Nojoto: Largest Storytelling Platform

Best ਭੈਣ Shayari, Status, Quotes, Stories

Find the Best ਭੈਣ Shayari, Status, Quotes from top creators only on Nojoto App. Also find trending photos & videos about ਭੈਣ ਭਰਾ ਦਾ ਪਿਆਰ ਸਟੇਟਸ, ਭੈਣ ਭਰਾ ਦਾ ਪਿਆਰ ਕਵਿਤਾ, ਭੈਣ ਭਰਾ ਦਾ ਪਿਆਰ, ਭੈਣ ਨਾਨਕੀ ਦਾ ਵੀਰ, ਭੈਣ ਦੀ ਬੁੰਡ ਮਾਰੀ,

  • 11 Followers
  • 11 Stories
    PopularLatestVideo

Happy singh

#ਭੈਣ #Riste#ਮਾਂ #ਸਸਪੈਂਸ

read more
*ਜਿੰਦਗੀ ਵਿੱਚ ਖੁਸ਼ੀਆਂ ਭਰ ਦੀਆਂ ਨੇਂ*
ਮਾਵਾਂ ਜਿਨ੍ਹਾਂ ਭੈਣਾਂ ਕਰਦੀਆਂ ਨੇਂ*

©Happy singh #ਭੈਣ #Riste#ਮਾਂ

Sarthak Kansal

Respect Girls 🙏❤️

read more
ਯਾਰ ਦੀ ਬਈ ਭੈਣ ਤੇ ਨਾ ਅੱਖ ਰੱਖੀਏ,
ਸਗੋਂ ਭੈਣ ਦੀ ਹੀ ਨਜ਼ਰਾਂ ਨਾਲ ਓਹਨੂੰ ਤੱਕੀਏ,
ਭੈਣ ਹੁੰਦੀ ਸਾਰੇਆਂ ਦੀ ਸਾਂਝੀ ਇੱਜਤ,
ਯਾਰੀ ਦੇ ਬਈ ਨਾਮ ਤੇ ਨਾ ਯਾਰ ਠੱਗੀਏ।
🙏ਸਾਰਥਕ ਕਾਂਸਲ❤️ Respect Girls 🙏❤️

SHIVAM LIKHARI

ਮੇਰੀ ਭੈਣ ਕਰਦੀ ਆ ਪਿਆਰ ਬੜਾ ਮੈਨੂੰ
       ਓਹਦੇ ਤੋਂ ਸਭ ਕੁਝ ਕੁਰਬਾਨ ਆ
      ਮੇਰੀ ਖੁਸ਼ੀ ਦੇਖ ਖੁਸ਼ ਹੁੰਦੀ ਐ
    ਓਹਦੇ ਚ ਵਸਦੀ ਮੇਰੀ ਜਾਨ ਆ
ਲੜਦੀ ਆ ਗੁੱਸੇ ਵੀ ਹੁੰਦੀ ਐ
ਪਰ ਮੈਨੂੰ ਮੇਰੀ ਭੈਣ ਉੱਤੇ ਮਾਣ ਆ
ਇਥੇ ਸਾਰੇ ਦੇਖਕੇ ਸੜਦੇ ਨੇ ਇਕ ਦੂਜੇ ਤੋਂ
ਭੈਣਾਂ ਮੇਰੀਆਂ ਹੀ ਹੌਂਸਲਾ ਮੈਨੂੰ ਦਿੰਦਿਆ ਨੇ
ਛੋਟੀ ਹੋਵੇ ਜਾਂ ਇਹ ਹੋਵੇ ਵੱਡੀ
ਮਾਵਾਂ ਵਰਗਿਆਂ ਹੀ ਇਹ ਹੁੰਦੀਆਂ ਨੇ
            ਸ਼ਿਵਮ ਲਿਖਾਰੀ

roop uk

read more
ਜੇ ਕਿਸੇ ਯਾਰ ਦੇ ਘਰ ਜਾੳ
ਆਸਕੀ ਦੀ ਬਦਬੂ ਨਹੀ ਆਉਣੀ
ਚਾਹੀਦੀ ਯਾਰ ਦੀ ਭੈਣ ਨੂੰ ਮਾਣ
ਸਕੀ ਭੈਣ ਤੋ ਜਿਆਦਾ ਦੲਈ ਦਾ

Gurpreet singh

#ਰੱਖੜੀ #ਸ਼ਾਇਰੀ #2YearsOfNojoto

read more
#2YearsOfNojoto  ਅੱਜ ਕਵਿਤਾ ਲਿੱਖਦੇ ਦੇ ਹੰਝੂ ਮੇਰੇ ਡਿਗਦੇ ਨੇ,
ਅੱਜ ਦੇ ਭੈਣ ਭਰਾ ਦੇ ਰਿਸ਼ਤੇ ਮਹਿੰਗੀ ਰੱਖੜੀ
ਤੇ ਮਹਿੰਗੇ ਤੋਹਫ਼ੇ ਤੇ ਆਕੇ ਵਿੱਕਦੇ ਨੇ,
ਮੈਂ ਨਹੀਂ ਇਵੇਂ ਕਰਨਾ ਬੱਸ 
ਭੈਣ ਕੋਲੋਂ ਬਣੋਨਾ ਕੱਚਾ ਧਾਗਾ ਸੀ,
ਜੇ ਦੇ ਦਿੰਦਾ ਇੱਕ ਭੈਣ ਰੱਬਾ ਤੈਨੂੰ 
ਕਾਹਦਾ ਘਾਟਾ ਸੀ,

ਗੁਰਪ੍ਰੀਤ😢 #ਰੱਖੜੀ

Divkaran Singh

#Rakhdi #Rakhi #brosis #Punjabi nojoto

read more
ਵੱਡੀ ਭੈਣ ਸਦਾ ਹੀ ਜਾਪੇ ਵਾਂਗ ਹੀ ਮਾਂਵਾਂ ਦੇ, 

ਭੈਣਾਂ ਜਿਹਾ ਪਿਆਰ ਕਿਤੇ ਵੀ ਮਿਲਦਾ ਨਾ

ਭੈਣ ਹੋਵੇ ਜੇ ਛੋਟੀ ਲੱਗਦੀ ਪਿਆਰੀ ਏ, 

ਹੋਂ ਉਹਦੇ ਵਰਗਾ ਜੱਗ ਤੇ ਟੁਕੜਾ ਦਿਲ ਦਾ ਨਾ

ਮੁਲ੍ਹ ਪੈ ਜਾਵੇ ਰੱਖੜੀ ਦਾ ਇਹੋ ਚਾਹੁੰਦੀਆਂ ਨੇ ਉਂਝ ਬੋਹਤਾ ਕੁਝ ਨਾ ਮੰਗਦੀਆਂ ਆਪਣੇ ਭਰਾਵਾਂ ਤੋਂ

ਮਾਪਿਆਂ ਤੋਂ ਬਾਅਦ ਭੈਣਾਂ ਹੀ ਮਾਵਾਂ ਹੁੰਦੀਆਂ ਨੇ, 

ਮਾਂ ਜਿਨ੍ਹਾਂ ਮਿਲ਼ੇ ਸੁੱਖ ਭੈਣਾਂ ਦੀਆਂ ਛਾਂਵਾਂ ਤੋਂ

                                                                          
                                                                          - ਦਿਵਕਰਨ ਸਿੰਘ #Rakhdi #Rakhi #brosis #punjabi #nojoto

Manjit 2015

#Shayari

read more
ਜੇ ਰੱਬ ਮੰਨਿਆ ਜਾਂਦਾ ਹੈ ਮਾਂ ਨੂੰ ਤਾਂ ਭੈਣ ਨੂੰ ਕਿਉਂ ਨੀ
ਭੈਣ ਦਾ ਪਿਆਰ ਵੀ ਮਾਂ ਤੋਂ ਘੱਟ ਨਹੀ ਹੁੰਦਾ

ਮਨਜੀਤ   2015

Desi GR Pics

mute video

jhalla

ਰੱਖੜੀ ਤੇ ਵਿਸ਼ੇਸ਼

read more
ਮੇਰੀ ਭੈਣ ਪਿਆਰੀ ਲਿਆਈ
ਸਾਰੇ ਵੀਰਾਂ ਬੰਨ ਰੱਖੜੀ ਨੱਚਦੀ ਚਾਈਂ ਚਾਈਂ

ਵਾਅਦਾ ਕੀਤਾ ਸਾਰੇ ਵੀਰਾਂ 
ਅਦਬ ਦੇ ਨਾਲ ਬਿਠਾਇਆ
ਰੱਖੜੀ ਬੰਨ ਓਹਨੇ ਬਾਬਲ ਦੇ ਗੁੱਟ
ਮੂੰਹ ਮਿੱਠਾ ਕਰਵਾਇਆ

ਮੰਗਿਆ ਧੀ ਨੇ ਵਾਅਦਾ ਸਭ ਤੋਂ
ਨਸ਼ਿਆਂ ਤੋਂ ਦੂਰ ਰਹੀਏ
ਦੂਜਾ ਵਾਅਦਾ ਮੰਗਦੀ ਹੋਈ
ਅਸੀਸ ਮਾਪਿਆਂ ਦੀ ਲਈਏ

ਭੈਣ ਮੇਰੀ ਜੌ ਸਭ ਤੋਂ ਵੱਡੀ
ਮੇਰੀ ਦੂਜੀ ਬੇਬੇ
ਛੋਟੀਆਂ ਨੂੰ ਸਮਝੋਂਦੀ ਰਹਿੰਦੀ
ਨਾ ਓਹਨਾਂ ਨਾਲ ਖੇਡੇ
ਬਾਪੂ ਦੀ ਵੀ ਖੁਸ਼ੀ ਨਾਲ
ਅੱਜ ਅੱਖ ਭਰ ਆਈ
ਇਹ ਮੋਹ ਮੋਹ ਦੇ ਧਾਗੇ
ਮੇਰੀ ਭੈਣ ਲਿਆਈ
ਝੱਲਾ ਰੱਖੜੀ ਤੇ ਵਿਸ਼ੇਸ਼


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile