Nojoto: Largest Storytelling Platform

Best ਰੋਟੀ Shayari, Status, Quotes, Stories

Find the Best ਰੋਟੀ Shayari, Status, Quotes from top creators only on Nojoto App. Also find trending photos & videos about ਰੋਟੀ ਖਾ ਲਈ, ਰੋਟੀ in english, ਰੋਟੀ meaning in english, ਰੋਟੀ, ਰੋਟੀ ਦੀ,

  • 4 Followers
  • 4 Stories
    PopularLatestVideo

Davy Saab

✍✍✍✍✍✍✍✍✍ #ਰੋਟੀ

read more
##ਰੋਟੀ!ਇੱਕ ਸ਼ੈਅ ਐਸੀ,ਜੋ ਭਿਖਾਰੀਆਂ ਨੂੰ ਰਾਜੇ ਤੇ ਰਾਜਿਆਂ ਦੇ ਹੱਥਾਂ 'ਚ ਵੀ ਮੰਗਤੇ ਵਾਲੀ ਲਕੀਰ ਬਣਾ ਦਿੰਦੀ ਏ,,
🤲✍
ਬੇਕਦਰੇ ਲੋਕਾਂ ਵੱਲੋਂ ਬੇਕਾਰ ਸਮਝ ਕੇ ਸੁੱਟੀ ਰੋਟੀ,ਕਈ ਵਾਰ ਕਿਸੇ ਦੀ ਤਕਦੀਰ ਬਣਾ ਦਿੰਦੀ ਏ,,
😌😌
ਪੱਕੀ-ਪਕਾਈ ਮਿਲਦੀ ਖਾਣ ਵਾਲਾ ਬੇਕਦਰਾ ਬੰਦਾ ਠੇਡੇ ਮਾਰਦਾ ਰੋਟੀ ਨੂੰ ਬਿਨਾਂ ਕਦਰ ਜਾਣੇ,,
😡😡
ਜਦ ਰੋਟੀ ਠੇਡਾ ਮਾਰਦੀ ਏ ਤਾਂ ਵੱਡੇ ਤੋਂ ਵੱਡੇ ਬੰਦੇ ਨੂੰ ਵੀ ਹੱਥ ਠੂਠਾ ਫੜ੍ਹਾ ਕੇ ਫਕੀਰ ਬਣਾ ਦਿੰਦੀ ਏ##
🥺🥺 ✍✍✍✍✍✍✍✍✍

rhyming_strokes/Mohit Attri

#ਡੂੰਘੇ_ਅਲਫਾਜ਼ #ਦਿਲ_ਦੀਆ_ਗੱਲਾਂ #ਰੋਟੀ #nojotophoto #ਸ਼ਾਇਰੀ

read more
 #ਡੂੰਘੇ_ਅਲਫਾਜ਼
#ਦਿਲ_ਦੀਆ_ਗੱਲਾਂ
#ਰੋਟੀ

Roop Golan

ਰੋਟੀ ਤੋਂ ਆਤਰ

read more
"ਰੋਟੀ ਤੋਂ ਆਤਰ"
ਦਿਲ ਹਲੂਣਦੀ ਤਸਵੀਰ, ਜਿੱਥੇ ਮਨੁੱਖਤਾ ਨੂੰ ਕੋਈ ਸਰਾਪ ਹੋਵੇ,
ਇਸ ਧਰਤ ਤੇ ਜਨਮ ਲੈ,  ਜਿਵੇਂ ਕੀਤਾ ਕੋਈ ਪਾਪ ਹੋਵੇ। 
ਨੀਰ ਵਹਾਉਂਦੀਆਂ ਅੱਖਾਂ,ਕੀ ਏਨੀ ਵੀ ਮਜ਼ਬੂਰੀ ਹੋਵੇ, 
ਤਨ ਤੇ ਹੋਣ ਲੀਰਾਂ ਤੇ ਰੋਟੀ ਤੋਂ ਵੀ ਦੂਰੀ ਹੋਵੇ। 
ਬਾਸੀ ਅੰਨ ਦਾ ਢੇਰ,ਜਿਵੇਂ ਆਵਾਜਾਂ ਮਾਰ ਬੁਲਾਉਂਦਾ ਹੋਵੇ।
 ਅਮੀਰਾਂ ਨੂੰ ਦੁਰਕਾਰੇ ਤੇ ਨਿਰਧਨਾਂ ਨੂੰ ਹੀ ਖੁਆਉਂਦਾ ਹੋਵੇ।
ਖੁਸ਼ ਨੇ ਇਹ ਲੋਕ,ਫਿਰ ਵੀ ਮੰਦੀ ਚੰਗੀ ਖਾ ਕੇ, 
ਸ਼ੁਕਰਾਨਾ ਨੇ ਕਰਦੇ ਰੋਜ਼,ਗੁਰੂ ਘਰ ਜਾ ਕੇ।  
ਕਿਉਂ ਵੀ ਨਾ ਸਮਝ ਫੇਰ,  ਸਾਡੇ ਹਿੱਸੇ ਆਈ ਏ, 
ਸੁਚੱਜੀ ਜਿਹੀ ਜੂਨ,  ਅਸਾਂ ਕੌਡੀਆਂ ਦੇ ਭਾਅ ਗਵਾਈ ਏ। 
 ਬਾਦਸ਼ਾਹਾਂ ਵਾਂਗ ਹੈ ਮਿਲੀ, ਨਾ ਸੋਚ ਸੋਚ ਖਾਂਦੇ ਜੀ,
  ਨਖਰਿਆਂ'ਚ ਬੱਝੇ ਅਸੀਂ,  ਜੂਠ ਛੱਡ ਜਾਂਦੇ ਜੀ।  
ਗੱਲ ਹੈ ਇਹ ਨਿੱਕੀ,  ਪਰ ਡੂੰਘੇ ਭਾਵ ਇਸਦੇ ਨੇ,  
ਫਾਲਤੂ ਛੱਡਦਿਆਂ ਨੂੰ ਦੇਖ ਸਾਨੂੰ, ਗਰੀਬਾਂ ਦੇ ਦਿਲ ਫਿਸਦੇ ਨੇ। 
 ਕੋਈ ਨਾ ਲਿਆਉਂਦਾ ਧੁਰੋਂ ਕਿਸਮਤ ਲਿਖਾ ਕੇ,  
ਨਾਕਾਮ ਹੈ ਇਹ ਸਿਸਟਮ,  ਜੋ ਪਾਸਾ ਵੱਟੇ ਖਿਦਮਤ ਕਰਾ ਕੇ।  
ਇਨਸਾਨੀਅਤ ਹੀ ਸਾਰ ਲੈਂਦੀ,  ਹਰ ਮਜ਼ਬੂਰ ਦੀ,  
ਏਸੇ ਲਈ ਕਿਹਾ,  ਸਾਰੇ ਸਮਝੋ ਗੱਲ ਦੂਰ ਦੀ। ਰੋਟੀ ਤੋਂ ਆਤਰ

Quote deep gharu

#ਨਸ਼ਾ #ਰੋਟੀ

read more
ਨਸ਼ਾ  ਸਬ ਤੋਂ ੳੁੱਚ ਨਸ਼ਾ
 ੲੇ ਪੈਸਾ ਜਿਸ ਕੋਲ

 ਜਿਅਾਦਾ ਓਹ ਗਾਲਦਾ
 ੲੇ ਜਿਸ ਕੋਲ ਕੁਝ ਨੲੀ

ਓਹ ਬੜਾ ਅੋਖ਼ਾ 
ਪਰਿਵਾਰ ਪਾਲਦਾ ੲੇ
       ਘਾਰੂ #ਨਸ਼ਾ #ਰੋਟੀ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile