Nojoto: Largest Storytelling Platform

Best ਸ਼ਹੀਦੀ Shayari, Status, Quotes, Stories

Find the Best ਸ਼ਹੀਦੀ Shayari, Status, Quotes from top creators only on Nojoto App. Also find trending photos & videos about ਸ਼ਹੀਦੀ meaning in english, ਸ਼ਹੀਦੀ ਊਧਮ ਸਿੰਘ, ਸ਼ਹੀਦੀ ਭਾਈ ਤਾਰੂ ਸਿੰਘ, ਸ਼ਹੀਦੀ, ਸ਼ਹੀਦੀ ਦਿਨ,

  • 2 Followers
  • 3 Stories
    PopularLatestVideo

ShahBaj Brar

#wmk #WaheGuruji #ਗੁਰੂ ਗੋਬਿੰਦ ਸਿੰਘ ਜੀ #ਸਾਹਿਬਜ਼ਾਦੇ #ਖਾਲਸਾ #ਸ਼ਹੀਦੀ sraj..midnight writer Honey Brar7 pooja negi# ਝੱਲੀਆਂ ਰੂਹਾਂ #ਸ਼ਾਇਰੀ

read more
ਨਾ ਓ ਡੌਲੇ  ਸੀ
 ਤੇ ਨਾਂ ਉਹ ਡੌਲਨ ਦੇਵੇ 
ਜਿਹਦੇ ਸਿਰ ਉਤੇ 
ਅਕਾਲ ਪੁਰਖ ਦਾ ਹੱਥ ਹੋਵੇ
ਹਰ ਵੇਲੇ ਖੁਸ਼ ਰੱਖੇ
ਭਾਵੇਂ ਯਾਰ ਡੇ ਦਾ ਸੱਥਰ ਹੋਵੇ
 ਤੇ  ਸਿਰ ਨਾ ਛੱਤ ਹੋਵੇ
ਹੱਸ ਹੱਸ ਜਾਣਾ ਵਾਰ ਜਾਣ ਬਰਾੜਾ 
 ਜਿਹਨਾਂ ਉਤੇ ਦਸ਼ਮੇਸ਼ ਪਿਤਾ ਦਾ ਹੱਥ ਹੋਵੇ..
📸 @theshahbajbrar #wmk #waheguruji  #ਗੁਰੂ ਗੋਬਿੰਦ ਸਿੰਘ ਜੀ #ਸਾਹਿਬਜ਼ਾਦੇ #ਖਾਲਸਾ #ਸ਼ਹੀਦੀ sraj..midnight writer  Honey Brar7 pooja negi# ਝੱਲੀਆਂ ਰੂਹਾਂ

unknown writer

#ਉੱਦਮਸਿੰਘ #ਸ਼ਹੀਦੀ #ਵਯੰਗ

read more
ਸ਼ਹਾਦਤ ਨੂੰ ਸਲਾਮ  ਊਧਮ ਸਿੰਘ 

ਮਾ ਮੇਰੇ ਆਉਣ ਦੀ ਕੋਈ ਉਮੀਦ ਨਹੀਂ,
੩੧ ਜੁਲਾਈ ਕਿਤੇ ਦੂਰ ਨਹੀਂ,
ਇਸ ਦੇਸ਼ ਵਿਚ ਸ਼ਹੀਦੀ ਦਾ ਕੋਈ ਮੂਲ ਨਹੀ।।

ਦੇਸ਼ ਵਾਸੀਓ ਭੁੱਲ ਨਾ ਜਾਇਓ ਮੇਰੀ ਸ਼ਹੀਦੀ ਨੂੰ,
ਇਹ 79 ਸਾਲ ਕਿਤੇ ਜਾਯਾਦਾ ਦੂਰ ਨਹੀਂ,
ਅਤੇ ਮੇ ਮੇਰੇ ਦੇਸ਼ ਤੋ ਕਦੀ ਵੀ ਦੂਰ ਨਹੀਂ।। #ਉੱਦਮਸਿੰਘ #ਸ਼ਹੀਦੀ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile