Nojoto: Largest Storytelling Platform

Best koi_koi Shayari, Status, Quotes, Stories

Find the Best koi_koi Shayari, Status, Quotes from top creators only on Nojoto App. Also find trending photos & videos about koi chehra कौन है, koi pardesi aaya है, koi chehra देखना है, koi दीवाना कहता है, koi chehra है,

  • 1 Followers
  • 1 Stories
    PopularLatestVideo

Amrit Amrit

#koi_koi Love Deep Sandhu Ajaypal Singh #SUMAN# Jagraj Sandhu #ਸ਼ਾਇਰੀ

read more
"ਕੋਈ ਕੋਈ "

ਚੰਗੀਆਂ ਸ਼ਕਲਾਂ ਤਾਂ ਨੇ ਬਹੁਤ ਜਗ ਉੱਤੇ
ਪਾਕ ਰੂਹ ਵਾਲਾ ਦਿਖੇ ਕੋਈ ਕੋਈ
ਸਭ ਖੁੱਲੇ ਬੂਹੇ ਨੇ ਆਕੜਾਂ ਦੇ
ਪ੍ਰੇਮ ਜੂਹ ਵਾਲਾ ਦਿਖੇ ਕੋਈ ਕੋਈ
ਬਹੁਤੇ ਝੱਲੇ ਮੇਰੇ ਵਰਗੇ ਨੇ
ਇੱਥੇ ਸੂਹ ਵਾਲਾ ਦਿਖੇ ਕੋਈ ਕੋਈ
ਦਿਲ ਸੁੱਕੇ ਨੇ ਪਏ ਨਾਲ ਨਫ਼ਰਤਾਂ ਦੇ
ਭਰੇ ਖੂਹ ਵਾਲਾ ਦਿਖੇ ਕੋਈ ਕੋਈ
     ✍🏻✍🏻Amrit✍🏻✍🏻 

(ਭਰਿਆ ਖੂਹ => ਪਿਆਰਾਂ ਦਾ) #koi_koi

Love  Deep Sandhu Ajaypal Singh  #suman# Jagraj Sandhu


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile