Nojoto: Largest Storytelling Platform

Best ਗਰੀਬੀ Shayari, Status, Quotes, Stories

Find the Best ਗਰੀਬੀ Shayari, Status, Quotes from top creators only on Nojoto App. Also find trending photos & videos about ਗਰੀਬੀ ਨੂੰ ਘਟਾਉਣ ਲਈ, ਗਰੀਬ ਲੋਕਤੰਤਰ ਨੂੰ, ਗਰੀਬੀ ਤੇ ਕਵਿਤਾ, ਗਰੀਬੀ ਤੇ ਲੇਖ, ਗਰੀਬ ਦੇ ਦੋ ਕਾਰਨ,

  • 8 Followers
  • 7 Stories
    PopularLatestVideo

Rishu

#yqbhaji #yqdidi #ਪੰਜਾਬੀ #ਗਰੀਬੀ

read more
ਦੇਵੇ ਨਾ ਗਰੀਬੀ ਰੱਬ
ਔਖੀ ਬੜੀ ਕੱਟਦੀ ਏ
ਦੁਨੀਆ ਹੀ ਗੈਰ ਬਣੇ
ਜ਼ੇਬ ਜਦੋਂ ਫੱਟਦੀ ਏ


 #yqbhaji #yqdidi #ਪੰਜਾਬੀ #ਗਰੀਬੀ

Mehra Saab

#Govt#ਗਰੀਬੀ#ਗਰੀਬ #Talk

read more
ਕਰਫ਼ਿਊ ਲੱਗ ਗਿਆ ,ਸਭ ਠੱਪ ਹੋ ਗਈ ਆਵਾਜਾਈ ।
ਆਪਣੇ ਘਰਾਂ ਚ ਰਹੋ,ਬਾਹਰ ਨਿਕਲਣ ਤੇ ਸਰਕਾਰ ਨੇ ਪਾਬੰਧੀ ਲਾਈ।
ਗਰੀਬ ਕਿਵੇਂ ਗੁਜ਼ਾਰਾ ਕਰੇਗਾ ?ਕੀ ਖਾਏਗਾ?ਏਹਦੇ ਬਾਰੇ ਨੇ ਕਿਸੇ ਨੇ ਕੋਈ ਸਕੀਮ ਬਨਾਈ?
ਕਈਆ ਦੇ ਘਰ ਤੱਕ ਅਜੇ ਤੱਕ ਰਾਸ਼ਨ ਨਹੀਂ ਪਹੁੰਚ ਰਹੇ ,
 ਸਰਕਾਰ ਨੇ ਸੁਣੀ ਹੁਣ ਤੱਕ ਕਿਸੇ ਦੀ ਸੁਣਵਾਈ ?
ਜੋ ਬਣਦਾ ਹੱਕ ਗਰੀਬਾਂ ਦਾ ਓਹਦੇ ਤੇ ਸਰਕਾਰ ਨੇ ਕੀਤੀ ਅੱਜ ਤੱਕ ਕੋਈ ਕਾਰਵਾਈ?
ਕਿ ਬੱਸ ਲੀਡਰਾਂ ਦਾ ਹੀ ਪੇਟ ਭਰਨਾ,ਨਹੀਂ ਕਰਨੀ ਕਿਸੇ ਗਰੀਬ ਦੀ ਭਲਾਈ।
ਇਹ ਗੱਲਾਂ ਮਿਰਚਾਂ ਵਾਂਗ ਚੁਬਦੀਆਂ ਨੇ,ਕਿਉਂਕਿ ਕੌੜੀ ਹੁੰਦੀ ਐ ਸੱਚਾਈ।
ਰੱਬ ਦਾ ਵਾਸਤਾ ,ਸਭ ਦੀ ਮਦਦ ਕਰੋ ,ਇਸ ਸੰਕਟ ਘੜੀ ਵੇਲੇ ਸਭ ਦੇ ਬਣੋ ਸਹਾਈ।।
ਰੱਬ ਦਾ ਵਾਸਤਾ ,ਸਭ ਦੀ ਮਦਦ ਕਰੋ,ਇਸ ਸੰਕਟ ਦੀ ਘੜੀ ਵੇਲੇ ਸਭ ਦੇ ਬਣੋ ਸਹਾਈ।।
ਦੀਪ ਮਹਿਰਾ✍️ #govt#ਗਰੀਬੀ#ਗਰੀਬ

ਵੋਹਰਾ ਸਾਬ

#ਗਰੀਬੀ #ਸ਼ਾਇਰੀ

read more
ਮੇਰੀ ਹੱਦਕ ਕਰਾਉਂਦੀ ਮੇਰੀ ਇਹ ਗਰੀਬੀ 
ਦੁਜਿਆਂ ਦੇ ਮੈਥੋਂ ਇਹ ਤਰਲੇ ਕਰਾਉਂਦੀ ਆ
ਖੁਸ਼ ਰਹਿਣਾ ਤਾਂ ਭੁਲਾ ਦਿੱਤਾ ਇਸ ਕੰਬਖਤ ਨੇ
ਬਾਕੀ ਦੇਖੋ...ਅੱਗੇ ਇਹ ਕੀ ਰੰਗ ਦਿਖਾਉਂਦੀ ਆ !!
                              

   
ਵੋਹਰਾ ਸਾਬ #ਗਰੀਬੀ

ਵੋਹਰਾ ਸਾਬ

#ਗਰੀਬੀ #ਵਿਚਾਰ

read more
ਦੌਰ ਵੇਖੇ ਨੇ ਗਰੀਬੀਆਂ
 ਦੇ ਝੱਲੀਏ
ਕਦੇ ਵੇਚਕੇ ਜਮੀਰ 
ਨਹੀਓਂ ਵੇਖਿਆ #ਗਰੀਬੀ

Man Jot

read more
ਗਰੀਬੀ ਚ ਹੀ ਬਚਪਨ ,ਜਵਾਨੀ ਤੇ ਬੁੜਾਪਾ ਆਗਿਆ 
ਸਾਡੇ ਦਿਲ ਦੀਆਂ ਆਸਾਂ ਕੋਹੜ ਗਰੀਬੀ ਵਾਲ਼ਾ ਖਾਗਿਆ
ਆਏ ਨਾ ਆਏ ਜੱਗ ਤੇ ਇੱਕ ਬਰਾਬਰ 
ਸਾਡੇ ਮਰਨ ਤੇ ਨਹੀਂ ਲੱਗਣੇ ਮੇਲੇ 
ਪਸ਼ੂ ਮਰੇ ਜਾਂ ਅਸੀਂ ਮਰੇ ਇੱਕ ਬਰਾਬਰ 
:- ਜੋਤ

ਰਾਖ ਸਿਵੇ ਦੀ

ਗਰੀਬੀ ਦੀਵਾਲੀ ਦਾ ਦਿਨ ਸੀ ।ਦਿਲਾ ਦੇ ਵਿੱਚ ਚਾਅ ਸੀ ਪਿੰਡੋ ਬਾਹਰ ਮੜੀਆ ਦੇ ਵਿੱਚ ਕੁਝ ਬੱਚੇ ਤੱਕਦੇ ਕਿਸੇ ਦਾ ਰਾਹ ਸੀ ਅੱਖਾਂ ਚੁੰਧੀਆਂ , ਸਿਰ ਤੇ ਸੀ ਮਿੱਟੀ ਘੱਟਾ ਅੱਖਾ ਦੇ ਕੋਏ ਸੁੱਕੇ ਨੇ ਮਾਸੂਮੀਅਤ ਵੇਖ, ਲੱਗ ਰਿਹਾ ਸੀ ਕਿ ਕਈ ਦਿਨਾਂ ਦੇ ਭੁੱਖੇ ਨੇ ।

read more
ਗਰੀਬੀ 
ਦੀਵਾਲੀ ਦਾ ਦਿਨ ਸੀ ।ਦਿਲਾ ਦੇ ਵਿੱਚ ਚਾਅ ਸੀ 
 ਪਿੰਡੋ ਬਾਹਰ ਮੜੀਆ ਦੇ ਵਿੱਚ ਕੁਝ ਬੱਚੇ ਤੱਕਦੇ ਕਿਸੇ ਦਾ ਰਾਹ ਸੀ 
 ਅੱਖਾਂ ਚੁੰਧੀਆਂ , ਸਿਰ ਤੇ ਸੀ ਮਿੱਟੀ ਘੱਟਾ ਅੱਖਾ ਦੇ ਕੋਏ ਸੁੱਕੇ ਨੇ
 ਮਾਸੂਮੀਅਤ ਵੇਖ, ਲੱਗ ਰਿਹਾ ਸੀ ਕਿ ਕਈ ਦਿਨਾਂ ਦੇ ਭੁੱਖੇ ਨੇ । 
 ਕਦੋ ਆਏਗਾ ਕੋਈ "ਉਹਨਾਂ ਵਿਚੋਂ ਇੱਕ ਬੋਲਿਆ । 
ਦੂਰ ਤਾਈਂ ਪਿਆਸੀਆ ਨਜਰਾ ਨਾਲ ਉਨੇ ਰਾਹ ਫੋਲੇਆ
 ਉੁਹ ਕਦੇ ਖੜ ਜਾਂਦੇ ਕਦੇ ਬੈਠ ਜਾਂਦੇ ਕਦੇ ਟਿੱਡ ਨੂੰ ਹੱਥਾ ਨਾਲ ਦੱਬਦੇ ਰਹੇ
 ਵਿੱਚ ਗਰੀਬੀ  ਦੀਵਾਲੀ ਵਾਲੇ ਦਿਨ  ਹੈਪੀ ਕਬਰ ਉੱਤੇ ਖੀਰ ਪੂੜੇ ਲੱਭਦੇ ਰਹੇ
ਲੱਗ ਰਿਹਾ ਸੀ ਅੰਦਵਿਸਵਾਸ਼ ਲੋਕਾ ਦਾ ਗਰੀਬੀ ਦੇ ਹੱਡੀ ਜਿਵੇ ਰਚਦਾ ਹੋਵੇ
 ਮੰਜਰ ਏਹ ਦੇਖ ਕੇ ਲੱਗਾ ਜਿਵੇ ਗਰੀਬੀ ਵਿੱਚ ਕਿਸੇ ਜਿਉਦੇ ਦਾ ਸਿਵਾ ਮੱਚਦਾ ਹੋਵੇ ਗਰੀਬੀ 
ਦੀਵਾਲੀ ਦਾ ਦਿਨ ਸੀ ।ਦਿਲਾ ਦੇ ਵਿੱਚ ਚਾਅ ਸੀ 
 ਪਿੰਡੋ ਬਾਹਰ ਮੜੀਆ ਦੇ ਵਿੱਚ ਕੁਝ ਬੱਚੇ ਤੱਕਦੇ ਕਿਸੇ ਦਾ ਰਾਹ ਸੀ 
 ਅੱਖਾਂ ਚੁੰਧੀਆਂ , ਸਿਰ ਤੇ ਸੀ ਮਿੱਟੀ ਘੱਟਾ ਅੱਖਾ ਦੇ ਕੋਏ ਸੁੱਕੇ ਨੇ
 ਮਾਸੂਮੀਅਤ ਵੇਖ, ਲੱਗ ਰਿਹਾ ਸੀ ਕਿ ਕਈ ਦਿਨਾਂ ਦੇ ਭੁੱਖੇ ਨੇ ।

Endless Deep

read more
ਮੈਂ ਡਰਦਾ ਆਪਣੀ ਗਰੀਬੀ ਤੋ..
ਗ਼ਰੀਬੀ ਆ ਕਿਸਮਤ ਚ ਬਹਿ ਗਈ..
ਸੋਚਦਾ ਸੀ ਕੋਈ ਮਤਲਬ ਨੀ ਉਹਨੂੰ ਮੇਰੀ ਗਰੀਬੀ ਤੋ
ਉਕਾਤ ਬਣਾ ਪਹਿਲਾ ਅੱਜ ਓ ਵੀ ਇੰਨੀ ਗੱਲ ਕਿਹ ਗਈ..
                                                        ✍️ ਸੁਖ...?


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile