Find the Best kadd Shayari, Status, Quotes from top creators only on Nojoto App. Also find trending photos & videos about lk ucha lamba kadd, kadd, dil vich tere liye time kad ke song, dil kad mera vekh la, dil kad mera vekh le,
Inder✍️
ਕੁਝ ਲਿਖ ਦਿੰਦਾ ਹਾਂ ਜੱਗਬੀਤੀ.. ਪਰ ਬਹੁਤੀ ਲਿਖੀ ਮੈਂ ਹੱਡਬੀਤੀ.. ਵਿਸਥਾਰ 'ਚ ਤਾਂ ਹਾਲੇ ਦੱਸਿਆ ਨਹੀਂ.. ਕਿ ਕਿਹੜੀ ਮੇਰੇ ਤੇ ਕੱਦ ਬੀਤੀ.. ਕੁਝ ਬੰਦੇ ਏਦਾਂ ਨਜਰੋਂ ਗਿਰੇ .. ਕਿ ਗਿਰਨ ਵਾਲੀ ਤਾਂ ਹੱਦਬੀਤੀ .. ਕਿ ਮਰਨਾ ਸੌਖਾ ਲੱਗਦਾ ਐ ਹੁਣ.. ਕਿਉਂਕਿ ਮੌਤ ਨਾਲੋਂ ਵੀ ਵੱਧ ਬੀਤੀ.. ਬਸ ਯਕੀਨ ਉਠ ਗਿਆ ਮੇਰਾ ਤਾਂ.. ਕੱਲੀ ਕੱਲੀ ਮੇਰੇ ਤੇ ਜਦ ਬੀਤੀ.. ਲਿਖਤਾਂ ਵਿੱਚ ਪੂਰੀ ਵਾਹੀ ਨਹੀਂ.. ਅਜੇ ਤਾਂ ਦੱਸੀ inder ਨੇ ਬਸ ਅੱਧ ਬੀਤੀ.. ! ©Inder✍️ #kalli #kalli #mere #te #kadd #beeti 😞 #inder #jaani 🖤🖤🖤 #InternationalTeaDay
rayat nawanshahr wala
#rayatnawanshahrwala #jimevarian #kadd
Amrit chouhan
tere bina ta laggdaa ikk sah v ni auna lai ja kadd jaan hun mera ki jiuna tenu dekh ni rajjde jehde nain hun kadd de ne din teri fariyad vich haunke phar riha ha teri yaad vich amrit..... sad story #sad #love #emotion
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited
Follow us on social media:
For Best Experience, Download Nojoto