Nojoto: Largest Storytelling Platform

Best ਬੁਰਾ Shayari, Status, Quotes, Stories

Find the Best ਬੁਰਾ Shayari, Status, Quotes from top creators only on Nojoto App. Also find trending photos & videos about ਬੁਰਾ ਵੀ, ਬੁਰਾ ਸੀ, ਬੁਰਾਈ ਨਹੀ, ਬੁਰਾ ਹਾਲ, ਬੁਰਾ ਲਗਦਾ,

  • 14 Followers
  • 13 Stories
    PopularLatestVideo

RANA KHUMAN

#ਛੰਦਵਿਰਾਸਤੀ #ਬੁਰਾ #ਬਾਬਾਬੁਲੈਸ਼ਾਹ #ਬਾਰਿਸ਼ #ਵਾਰਿਸ #ਸਾਰੇ #ਸ਼ਾਇਰੀ #ਸ਼ਿਵ_ਕੁਮਾਰ_ਬਟਾਲਵੀ_ਜੀ #Kathakaar

read more
mute video

navdeepkaur012

Trust me ਲੱਖ ਬੁਰਾ ਚਾਹ ਲਓ ਕਿਸੇ ਦਾ,
ਬੁਰਾ ਓਦੋ ਤੱਕ ਨਾ ਹੋਣਾ, 
ਜੱਦ ਤੱਕ ਰੱਬ ਨੇ ਨਾ ਚਹੁਣਾ । #motivateyourself #motivationalquotes #trustgod #bepositive #behappy #optimistic #loveurself #liveandletoyherlive

Deep Rai

#SAD FEEL #ਸੰਗੀਤ

read more
ਪਹਿਲੀ ਪਹਿਲੀ ਵਾਰ ੲਿਕ ਕੁੜੀ ਨਾਲ ਜੁੜੀ ਦਿਲ ਦੀ  ਸੀ ਤਾਰ ..
ਪਤਾ ਨਹੀ ਕੀ ਹੋੲਿਅਾ ਕੁਝ ਦਿਨ ਬਾਅਦ ਫਿੳੂਜ਼ ਹੋ ਗਿਅਾ ਸੀ OFF
ਜਾਨ ਤਾ ਬੱਚ ਗੲੀ ਪਰ ਦਿਲ ਦਾ ਹੋ ਗਿਅਾ ਸੀ ਬੁਰਾ ਹਾਲ
 ਪਰ ਦਿਲ ਦਾ ਹੋ ਗਿਅਾ ਸੀ ਬੁਰਾ ਹਾਲ....
ਸੱਚ ਕਹਿਦਾ DEEP AKKUWAL ਵਾਲਾ ਪਿਅਾਰ ਜਿਅਾਦਾ ਵੀ ਨਾ ਕਰੋ ਕਿ  ਪਸ਼ਤਾੳੁਣਾ ਵੀ ਪੲੇ ਤੇ ਰੋਣਾ ਵੀ ਪੲੇ SAD song  ਸੁਣਨਾ ਵੀ ਪੲੇ ਤੇ ਗਾੳੁਣਾ ਵੀ ਪੲੇ....।

DEEP AKKUWALIA #SAD FEEL

roop uk

read more
ਬਾਬਾ ਜੀ ਕਹਿੰਦੇ ਨੇ ਹੰਕਾਰ ਨਾ ਕਰ 
ਕਿਸੇ ਦਾ ਬੁਰਾ ਨਾ ਕਰ ਕਿਸੇ ਦਾ 
ਮਾੜਾ ਨਾ ਸੋਚ ਤੇਰਾ ਬੁਰਾ ਮੈ ਨਹੀ 
ਹੋਣ ਦਿੰਦਾ ਇਹ ਮੇਰਾ ਵਾਧਾ ਏ

Hardev Singh

read more
ਬੁਰਾ ਕਿਸੇ ਨੂੰ ਨਾ ਬੋਲਾਂ
ਬੁਰਾ ਨਾ ਦੇਖਣ ਅੱਖਾਂ
ਬਖਸ਼ਣਹਾਰੇ ਬਖਸ਼ ਦੇਈ
ਮੇਰੇ ਐਬ ਕਰੋੜਾਂ ਲੱਖਾਂ

Tejpal Arora

ਪਾਪ ਤੇ ਬੁਰਾ ਈ ਹੈ
ਪਰ ਪੁੰਨ ਦਾ ਹੰਕਾਰ ਓਸ ਨਾਲੋ ਵੀ ਜਿਆਦਾ ਬੁਰਾ ਹੈ

Gurtej Singh

ਜਿੰਦਗੀ ###

read more
ਜਿੰਦਗੀ ਮਿਲੀ ਤਾਂ ਸਮਝੋ ਗਹਿਣਾ
ਜੋ ਕੁਝ ਕਰਨਾ ਹੁਣ ਕਰਲੋ 
ਨਹੀਂ ਤਾਂ ਫਿਰ ਪੈਣਾ ਪਛਤਾਉਣਾ।
ਬੁਰੇ ਕੰਮਾਂ ਤੋਂ ਦੂਰ ਰਹੋ
ਚੰਗੇ ਕੰਮ ਕਰਦੇ ਰਹਿਣਾ
ਜਿੰਦਗੀ ਮਿਲੀ਼ ਤਾਂ-------
ਬੁਰਾ ਕਿਸੇ ਦਾ ਨਾ ਕਰਿਓ
ਆਪਣੇ ਆਪ ਨੂੰ ਚੰਗਾ ਸਮਝ ਕੇ
ਕਿਸੇ ਨੂੰ ਬੁਰਾ ਨਾ ਕਹਿਣਾ
ਜਿੰਦਗੀ ਮਿਲੀ-------
ਮੁਸਿਬਤਾਂ ਤੋਂ ਨਾ ਡਰਿਓ
ਏਨਾਂ ਨਾਲ ਹੈ ਟੱਕਰ ਲੈਣਾ
ਜਿੰਦਗੀ ਮਿਲੀ------
ਲੱਖਾਂ ਰੋਕਣ ਵਾਲੇ ਮਿਲਨੇ
ਪਰ ਤੁਸੀ ਅੱਗੇ ਵੱਧਦੇ ਰਹਿਣਾ
ਜਿੰਦਗੀ ਮਿਲੀ-------
ਏ ਗੱਲਾਂ ਸਾਰੀਆਂ ਸੱਚੀਆਂ ਨੇ
ਗੁਰਤੇਜ ਦਾ ਹੈ ਕਹਿਣਾ
ਜਿੰਦਗੀ ਮਿਲੀ ਤਾਂ ਸਮਝੋ ਗਹਿਣਾ
ਜੋ ਕੁਝ ਕਰਨਾ ਹੁਣ ਕਰਲੋ
ਨਹੀਂ ਤਾਂ ਫਿਰ ਪੈਣਾ ਪਛਤਾੳਣਾ।। ਜਿੰਦਗੀ ###

Preet

read more
ਮੈਂ ਬੁਰਾ ਨਹੀਂ ਜਨਾਬ, ਬੁਰਾ ਬਣਾਇਆ ਗਿਆ ਹਾਂ
✍️...Preet

Jaswant Singh

ਪਾਪ ਤੇ ਬੁਰਾ ਹੈ ਹੀ 
ਪਰ 
ਪੁੰਨ ਦਾ ਅਹੰਕਾਰ ਇਸ ਤੋਂ ਵੀ ਬੁਰਾ ਹੈ।

Aarif Ansari

nature poetry

read more
ਅਗਰ ਗਿਰਨੇ ਕੀ ਪਰਵਾਹ ਕਰੂਗਾ ਤੋ ਠੋਕਰ ਬੂਰਾ ਮਾਨ ਜਾਏਗੀ ..
ਅਗਰ ਠੋੋਕਰ ਕੀ ਪਰਵਾਹ ਕਰੂਗਾ ਤੋ ਰਸਤਾ ਬੁਰਾ ਮਾਨ ਜਾਏਗਾ..
ਅਗਰ ਰਸਤੇ ਕੀ ਪਰਵਾਹ ਕਰੁਗਾ ਤੋ ਮੰਜਿਲ ਬੁਰਾ ਮਾਨ ਜਾਏਗੀ..
ਅਗਰ ਮੰਜਿਲ ਕੀ ਪਰਵਾਹ ਨਾ ਕੀ ਤੋ ਯੇ ਜਿੰਦਗੀ ਬੁਰਾ ਮਾਨ ਜਾਏਗੀ?.... nature poetry
loader
Home
Explore
Events
Notification
Profile