Nojoto: Largest Storytelling Platform

Best ਗਲਤੀਆਂ Shayari, Status, Quotes, Stories

Find the Best ਗਲਤੀਆਂ Shayari, Status, Quotes from top creators only on Nojoto App. Also find trending photos & videos about ਗਲਤੀਆਂ ਸੁਧਾਰੋ translate in english, ਗਲਤੀਆਂ ਲੱਭੀਆਂ ਗਈਆਂ, ਗਲਤੀਆਂ synonyms, ਗਲਤੀਆਂ ਲੱਭੀਆਂ, ਗਲਤੀਆਂ,

  • 4 Followers
  • 4 Stories
    PopularLatestVideo

Rakesh Ladhrh Robert

ਲੋਕ ਗ਼ਲਤੀਆਂ ਦਾ ਇੰਤਜ਼ਾਰ ਕਰਦੇ, ਇੱਕ ਲੱਭ ਜਾਵੇ,ਅਤਿਆਚਾਰ ਕਰਦੇ| 'ਸ਼ਾਬਾਸੀ'ਵਿੱਚ ਵੀ ਨਫ਼ਰਤ ਹੁੰਦੀ, "ਲੱਧੜ"ਇੱਕ ਗ਼ਲਤੀ ਤੇ ,ਸੌ ਕੰਮ ਬੇਕਾਰ ਕਰਦੇ| #ਗਲਤੀਆਂ

read more
ਲੋਕ ਗ਼ਲਤੀਆਂ ਦਾ ਇੰਤਜ਼ਾਰ ਕਰਦੇ,
ਇੱਕ ਲੱਭ ਜਾਵੇ,ਅਤਿਆਚਾਰ ਕਰਦੇ|
'ਸ਼ਾਬਾਸੀ'ਵਿੱਚ ਵੀ ਨਫ਼ਰਤ ਹੁੰਦੀ,
"ਲੱਧੜ"ਇੱਕ ਗ਼ਲਤੀ ਤੇ ,ਸੌ ਕੰਮ ਬੇਕਾਰ ਕਰਦੇ|
 ਲੋਕ ਗ਼ਲਤੀਆਂ ਦਾ ਇੰਤਜ਼ਾਰ ਕਰਦੇ,
ਇੱਕ ਲੱਭ ਜਾਵੇ,ਅਤਿਆਚਾਰ ਕਰਦੇ|
'ਸ਼ਾਬਾਸੀ'ਵਿੱਚ ਵੀ ਨਫ਼ਰਤ ਹੁੰਦੀ,
"ਲੱਧੜ"ਇੱਕ ਗ਼ਲਤੀ ਤੇ ,ਸੌ ਕੰਮ ਬੇਕਾਰ ਕਰਦੇ|
#ਗਲਤੀਆਂ

Mehra Saab

ਗਲਤੀਆਂ #ਸ਼ਾਇਰੀ

read more
ਇਨਸਾਨ ਜਿੰਦਗੀ ਚ ਗਲਤੀਆਂ ਕਰਕੇ ਬਹੁਤਾ ਦੁਖੀ ਨਹੀਂ ਹੁੰਦਾ ਜਿਨਾਂ ਓਹਨਾਂ ਗਲਤੀਆਂ ਬਾਰੇ ਸੋਚ ਕੇ ਹੁੰਦਾ ਏ। ਗਲਤੀਆਂ

Raman Nagpal

#ਗਲਤੀਆਂ #ਵਿਚਾਰ #OpenPoetry

read more
#OpenPoetry ਮੈ ਉਸ ਤੋ ਨਰਾਜ਼ ਨਹੀਂ ਹਾਂ,, ਪਰ ਇਸ ਕਰਕੇ ਦੂਰ ਹਾਂ ਕੇ ਉਹ ਅਪਣੀ ਗ਼ਲਤੀ ਨੂੰ ਸੁਧਾਰ ਸਕੇ।

,,,,, ਰਮਨ ਨਾਗਪਾਲ #ਗਲਤੀਆਂ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile