Find the Best ਜ਼ਮਾਨਾ Shayari, Status, Quotes from top creators only on Nojoto App. Also find trending photos & videos about ਜ਼ਮਾਨਾ ਉਹ ਸੀ, ਜ਼ਮਾਨਾ ਹੈ ਜਬ, ਜ਼ਮਾਨਾ ਹੈ, ਜ਼ਮਾਨਾ ਉਹ, ਜ਼ਮਾਨਾ ਸੀ,
Shankki Sharma
ਜਦ ਹਾਸਿਆਂ ਨਾਲ ਯਾਰਾਨਾ ਸੀ ਬਾਪੂ ਦਾ ਦਿਤਾ ਇਕ ਰੁਪਿਆ ਸਾਡੇ ਲਈ ਜਿੰਵੇ ਖਜਾਨਾ ਸੀ ਜਾਣਬੁਝਕੇ ਗਿਰਕੇ ਸੱਟ ਵਜਾਉਣਾ ਬੇਬੇ ਨੂੰ ਗੱਲ ਲਾਉਣ ਦਾ ਬਹਾਨਾ ਸੀ ਉਹ ਵੀ ਇੱਕ ਜ਼ਮਾਨਾ ਸੀ। उह वी इक्क ज़माना सी #ਜ਼ਮਾਨਾ #collab #yqbhaji #YourQuoteAndMine Collaborating with YourQuote Bhaji
Pammy Sehgal
ਬਚਪਨ ਦਾ ਵੀ ਯਾਰੋ ਕੀ ਜ਼ਮਾਨਾ ਹੁੰਦਾ ਸੀ ਹੱਸਣਾ ਟੱਪਣਾ ਖੁਸ਼ੀਆਂ ਦਾ ਖ਼ਜ਼ਾਨਾ ਹੁੰਦਾ ਸੀ। ਇੱਕ ਅਰਮਾਨ ਸੀ ਦਿਲ ਦਾ ਅੰਬਰ ਛੂਹ ਆਈਏ ਦੂਜਾ ਜੁਗਨੂੰ ਤਿਤਲੀਆਂ ਦਾ ਦਿਵਾਨਾ ਹੁੰਦਾ ਸੀ। ਢਿੱਡੀਂ ਪੀੜ ਅਚਾਨਕ ਸੀ ਜੋ ਉੱਠ ਆਉਂਦੀ ਸਕੂਲੇ ਨਾ ਜਾਵਣ ਦਾ ਇੱਕ ਬਹਾਨਾ ਹੁੰਦਾ ਸੀ। ਔਖਾ - ਹੁੰਦਾ ਟੈਮ ਸਕੂਲੇ ਕਟਦਾ ਈ ਨਾ, ਘਰੇ ਵੜਨ ਲਈ ਸੁਬ੍ਹਾ ਸ਼ਾਮ ਦਾ ਨਾ ਠਿਕਾਣਾ ਹੁੰਦਾ ਸੀ। ਗੁੱਲੀ-ਡੰਡਾ ,ਖੋ-ਖੋ ,ਕਬੱਡੀ ਖੇਡ ਖੇਡ ਨਾ ਅੱਕਦੇ,ਬਾਰਿਸ਼ ਵਿੱਚ ਕਿਸ਼ਤੀ ਕਾਗਜ਼ ਦੀ ,ਹਰ ਮੌਸਮ ਸੁਹਾਨਾ ਹੁੰਦਾ ਸੀ। ਦਿਲ ਦੀ ਛਤਰੀ ਤੇ ਹਰ ਵੇਲੇ ਬਹਿੰਦੇ ਕਬੂਤਰ ਇੱਲਤੀ ਰੋਣੇ ਦੀ ਵਜ੍ਹਾ ਨਾ ਹੁੰਦੀ ਕੋਈ ਨਾ ਹੱਸਣ ਦਾ ਬਹਾਨਾ ਹੁੰਦਾ ਸੀ। ਥੱਕ ਹਾਰ ਕੇ ਰਾਤੀਂ ਮਾਂ ਦੀ ਬੁੱਕਲ ਦੇ ਵਿੱਚ ਵੜ ਜਾਣਾ ਭਾਉਂਦਾ ਮਨ ਨੂੰ ਫੇਰ ਪਰੀਆਂ ਦਾ ਫ਼ਸਾਨਾ ਹੁੰਦਾ ਸੀ। ਕਾਹਨੂੰ ਯਾਰੋ ਆਪਾਂ ਵੱਡੇ ਹੋ ਕੇ ਬਹਿ ਗਏ ਆਂ ਹਰਜੀਤ ਏਸ ਤੋਂ ਚੰਗਾ ਬਚਪਨ ਦਾ ਜ਼ਮਾਨਾ ਹੁੰਦਾ ਸੀ। ............💞#ਹਰਜੀਤ ਕੌਰ ਪੰਮੀ 💞............
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited
Follow us on social media:
For Best Experience, Download Nojoto