Nojoto: Largest Storytelling Platform

Best ਨਸ਼ੇ Shayari, Status, Quotes, Stories

Find the Best ਨਸ਼ੇ Shayari, Status, Quotes from top creators only on Nojoto App. Also find trending photos & videos about ਨਸ਼ੇੜੀ translate in english, ਨਸ਼ੇ ਤੇ ਲੇਖ, ਨਸ਼ੇ ਦੇ ਦੁਰਉਪਯੋਗ, ਨਸ਼ੇ ਦੀ ਆਦਤ, ਨਸ਼ੇ ਕੀ ਹੁੰਦੇ ਹਨ,

  • 4 Followers
  • 4 Stories
    PopularLatestVideo

ਨਿੰਮਾ ਝਾੜੋਂ

#ਨਸ਼ੇ #ਸ਼ਾਇਰੀ

read more
ਜਵਾਨੀ ਦਾ ਚੜਿਆ ਸਰੂਰ ਆ

ਬੇਬੇ ਦੇ ਪਿਆਰ ਦਾ ਨਰੂ ਆ

ਮਾਪਿਆਂ ਨੂੰ ਪੂਰਾ ਸਾਡੇ ਤੇ ਗਰੂਰ ਆ

ਕਿ ਪੁੱਤ ਸਾਡਾ ਨਸ਼ਿਆ ਤੋਂ ਦੂਰ ਆ #ਨਸ਼ੇ

Raj Bhardwaj

read more
ਜੇ ਤੁਸੀਂ ਚੌਕੀਆਂ ਠਾਣੇਂ ਵੇਚੋਂਗੇ ਤਾਂ ਠਾਣੇਂਦਾਰ

 ਨਸ਼ੇ ਵੇਚਣਗੇ ਵੀ ਵਿਕਵਾਓਣਗੇ ਵੀ , 

ਇਸਲਈ 

ਠਾਣੇਂ ਵੇਚਣਾ ਬੰਦ ਕਰੋ ਅਤੇ ਨਸ਼ੇ ਛੁਡਾਊਣ 

ਦਾ ਪ੍ਰਬੰਧ ਕਰੋ !

Yaad Sandhu

read more
ਪੁੱਤ ਕਹਿੰਦਾ ਮਾਂ ਮੇਰੀ, ਮੇਰੇ ਲਈ ਆ ਸੱਭ ਕੁੱਝ। 
ਭੁੱਖ ਵੀ,ਪਿਆਸ ਵੀ, ਦਿਨ ਵੀ,ਰਾਤ ਵੀ। 
ਮੰਗਕੇ ਓਹਨੇ ਲਿਆ ਸੀਗਾ ਰੱਬ ਤੋਂ, 
ਬਚਾਕੇ ਰੱਖਿਆ ਸੀ ਓਹਨੇ ਝੂਠੇ ਇਸ ਜੱਗ ਤੋਂ।
ਵੱਡਾ ਹੋਇਆ ਨਸ਼ਿਆਂ ਦੀ ਲੁਪੇਟ ਵਿੱਚ ਆ ਗਿਆ, 
ਖਾਂਦਾ ਸੀ ਨਸ਼ੇ ਪਰ ਨਸ਼ਾ ਓਹਨੂੰ ਖਾ ਗਿਆ। 
ਖਾਂਦਾ ਸੀ ਨਸ਼ੇ ਪਰ ਨਸ਼ਾ ਓਹਨੂੰ ਖਾ ਗਿਆ।। 
                                                                                    yaad sandhu

Lovely 003

# ਨਵੀਂ ਸੋਚ #ਚੰਗੀ ਸੋਚ #ਨਸ਼ੇ ਤਿਆਗੋ #notobaccoday

read more
#NoTobaccoDay ਨਵੀਂ ਸੋਚ 


ਚੰਗੇ ਫੈਸਲੇ 
ਚੰਗੀ ਜਿੰਦਗੀ ਦੀ ਹੋਂਦ ਹਨ # ਨਵੀਂ ਸੋਚ 
#ਚੰਗੀ ਸੋਚ 
#ਨਸ਼ੇ ਤਿਆਗੋ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile