Find the Best watsappstatus Shayari, Status, Quotes from top creators only on Nojoto App. Also find trending photos & videos aboutlove shayari in hindi for girlfriend for watsup status, love quotes for watsapp, love song videos for watsapp status 0, best love videos for watsapp status 0, download love shayri for watsapp,
alone_hackers_team
mai itna kamjor kyo hu #atitude_boys #Attitude #watsappstatus शायरी मोटिवेशनल success मोटिवेशनल कोट्स
read moreMyselfgreater2
सबका नसीब अच्छा नहीं होता 💔💔 . . . #New #viral #status #watsappstatus #NewStatus
read moreVarinder Aujla
White ਯਾਦ ਤੇਰੀ ਨੂੰ ਅੱਜ ਵੀ, ਮੈਂ ਸੀਨੇ ਲਾਈ ਬੈਠਾ ਹਾਂ। ਤੇਰੀ ਖਾਤਰ ਹੀਰੇ ਮੈਂ, ਕੰਨ ਪੜਵਾਈ ਬੈਠਾਂ ਹਾਂ। ਕਿੰਝ ਤੋੜਾਂ ਦੱਸ ਮੈਂ ਓਹਨਾਂ ਕਸਮਾਂ ਨੂੰ, ਹੱਥ ਤੇਰੇ ਨੂੰ ਫੜਕੇ ਜੋ ਖਾਈ ਬੈਠਾਂ ਹਾਂ। ਓ ਕਹਿੰਦੀ ਤੂੰ ਦੱਸ ਕੀ ਕਰ ਸਕਦਾਂ ਏ, ਕੀ ਦੱਸਾਂ ਮੈਂ ਜਾਨ ਵੀ ਦਾਅ ਤੇਂ ਲਾਈ ਬੈਠਾਂ ਹਾਂ। ਦੁਰੀਆ ਹੋਣ ਨਾਲ ਕੌਈ ਫ਼ਰਕ ਨਹੀਂ ਪੈਂਦਾ, ਮੈਂ ਤਾਂ ਸਾਂਝ ਰੂਹਾਂ ਵਾਲੀ ਪਾਈ ਬੈਠਾਂ ਹਾਂ। ਬੇਸ਼ੱਕ ਏਥੇ ਹੋਰ ਵੀ ਹਸੀਨ ਚਿਹਰੇ ਨੇ, ਮੈਂ ਤਾ ਪਰ ਤੇਰੀ ਫੋਟੋ ਦਿਲ 'ਚ' ਵਸਾਈ ਬੈਠਾਂ ਹਾਂ। ©Varinder Aujla #flowers #Love #status #loveshyari #varinderaujla #ishaq #watsappstatus #viral #follow #Trending
#flowers Love #status #loveshyari #varinderaujla #ishaq #watsappstatus #viral #follow #Trending
read moreVarinder Aujla
ਜ਼ਿੰਦਗੀ ਦੋ ਦਿਨਾਂ ਦੀ ਖੇਡ ਹੈ,ਇਕ ਦਿਨ ਤੁਹਾਡੇ ਹੱਕ ਵਿੱਚ ਅਤੇ ਇੱਕ ਦਿਨ ਤੁਹਾਡੇ ਖਿਲਾਫ,ਜਿਸ ਦਿਨ ਹੱਕ ਵਿੱਚ ਹੋਵੇ ਹੰਕਾਰ ਨਾ ਕਰਨਾ ਅਤੇ ਜਿਸ ਦਿਨ ਖਿਲਾਫ ਹੋਵੇ ਉਸ ਦਿਨ ਥੋੜਾ ਸਬਰ ਜ਼ਰੂਰ ਕਰਨਾ। ©Varinder Aujla #Crescent #varinderaujla #Love #viral #Trending #shyari #watsappstatus #Punjabi #follow #Trading
#Crescent #varinderaujla Love #viral #Trending #shyari #watsappstatus #Punjabi #follow #Trading
read moreVarinder Aujla
ਜ਼ਿੰਦਗੀ ਦੋ ਦਿਨਾਂ ਦੀ ਖੇਡ ਹੈ,ਇਕ ਦਿਨ ਤੁਹਾਡੇ ਹੱਕ ਵਿੱਚ ਅਤੇ ਇੱਕ ਦਿਨ ਤੁਹਾਡੇ ਖਿਲਾਫ,ਜਿਸ ਦਿਨ ਹੱਕ ਵਿੱਚ ਹੋਵੇ ਹੰਕਾਰ ਨਾ ਕਰਨਾ ਅਤੇ ਜਿਸ ਦਿਨ ਖਿਲਾਫ ਹੋਵੇ ਉਸ ਦਿਨ ਥੋੜਾ ਸਬਰ ਜ਼ਰੂਰ ਕਰਨਾ। ©Varinder Aujla #truefriends #SAD #varinderaujla #follow #Love #viral #shyari #Trending #follow #watsappstatus
#truefriends #SAD #varinderaujla #follow Love #viral #shyari #Trending #follow #watsappstatus
read more