Nojoto: Largest Storytelling Platform

Best nazook Shayari, Status, Quotes, Stories

Find the Best nazook Shayari, Status, Quotes from top creators only on Nojoto App. Also find trending photos & videos aboutnazook meaning in english, nazook in english, nazook vs gata, nazook bread, nazook calories,

  • 3 Followers
  • 3 Stories

ਰਵਿੰਦਰ ਸਿੰਘ (RAVI)

#nazook dil

read more
ਲੈ ਲੌ ਦਿਲ ਪਰ ਸਾਂਭ ਕੇ ਕੋਲ ਰੱਖੋ,
ਹੱਥਾਂ ਵਿਚ ਘਚੋਣਾ, ਮਰੋੜਨਾ ਨਹੀਂ ।
ਬੜਾ ਸੁਹਲ ਮਿਜ਼ਾਜ ਤੇ ਅੱਥਰਾ ਜੇ,
ਇਹ ਨੂੰ ਤੋੜਿਆਂ ਦੇ ਨਾਲ ਤੋੜਨਾ ਨਹੀਂ ।
ਬੜਾ ਨਾਜ਼ਕ ਏ ਸ਼ੀਸ਼ੇ ਤੇ ਕੱਚ ਨਾਲੋਂ,
ਇਹ ਜੇ ਟੁੱਟਿਆ ਤਾਂ ਕਿਸੇ ਜੋੜਨਾ ਨਹੀਂ ।
ਨਾਲੇ ਹੁਣੇ ਹੀ ਪਰਖ ਲੌ ਖਰਾ ਖੋਟਾ,
ਪਿੱਛੋਂ 'ਸ਼ਰਫ਼' ਨੇ ਏਸ ਨੂੰ ਮੋੜਨਾ ਨਹੀਂ । #Nazook dil

Follow us on social media:

For Best Experience, Download Nojoto

Home
Explore
Events
Notification
Profile