Find the Best Abrar Shayari, Status, Quotes from top creators only on Nojoto App. Also find trending photos & videos aboutabraham hicks quotes on love, john abraham with his wife, will i go abroad according to my date of birth, will i go abroad according to my astrology, best wishes for friend going abroad quotes,
A. Brar
ਜੇ ਹੁੰਦਾ ਮੈਂ ਵਪਾਰੀ ਤਾਂ ਇਸ਼ਕ ਦਾ ਸੌਦਾ ਕਰ ਲੈਂਦਾ ਹੁਣ ਜੋ ਹੋਇਆ ਏ ਨੁਕਸਾਨ ਮੈਨੂੰ ਇਹ ਵੀ ਮੈਂ ਹੱਸ ਕੇ ਜਰ ਲੈਦਾਂ ਜੇ ਹੁੰਦਾ ਪਹੁੰਚਿਆ ਬਾਬਾ ਮੈਂ ਤਾਂ ਅੱਖਾਂ ਉਹਦੀਆਂ ਚ ਬੈਠਾ ਠੱਗ ਪੜ ਲੈਦਾਂ ਜੇ ਮੈਨੂੰ ਦੱਸ ਕੇ ਜਾਦੀਂ ਮੈਂ ਚੱਲੀ ਆਂ ਤੇਰੀ ਜਿੰਦਗੀ ਚੋਂ ਸਾਇਦ ਉਹਨੂੰ ਰੋਕਣ ਲਈ ਮੈਂ ਉਹਦਾ ਗੁੱਟ ਫੜ ਲੈਦਾਂ। *A.Brar* ✍❣❣✍ ©A. Brar ਇਸ਼ਕ ਦਾ ਸੌਦਾ✍❣✍ #SAD #Love #ishaq #pyaar #Abrar
A. Brar
ਕਿਵੇਂ🤔 ਜਿੱਤੂੰ ਇਹ ਇਸ਼ਕ❣ ਦੀ ਜੰਗ ਮੈਂ😎 ਜੋ ਸ਼ੁਰੂ😊 ਹੀ ਦਿਲ💖 ਦੀ ਹਾਰ😇 ਤੋਂ ਹੋਈ ਐ। *A.Brar* ✍✍✍ ©A. Brar ਇਸ਼ਕ ਦੀ ਜੰਗ ✍❣✍ #isaq #shayaari #Abrar
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited