Nojoto: Largest Storytelling Platform

Best ਦੀਪ_ਪ੍ਰਦੀਪ✍️ Shayari, Status, Quotes, Stories

Find the Best ਦੀਪ_ਪ੍ਰਦੀਪ✍️ Shayari, Status, Quotes from top creators only on Nojoto App. Also find trending photos & videos about

  • 1 Followers
  • 12 Stories
    PopularLatestVideo

Deep Pardeep

ਮੇਰੇ #ਇਸ਼ਕ ਦੀ #ਬਸ ਇੰਨੀ ਕੁ #ਕਹਾਣੀ ਏ..,, #ਸੱਜਣਾਂ ਤੋਂ ਵਾਰ ਦੇਵਾਂ #ਜਾਨ, #ਉਂਝ ਵੀ ਤਾਂ #ਜਾਣੀ ਹੀ ਏ..!! #ਦੀਪ_ਪ੍ਰਦੀਪ✍️ #ਸ਼ਾਇਰੀ

read more
ਮੇਰੇ ਇਸ਼ਕ ਦੀ
ਬਸ ਇੰਨੀ ਕੁ ਕਹਾਣੀ ਏ,,
ਸੱਜਣਾਂ ਤੋਂ ਵਾਰ ਦੇਵਾਂ ਜਾਨ,
ਉਂਝ ਵੀ ਤਾਂ ਜਾਣੀ ਹੀ ਏ..!! #ਦੀਪ_ਪ੍ਰਦੀਪ✍️ ਮੇਰੇ #ਇਸ਼ਕ ਦੀ #ਬਸ ਇੰਨੀ ਕੁ #ਕਹਾਣੀ ਏ..,,  #ਸੱਜਣਾਂ ਤੋਂ ਵਾਰ ਦੇਵਾਂ #ਜਾਨ, #ਉਂਝ ਵੀ ਤਾਂ #ਜਾਣੀ ਹੀ ਏ..!!  #ਦੀਪ_ਪ੍ਰਦੀਪ✍️

Deep Pardeep

बेशर्त दोस्ती ਮੈਂ ਇਕ ਦਿਨ 'ਚ ਕਈ ਲੋਕਾਂ ਨਾਲ
 ਗੱਲ🗣️ ਕਰ ਸਕਦਾ ਹਾਂ,,
 ਪਰ ਉਨ੍ਹਾਂ 'ਚੋਂ ਕੋਈ ਵੀ
 ਮੇਰੇ ਮੁਸਕੁਰਾਉਣ😃 ਦੀ ਤੁਲਨਾ ਨਹੀਂ ਕਰਦਾ,,
 ਜੋ ਤੁਸੀਂ ਮੈਨੂੰ 
ਇਕ ਮਿੰਟ😍 ਵਿਚ ਦੇ ਸਕਦੇ ਹੋ..!! #ਦੀਪ_ਪ੍ਰਦੀਪ✍️

Deep Pardeep

#ਅਜੀਬ #ਰੰਗਾਂ #ਵਿੱਚ #ਗੁਜ਼ਰੀ ਹੈ ਜ਼ਿੰਦਗੀ, ਵੈਸੇ ਦਿਲਾਂ ਤੇ ਰਾਜ ਕਰਦਾ ਰਿਹਾ, ਪਰ ਪਿਆਰ ਲਈ ਤਰਸਣਾ ਪੈ ਰਿਹਾ..।#ਦੀਪ_ਪ੍ਰਦੀਪ✍️

read more
ਅਜੀਬ ਰੰਗਾਂ ਵਿੱਚ ਗੁਜ਼ਰੀ ਹੈ ਜ਼ਿੰਦਗੀ😔,
ਵੈਸੇ ਦਿਲਾਂ❤️ ਤੇ ਰਾਜ ਕਰਦਾ ਰਿਹਾ,
ਪਰ ਪਿਆਰ😍 ਲਈ ਤਰਸਣਾ☹️ ਪੈ ਰਿਹਾ..।#ਦੀਪ_ਪ੍ਰਦੀਪ✍️ #ਅਜੀਬ #ਰੰਗਾਂ #ਵਿੱਚ #ਗੁਜ਼ਰੀ ਹੈ ਜ਼ਿੰਦਗੀ,
ਵੈਸੇ ਦਿਲਾਂ ਤੇ 
ਰਾਜ ਕਰਦਾ ਰਿਹਾ,
ਪਰ ਪਿਆਰ ਲਈ 
ਤਰਸਣਾ ਪੈ ਰਿਹਾ..।#ਦੀਪ_ਪ੍ਰਦੀਪ✍️

Deep Pardeep

❤️❤️❤️ #ਦੀਪ_ਪ੍ਰਦੀਪ✍️

read more
ਬਸ ਤੇਰੀ ਨਜ਼ਰ 'ਚ ਮੇਰਾ ਰੁਤਬਾ ਕੈਂਮ ਰਹੇ,,
ਫੇਰ ਭਾਵੇਂ ਲੱਖ ਤੋਂ ਕੱਖ ਹੋ ਜਾਵਾਂ ਕੋਈ ਫ਼ਰਕ ਨੀ,,, #ਦੀਪ_ਪ੍ਰਦੀਪ✍️ ❤️❤️❤️

Deep Pardeep

#ਤਿੜਕੇ #ਸ਼ੀਸ਼ੇ #ਹਾਂ Follow me on instagram for more quotes: #_deep__pardeep #ਦੀਪ_ਪ੍ਰਦੀਪ✍️

read more
ਅਸੀਂ ਤਿੜਕੇ ਸ਼ੀਸ਼ੇ ਹਾਂ,,
ਸਾਨੂੰ ਗਲ ਨਾਲ ਲਾਵੀਂ 
ਨਾਂ...
ਐਵੇਂ ਹੱਥ ਵਡਾਲੇਗੀਂ,,
ਸਾਨੂੰ ਹੱਥ ਵੀਂ ਲਾਵੀਂ 
ਨਾ....
ਅਸੀਂ ਤਿੜਕੇ ਸ਼ੀਸ਼ੇ ਹਾਂ....
 #ਦੀਪ_ਪ੍ਰਦੀਪ✍️ #ਤਿੜਕੇ #ਸ਼ੀਸ਼ੇ #ਹਾਂ   Follow me on instagram for more quotes: #_deep__pardeep

Deep Pardeep

happy rakhsha bandhan #ਦੀਪ_ਪ੍ਰਦੀਪ✍️

read more
ਤੇਰੇ ਦਿੱਤੇ ਮੋਹ ਦੇ ਧਾਗੇ ਬਦਲੇ,,
ਮੈਂ ਤੇਰਾ ਹਰ ਇੱਕ ਬੋਲ ਨਿਭਾਵਾਗਾਂ....
ਜਿੱਥੇ-ਜਿਵੇਂ ਤੂੰ ਬੁਲਾਵੇਂਗੀ ਮੈਨੂੰ,,
ਮੈਂ ਹਰ ਹਾਲਤ 'ਚ ਉੱਥੇ ਆਵਾਗਾਂ..।। #ਦੀਪ_ਪ੍ਰਦੀਪ✍️ happy rakhsha bandhan

Deep Pardeep

ਦਿਨ ਯਾਦ ਹੋਣੇ
 ਤੈਨੂੰ iphone 
ਵਾਲੀਏ,,
ਤੂੰ ਮੇਰੇ 1100 ਨਾਲ
 battery ਵਟਾਉਦੀ
 ਹੁੰਦੀ ਸੀ.. #ਦੀਪ_ਪ੍ਰਦੀਪ✍️

Deep Pardeep

ਮੈਂ ਲੱਭ ਰਿਹਾ ਹਾਂ ਉਹ 
ਪੱਥਰ,
ਜਿਹਨੂੰ ਲੋਕ ਦਿਲ 'ਤੇ ਰੱਖ 
ਕੇ
ਇੱਕ ਦੂਜੇ ਨੂੰ
ਭੁੱਲ ਜਾਦੇਂ ਨੇ...।। #ਦੀਪ_ਪ੍ਰਦੀਪ✍️ 🤚🤚

Deep Pardeep

💔....✍️ #ਦੀਪ_ਪ੍ਰਦੀਪ✍️

read more
ਮੈਂ ਆਪਣੀ ਹੱਦ 
'ਚ ਰਹਿ ਕੇ,,
ਤੈਨੂੰ ਬੇਹੱਦ 
ਚਾਹਿਆ ਸੀ..

ਕਿਹੜੇ ਗੁਨਾਹ ਦੀ 
ਸਜ਼ਾ ਦਿੱਤੀ,,
ਜੋ ਤੈਨੂੰ ਰਤਾ ਤਰਸ
                    ਨਾ ਆਇਆ ਸੀ...   #ਦੀਪ_ਪ੍ਰਦੀਪ✍️ 💔....✍️

Deep Pardeep

ਮੁੜ ਕਿਤੇ ਆ ਜਾਣ ਉਹ ਦਿਨ,
ਜਦੋਂ ਮੈਂ ਖੇਡਦਾ ਹੱਸਦਾ ਸੀ..
ਮਾਂ ਤੋਂ ਖਾ ਕੇ ਗਾਲਾਂ,
ਬਾਪੂ ਨੂੰ ਜਾ ਕੇ ਦੱਸਦਾ ਸੀ..।।
ਬਚਣਾ ਕਿਵੇਂ ਸਕੀਮ,
#ਪ੍ਰਦੀਪ ਨੇ ਲਾਈ ਹੁੰਦੀ ਸੀ,
ਜਦੋਂ ਤੱਕ ਤੂੰ ਸੀ ਬਾਪੂ,
ਮੇਰੀ ਚੜ੍ਹਾਈ ਹੁੰਦੀ ਸੀ..
ਹਾਂ ਇੱਕ ਬਾਪੂ ਤੇਰੇ ਕਰਕੇ,
ਮੇਰੀ ਚੜ੍ਹਾਈ ਹੁੰਦੀ ਸੀ..।।
ਉਹ ਦਿਨ ਮੁੜਕੇ ਨੀਂ ਆਉਣੇ ....
#ਦੀਪ_ਪ੍ਰਦੀਪ✍️ #miss_you_Dad
loader
Home
Explore
Events
Notification
Profile