Find the Best dildiyagallan Shayari, Status, Quotes from top creators only on Nojoto App. Also find trending photos & videos about dil ki love shayari, tumhe koi aur dekhe to jalta hai dil lyrics, shayari dil se love, love shayari dil se, sawre ko dil me basa kar to dekho lyrics,
Shayra
Iss tute dil ki faryad krni hai Laboo mea chupai har baat kehni hai Arey aao zra kbhi milo toh kai Tumhse chupai dil ki vo baat kehni hai #Love #intezaar #dooriyan #badlesajjan #vancouver #lifeisgood #intezaar #diltuteaashiq #dildiyagallan #covid19
Sagar Cheema
ਸੁਰ ਤਾਲ ਸਭ ਫਿੱਕੇ ਲੱਗਦੇ ਐਸਾ ਲੱਗਿਆ ਇਸਕ ਅਵੱਲੜਾ ਵੇ. ਕੰਨਾ ਵਿੱਚ ਤੇਰੀ ਅਵਾਜ਼ ਗੂੰਜਦੀ ਰੂਹ ਕਰਦੀ ਅੱਲ੍ਹਾ ਅੱਲ੍ਹਾ ਵੇ. ✍ਸਾਗਰ ਚੀਮਾ #Light#dildiyagallan#roohadarabta#jazbatidil#shayarilover#
Sagar Cheema
ਕੋਈ ਤਰਜ ਛੇੜ ਪਿਆਰਾ ਵਾਲੀ ਅੱਜ ਮੇਰਾ ਦਰਦ ਸਣਾਉਣ ਨੂੰ ਦਿਲ ਕਰਦਾ. ਹੁਣ ਤੂੰ ਯਾਰਾ ਸਾਨੂੰ ਰੋਕੀ ਨਾ ਅੱਜ ਮੇਰਾ ਖੁੱਲ ਕੇ ਰੋਣ ਨੂੰ ਦਿਲ ਕਰਦਾ. ✍ਸਾਗਰ ਚੀਮਾ #Light#morningvibes#lonelyness#umradarona#dildiyagallan#roohadarabta#jazbatidil#
Sagar Cheema
ਮੈਂ ਵਾਹ!ਵਾਹ! ਨੀ ਲੈਣੀ ਲੋਕਾਂ ਦੀ ਬਸ ਇਕ ਤਮੰਨਾ ਮੇਰੀ ਆ। ਮੇਰੇ ਕੋਲ ਬੈਠ ਕੇ ਪੜੇ ਤੂੰ ਜੋ ਸ਼ਾਇਰੀ ਲਿਖੀ ਹੋਈ ਮੇਰੀ ਆ। ✍ਸਾਗਰ ਚੀਮਾ #river#oceanoflove#morningvibes#dildiyagallan#jazbatidil#roohadarabta#
Sagar Cheema
ਸਮੇਟ ਲਏ ਮੈਂ ਖੁਆਬ ਆਪਣੇ ਬੰਦ ਕਰ ਲਿਆ ਬੈਗ ਚ ਚਾਵਾ ਨੂੰ. ਅੱਜ ਤੋ ਅਲਵਿਦਾ ਕਰਤਾ ਸੱਜਣਾ ਤੇਰੇ ਸਹਿਰ ਦੇ ਰਾਹਾਂ ਨੂੰ ✍ਸਾਗਰ ਚੀਮਾ .. #Wish#shayarilovrrs#apnikalam#jazbatidil#dildiyagallan#morningvibes#
deepkaur
ਕਿਸੇ ਨੂੰ ਇੰਨਾ ਵੀ ਨਾ ਚਾਹੋ ਕਿ ਭੁਲਾ ਨਾ ਸਕੋ ਜ਼ਿੰਦਗੀ,ਇਨਸਾਨ ਤੇ ਮੋਹੱਬਤ ਤਿੰਨੋ ਹੀ ਬੇਵਫ਼ਾ ਆ💔 #bewafa#nojoto#dildiyagallan#
Ravneet kaur
तेरे साथ भी तेरे है तेरे बिना भी तेरे है... आर k भी😘 #openpoetry #quoteoftheday #hindiquotes #ehsaas #alfaaz #dildiyagallan #pyaar #ijhaar #shayari #story Rohan Chaturvedi Harman Maan Varinder Sahota Sukh ਰਾਠੋਰ aman6.1