਪਏ ਆਗੂਆਂ ਦੀ ਜਾਗ ਖੋਲੀ ਸੀ ਤੇ ਹੁਣ ----। ਚੱਲ ਹਿਮਾ ਧੀਏ ਮੰਨ ਲੈ ਇਹਨਾਂ ਦੀਆਂ ਵਧਾਈਆਂ #nojotophoto

read more
 ਕੰਮੀਆਂ ਦੇ ਵਿਹੜੇ ਦਾ ਸੂਰਜ---ਹਿਮਾ ਦਾਸ
(ਮਘਦਾ ਰਹੀਂ ਵੇ ਸੂਰਜਾ , ਕੰਮੀਆਂ ਦੇ ਵਿਹੜੇ --ਸੰਤ ਰਾਮ ਉਦਾਸੀ)

ਦੌੜੀ ਚੱਲ ਹਿਮਾ ਦਾਸ !!
ਹੋਰ ਤੇਜ਼ ! ਹੋਰ ਤੇਜ਼ !! ਜੋਰ ਨਾਲ !!! ਜੋਸ਼ ਨਾਲ !! ਜਜ਼ਬੇ ਨਾਲ !! ਜਨੂੰਨ ਨਾਲ ! ਜ਼ਬਤ ਨਾਲ
ਅਜੇ ਤਾਂ ਹਿਮਾ ਵਲੋਂ ਜਿੱਤੇ ਪੰਜਵੇਂ ਤਮਗੇ ਦੀਆਂ ਖਬਰਾਂ ਹੀ ਚੱਲੀ ਜਾਂਦੀਆ ਸਨ ਕਿ ਉਸਦੇ ਛੇਵੇਂ ਸੁਨਹਿਰੀ ਤਮਗੇ ਦੀਆਂ ਖਬਰਾਂ ਆ ਗਈਆਂ ਨੇ। ਦੇਸ਼ ਦੇ ਮੁਖੀਏ ਵਲੋਂ ਵਧਾਈ ਦਿੱਤੀ ਗਈ ਹੈ। ਵੱਡੇ ਸਟਾਰ ਖਿਡਾਰੀਆਂ ਤੇ ਐਕਟਰਾਂ ਵਲੋਂ ਵੀ। ਉਸਦੇ ਪੰਜਵੇਂ ਸੋਨ ਤਮਗੇ ਨੇ ਮਸੀਂ ਕਿਤੇ ਜਾਕੇ ਘੂਕ ਸੁੱਤੇ ਪਏ ਆਗੂਆਂ ਦੀ ਜਾਗ ਖੋਲੀ ਸੀ ਤੇ ਹੁਣ ----। ਚੱਲ ਹਿਮਾ ਧੀਏ ਮੰਨ ਲੈ ਇਹਨਾਂ ਦੀਆਂ ਵਧਾਈਆਂ
loader
Home
Explore
Events
Notification
Profile