Nojoto: Largest Storytelling Platform

Best ਯਾਰੀਆਂ Shayari, Status, Quotes, Stories

Find the Best ਯਾਰੀਆਂ Shayari, Status, Quotes from top creators only on Nojoto App. Also find trending photos & videos aboutਯਾਰੀਆਂ ਸਟੇਟਸ, ਯਾਰੀਆਂ ਵਾਲੇ ਸਟੇਟਸ, ਯਾਰੀਆਂ,

  • 12 Followers
  • 12 Stories

Aman jassal

#yarr #yarri #Videsh #ਯਾਰੀ #ਯਾਰੀਆਂ #ਪੰਜਾਬੀਸ਼ਾਇਰੀ #punjabistetus #ਪੰਜਾਬੀ #ਘੜੂੰਆਂ #philosophy

read more
ਉਹ ਯਾਰ ਨੀ 👬👬ਮਿਲਦੇ ਏਥੇ
ਜਿਹੜੇ ਰੋਜ ਸ਼ਾਮ🌆ਨੂੰ ਮਿਲਦੇ ਸੀ
ਏਥੇ ਸਭ ਦੇ 💌ਦਿਲ ਜੇ ਪਰਖ ਲਏ
ਉਹ ਕਿੰਨੇ ਚੰਗੇ 💝ਦਿਲ ਦੇ ਸੀ।
ਕੋਈ ਨਾ ਕੋਈ 👉ਰੀਲ ਮੇਰੇ ਤੇ
🥱🥱 ਚੜੀ ਹੀ ਰਹਿੰਦੀ ਸੀ
ਇਕ ਕੰਮ ਸੀ 🥃ਪੁੱਠੇ ☕
ਅੱਖ 👁️ ਮੇਰੀ ਵੀ ਖੜੀ ਹੀ ਰਹਿੰਦੀ ਸੀ।
ਠੋਕਵੇ 🤜🤛ਜਵਾਬ ਕਿੰਝ ਦੇਵਾਂ ਮੈਂ
ਮੇਰੀ ਅੜੀ 🤜🤛ਜੀ ਰਹਿੰਦੀ ਸੀ
ਝੁੰਡ ਦੇਖ ਕੇ ਆਉਂਦਾ 👬👬ਕਾਇਆ
 ਦੀ ਫੇਰ ਸੜੀ💥💥 ਜੀ ਰਹਿੰਦੀ ਸੀ

©Aman jassal #yarr #yarri #Videsh #ਯਾਰੀ #ਯਾਰੀਆਂ
#ਪੰਜਾਬੀਸ਼ਾਇਰੀ #punjabistetus 
#ਪੰਜਾਬੀ #ਘੜੂੰਆਂ 
#philosophy

Jajbaati sidhu

#ਯਾਰੀਆਂ

read more
ਅਸੂਲਾ ਦੇ ਪਕੇ ਯਾਰ ਹੀ ਬਣਾਏ ਆ,
          ਦੋਗਲੇ ਤਾ ਪਹਿਲਾ ਹੀ ਮਗਰੋ ਲਾਏ ਆ।

©Jajbaati sidhu #ਯਾਰੀਆਂ

Reet Randhawa

&& #WatchingSunset

read more
ਅਸੀਂ ਦੇਖ ਕੇ ਵਕਤ ਕਿਰਦਾਰ ਨਹੀ ਬਦਲਦੇ ,  ਲੋਕਾਂ ਵਾਗੂ ਪਲ ਪਲ ਦਿਲਦਾਰ ਨਹੀ ਬਦਲਦੇ , ਸੋਚਿਆ ਨਹੀ #ਯਾਰੀਆਂ ਚੋ ਖੱਟਣੇ ਮੁਨਾਫੇ , ਦੇਖ ਅਮੀਰੀ ਗਰੀਬੀ ਕਦੇ ਯਾਰ ਨਹੀ ਬਦਲਦੇ...

©Reet Randhawa &&

#WatchingSunset

ਸੁਭਾਸ਼ ਨਿਮਾਣਾ

#ਯਾਰੀਆਂ

read more
ਐ ਖੁਦਾ....
ਮੇਰੇ ਯਾਰਾਂ ਦੀ ਖੈਰ ਸਲਾਮਤ ਰੱਖੀ..
ਦਿਲਾਂ ਵਿੱਚ ਹਸੀਨ ਮੁਲਾਕਾਤ ਰੱਖੀ..
ਬਲਦੇ ਰਹਿਣ ਯਾਦਾਂ ਦੇ ਦੀਵੇ....
ਮੁਖੜੇ ਤੇ ਗੁਲਾਬ ਜਿਹੀ ਮਿੱਠੀ ਸੁਗਾਤ  ਰੱਖੀ... #ਯਾਰੀਆਂ

jittu sekhon

#Life

read more
ਜਣੇ-ਖਣੇ ਨਾਲ #ਯਾਰੀਆਂ ਜੋ ਲਾਉਣ ਲੱਗ ਜੇ 🤬
ਯਾਰ 💓 ਦਿਲ ਚੋਂ #ਪੁਰਾਣੇ ਜੋ ਭੁਲਾਉਣ ਲੱਗ ਜੇ 😣
ਨਿੱਤ ਨਵਿਆਂ ਦੀ #ਯਾਰੀ ਜਿਹੜਾ ਰਹੇ ਲੋਚਦਾ 👎👊
#ਜੀਤੂ ਇਹੋ ਜਿਹੇ #ਬੰਦਿਆ ਨੂੰ ਹੱਥ ਜੋੜਦਾ🙏 #Life

Johny

#yaar_forever follow me on insta as jawahar_johny for best pages & lines

read more
ਜਿਨ੍ਹਾਂ ਯਾਰੀਆਂ👬 ਦੇ ਮੁਹ ਹੁੰਦੇ ਦੋਗਲੇ👥... 
ਆਪਾਂ ੲਿਹੋ ਜਾਈਆਂ ਯਾਰੀਆਂ🖕🏻 ਲਾਈਆਂ ਕਦੇ ਨਾ, 
ਜਿਨ੍ਹਾਂ ਚਾਦਰਾਂ ਚੋਂ ਪੈਰ👣 ਆਉਂਦੇ ਬਾਹਰ ਵੱਲ ਨੂੰ..
ਤੇ ਆਪਾਂ ੲਿਹੋ ਜਾਈਆਂ ਚਾਦਰਾਂ ਵਛਾਈਆਂ ਕਦੇ ਨਾ।🙏🏻
                        #JOHNY🖋️ #yaar_forever follow me on insta as jawahar_johny for best pages & lines

Follow us on social media:

For Best Experience, Download Nojoto

Home
Explore
Events
Notification
Profile