Nojoto: Largest Storytelling Platform

Best ਠੰਡੀ Shayari, Status, Quotes, Stories

Find the Best ਠੰਡੀ Shayari, Status, Quotes from top creators only on Nojoto App. Also find trending photos & videos about ਠੰਡੀ ਹਵਾ ਕੇ, ਠੰਡੀ ਦਿਸਦੀ ਹਨ, ਠੰਡੀ ਹਵਾ, ਠੰਡੀ ਜੰਗ, ਠੰਡੀ ਦਿਸਦੀ,

  • 1 Followers
  • 1 Stories
    PopularLatestVideo

Gagan Deep

#StandWithKashmir #ਕਸ਼ਮੀਰ #ਗਗਨਦੀਪ @gagandeep @punjabinojoto @hindinojoto #ਸ਼ਾਇਰੀ #OpenPoetry #standwithkashmir #ਠੰਡੀ #Iamwithkashmir

read more
#OpenPoetry #standwithkashmir

ਦਿਲ ਚ  ਸਹਿਮ ਗਲੀਆਂ ਚ ਸਨਾਟਾ ਕੰਨ ਤੇ ਬੰਦੂਕ 
ਖਾਣ ਲਈ ਬਰੂਦ ਸ਼ਰੇਆਮ ਦਿੱਤਾ ਗਿਆ 

ਫਰਿਸ਼ਤਿਆਂ ਨੂੰ ਕੈਦ ਕਰ 
ਸਵਰਗ ਨੂੰ ਨਰਕ ਹੋਣ ਦਾ ਫਰਮਾਣ ਦਿੱਤਾ ਗਿਆ 

ਕਿਤਾਬਾਂ ਵਾਲੇ ਹੱਥਾਂ ਚ ਪੱਥਰ ਏਦਾਂ ਤਾਂ ਨਹੀਂ ਆ ਗਏ 
ਪੈਲਟ ਗੰਨ ਨੇ ਸਾੜ ਦਿੱਤੀ ਕਸ਼ਮੀਰਨ ਦੀਆਂ ਸਦਰਾਂ ਦੀ ਚੁੰਨੀ
ਤੋਪ ਦੇ ਨਿਸ਼ਾਨੇ ਤੇ  ਕਸ਼ਮੀਰੀ ਦਾ ਹਰ ਅਰਮਾਨ ਦਿੱਤਾ ਗਿਆ 

ਚੁੱਪ ਰਹੀਆਂ ਕਲਮਾਂ ਜਿੰਨੇ ਦੇ ਮੂੰਹ ਚ ਸਿੱਕੇ ਠੂਸ ਦਿੱਤੇ ਗਏ 
ਬੋਲੀ ਜੋ ਦਹਿਸ਼ਤ ਦੇ ਯੁੱਗ ਚ 
ਉਸ ਕਲਮ ਨੂੰ ਮੋਤ ਦਾ ਤਕੀਆ ਕਲਾਮ ਦਿੱਤਾ ਗਿਆ 

#ਠੰਡੀ ਵਾਦੀ ਦੇ ਦਿਲ ਸੁਲਗ ਰਹੇ ਨੇ ਫਿਲਹਾਲ 
ਧੂੰਏ ਛਟ ਜਾਂਦੇ ਨੇ ਜਦ ਵੀ ਅੱਗ ਨੂੰ ਚਿੰਗਾਰੀ ਦਾ ਅੰਜਾਮ ਦਿੱਤਾ ਗਿਆ 
                                                      ✏#ਗਗਨਦੀਪ 
#Iamwithkashmir #standwithkashmir
#ਕਸ਼ਮੀਰ
#ਗਗਨਦੀਪ
@gagandeep
@punjabinojoto
@hindinojoto


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile