Nojoto: Largest Storytelling Platform

Best ਪੰਜਾਬੀ_ਸਾਇਰੀ Shayari, Status, Quotes, Stories

Find the Best ਪੰਜਾਬੀ_ਸਾਇਰੀ Shayari, Status, Quotes from top creators only on Nojoto App. Also find trending photos & videos aboutਪੰਜਾਬੀ तो इंग्लिश ट्रांसलेशन, हिन्दी ਪੰਜਾਬੀ, मराठी ਪੰਜਾਬੀ, ਪੰਜਾਬੀ स्टेटस,

  • 9 Followers
  • 24 Stories

ਦੀਪਕ ਸ਼ੇਰਗੜ੍ਹ

#NatureQuotes #ਪੰਜਾਬੀ_ਸਾਇਰੀ #ਪੰਜਾਬੀ_ਕਵਿਤਾ #ਪੰਜਾਬੀ_ਸਾਹਿਤ #ਪੰਜਾਬੀ_ਮਾਸਾ #ਦੀਪਕ_ਸ਼ੇਰਗੜ੍ਹ

read more
Nature Quotes ਸਾਡੀ  ਚੁੱਪ ਨੇ ਪਰਦੇ  ਫਾੜ ਦੇਣੇ।
ਥੋਡੇ ਸੋਰ ਨੇ  ਵੇਖਿਓ ਬਹਿ ਜਾਣਾ।
ਤੁਸੀ ਓਹੀ 'ਵੇਖਣ  ਨੂੰ  ਤਰਸੋਂ'ਗੇ।
ਪਰ ਦੀਪ ਸਿਆਂ ਨੀਂ,ਓ ਰਹਿਣਾ।

©ਦੀਪਕ ਸ਼ੇਰਗੜ੍ਹ #NatureQuotes 
#ਪੰਜਾਬੀ_ਸਾਇਰੀ 
#ਪੰਜਾਬੀ_ਕਵਿਤਾ 
#ਪੰਜਾਬੀ_ਸਾਹਿਤ 
#ਪੰਜਾਬੀ_ਮਾਸਾ
#ਦੀਪਕ_ਸ਼ੇਰਗੜ੍ਹ

sonam kallar

#ਪੰਜਾਬੀਸ਼ਾਇਰੀ #ਪੰਜਾਬੀ_ਸਾਇਰੀ #ਪੰਜਾਬੀਅਤ #Nightlight

read more
ਸ਼ਾਲਾ ਦਿਲ ਤੋਂ ਬਗ਼ੈਰ ਯਾਦ ਕਿੱਧਰੇ,
ਜਾਣੇ ਕਿਉਂ ਬਸਰ ਨਹੀਂ ਕਰਦੀ,

ਦਿਲ ਦੀ ਖ਼ਬਣੀ ਬੰਨੇ ਹੋਣ ਰਿਸ਼ਤੇ, 
ਤੇ ਲਾਗ ਕਿਸੇ ਦੀ ਨਸ਼ਰ ਨਹੀਂ ਕਰਦੀ,

ਮਰਜ਼ ਛੋਟਾ ਵੱਡਾ ਜਿਹੜਾ ਮਰਜ਼ੀ ਹੋਵੇ,
ਤਾਂਘ ਦੁਆ ਦੀ ਤੇ ਦਵਾ ਅਸਰ ਨਹੀ ਕਰਦੀ,

ਉਸ ਦੇ ਹੌਕੇ, ਹਾਵਾ ਹੰਝੂ ਸਭ ਨਾਲ ਹੁੰਦੇ ਨੇ,
ਮੈਂ ਉਸ ਬਗ਼ੈਰ ਅੱਜ ਤੀਕਰ ਸਫ਼ਰ ਨਹੀਂ ਕਰਦੀ,

ਤੂੰ-ਮੈਂ, ਇਸਨੇ-ਉਸਨੇ ਸੱਭ ਨੇ ਬਿਨਾਂ ਦੱਸੇ ਤੁਰ ਜਾਣਾ,
ਮੌਤ ਪਹਿਲਾਂ ਤੋਂ ਕਿਸੇ ਨੂੰ ਖ਼ਬਰ ਨਹੀਂ ਕਰਦੀ,

ਸਾਂਤ, ਚੁੱਪ ਤੇ ਘੁੱਪ ਹਨ੍ਹੇਰ ਖਸਲਤ ਹੈ ਉਸ ਆਪਦੀ,
 ਗੱਲ ਮੌਤ ਦੀ ਆਪਦੇ ਮੂੰਹੋ ਕੋਈ ਕਬਰ ਨਹੀਂ ਕਰਦੀ,

©sonam kallar #ਪੰਜਾਬੀਸ਼ਾਇਰੀ #ਪੰਜਾਬੀ_ਸਾਇਰੀ #ਪੰਜਾਬੀਅਤ 

#Nightlight

Ravneet Rangian

ਰਾਣਾ ਰਣਬੀਰ।। #ਰਵਨੀਤਰੰਗੀਆ #ਪੰਜਾਬੀ #ਪੰਜਾਬੀ_ਸਾਇਰੀ #poem #Poet #punjabisahit Love nojotophoto #Music

read more

Follow us on social media:

For Best Experience, Download Nojoto

Home
Explore
Events
Notification
Profile