Nojoto: Largest Storytelling Platform

Best ਕਿਹਾ Shayari, Status, Quotes, Stories

Find the Best ਕਿਹਾ Shayari, Status, Quotes from top creators only on Nojoto App. Also find trending photos & videos about ਕਿਹਾ ਹੈ ਕਿ, ਕਿਹਾ ਜਾਂਦਾ ਹੈ, ਕਿਹਾ ਸੀ, ਕਿਹਾ ਹੈ, ਕਿਹਾ ਗਿਆ,

  • 13 Followers
  • 13 Stories
    PopularLatestVideo

kamal braich

ਅੱਜ ਮੈਂਨੂੰ ਰੱਬ ਕਹਿੰਦਾ ਕਿ ਆਪਣੇ ਲਈ ਕੁਝ ਮੰਗ?
ਮੈੰ ਹੱਸ ਕੇ ਜਵਾਬ ਦਿੱਤਾ ਮੌਂਤ,
ਰੱਬ ਕਹਿੰਦਾ ਕਿਉ?
ਮੈਂ ਕਿਹਾ ਕਿਸੇ ਹੋਰ ਦੀ ਖੁਸੀ ਲਈ,
ਰੱਬ ਕਹਿੰਦਾ ਕੌਣ ਹੈਂ ਉਹ?
ਮੈਂ ਕਿਹਾ ਰੋਜ ਜੋ ਤੇਰੇ ਦਰ ਤੇ ਆਕੇ,
ਮੇਰੀ ਬਰਬਾਦੀ ਲਈ ਅਰਦਾਸ ਕਰਦਾ,
ਰੱਬ ਕਹਿੰਦਾ ਉਹਦੀ ਖੁਸ਼ੀ ਦੀ ਇੰਨੀ ਫ਼ਿਕਰ?
ਮੈਂ ਕਿਹਾ ਮੈਨੂੰ ਤਾਂ ਉਹਦੇ ਨਾਲ ਪਿਆਰ ਸੀ,
ਪਰ ਮੈਂ ਉਹਦੇ ਲਈ ਮਜ਼ਾਕ ਸੀ ।
  
                                    ✍  kamal braich

Pinder Mattu

👉ਜੁਬਾਨ ਦਾ ਕਿਹਾ ਦੁਨੀਆਂ ਸੁਣਦੀ ਹੈ ਅਤੇ ਦਿਲ ਦਾ ਕਿਹਾ ਵਾਹਿਗੁਰੂ ਸੁਣਦਾ ਹੈ👈 #nojotophoto #ਸ਼ਾਇਰੀ

read more
 👉ਜੁਬਾਨ ਦਾ ਕਿਹਾ ਦੁਨੀਆਂ ਸੁਣਦੀ ਹੈ ਅਤੇ ਦਿਲ ਦਾ ਕਿਹਾ ਵਾਹਿਗੁਰੂ ਸੁਣਦਾ ਹੈ👈

Raghuvanshi Kartik

yaari Hiddenfeelings Gunjan Anand Preeti Shah Guriya Kumari Sarita Rani

read more
ਕੂੜੀ ਮੇਨੂ ਕਹਿੰਦੀ ਆਪਣੇ ਯਾਰ ਛੱਡ ਦੇ 
ਮੇ ਓਹਨੂੰ ਕਿਹਾ ਤੁ ਮੇਨੂ ਕਰਨਾ ਪਿਆਰ ਛੱਡ ਦੇ 

ਉਹ ਕਹਿੰਦੀ ਤੇਰੇ ਯਾਰ ਲੜਾਕੂ ਨੇ 
ਮੇ ਕਿਹਾ ਮੇਰੇ ਯਾਰ ਪੜ੍ਹਾਕੂ ਨੇ 

ਉਹ ਕਹਿੰਦੀ ਤੁ ਯਾਰੀ ਚ ਕਿ ਖਟ ਲਿਆ 
ਮੇ ਕਿਹਾ ਤੁ ਪਿਆਰ ਕਰਕੇ ਕਿ ਪਟ ਲਿਆ 

ਰਾਣਾ ਬੁੜੈਲ ਆਲਾ ✍✍ 

YAARI ON TOP 🤘💪 yaari  Hiddenfeelings Gunjan Anand Preeti Shah Guriya Kumari Sarita Rani

Gumnaam RanjeeT

read more
ਮੈਂ ਕਹਿੰਦਾ ਰਿਹਾ ਓਹਨੂੰ ਆਪਣੇ ਦਿਲ ਦੀਆਂ
ਪਰ ਓਹਨੇ ਖਾਬ ਪਿਆਰ ਦਾ ਬੁਨਿਆ ਨਹੀ,
ਮੈਂ ਕਿਹਾ ਇੱਕ ਵਾਰ ਮਾਫ਼ ਕਰਦੇ,
ਓਹਨੇ ਤਰਲਾ ਕੋਈ ਸੁਨਿਆ ਨਹੀਂ,
ਮੈਂ ਕਰ ਦਿਤਾ ਸਬ ਕੁਝ ਓਹਦੇ ਹਵਾਲੇ ,
ਪਰ ਓਹਨੇ ਦਿਲ ਤੋਂ ਦੋਸਤ ਚੁਨਿਆ ਨਹੀ,
ਮੈਂ ਕਹ ਦਿੱਤਾ ,‘ਤੇਰੇ ਬਿਨਾ ਮੈਂ ਮਰ ਚਲਿਆ ’
ਓਹ ਹੱਸ ਕੇ ਕਹਿੰਦੀ, ‘
ਕੀ ਕਿਹਾ ??
 ਮੈਨੂੰ ਸੁਨਿਆ ਨਹੀ’- 📝
ਰਣਜੀਤ  ਸਿੰਘ

Amrit Samrow

read more
ਝੁਕੇ ਵੀ ਕੲੀ ਵਾਰੀ, ਬਹੁਤ ਕੀਤੀਆਂ ਨੇ ਅੜੀਆਂ। ਸ਼ੇਰਾ ਪੱਕੀਆਂ ਗਰਾਰੀਆਂ ਨੇ ਅੱਖਾਂ ਰਹਿਣ ਚੜੀਆਂ। ਕਹਿੰਦੇ ਚੱਕਦਾ ਐ ਮਾਲ ਤਾਂ ਹੀ ੳ ਅੱਖਾਂ ਰਹਿਣ ਚੜੀਆਂ, ਉਏ ਲੋਕਾਂ ਦਾ ਤਾਂ ਕੀ ਐ ਗੱਲਾਂ ਕਰਦੇ ਨੇ ਬੜੀਆਂ। ਉਹ ਮੈਂ ਕਿਹਾ ਕੀਤਾ ਨਾ ਕੋਈ ਨਸ਼ਾ ਨਾ ਹੀ ਐਬ ਮਾੜਾ ਲਾਇਆ ਐ, ਉਹਦੇ ਨਾਮ ਦਾ ਸਰੂਰ ਜਿਹੜਾ ਅੱਖਾਂ ਵਿੱਚ ਛਾਇਆ ਐ। ਕਹਿੰਦੇ ਬੋਲਦਾ ਐ ਬਹੁਤ ਨਾਲੇ ਖੁਸ਼ ਬੜਾ ਰਹਿਣਾ ਐ ਕਦੇ ਦੱਸੀ ਸਾਨੂੰ ਮਿੱਤਰਾ ਨਜ਼ਾਰੇ ਕਿੰਨੇ ਜ਼ਿੰਦਗੀ ਚ ਲੈਣਾ ਐ,ਉਹ ਮੈਂ ਕਿਹਾ ਕਿਹੜੇ ਨੇ ਨਜ਼ਾਰੇ ਇਹ ਤਾਂ ਬਸ ਟਾਇਮ ਜਾ ਏ ਟੱਪਦਾ, ਐਵੇਂ ਮਰੂ ਮਰੂ ਕਰਦੇ ਨਾ ਬਸ ਕਰੀਏ ਸੁੱਕਰ ਉਸ ਰੱਬ ਦਾ। ਬਸ ਚਿਹਰੇ ਉੱਤੇ ਹਾਸੇ ਦਾ ਨਕਾਬ ਪਾਈ ਰੱਖਦੇ,ਉਹ ਖੁਲਾ ਟਾਇਮ ਕੱਢ ਕਦੇ ਗੱਲਾਂ ਸੁਣਲੀ ਤੈਨੂੰ ਆਪੇ ਪਤਾ ਲੱਗੂ ਕਿੰਨੇ ਕੁ ਆਂ ਸੁੱਖੀ ਵੱਸਦੇ। ਕਦੇ ਮੂੰਹੋਂ ਬੋਲ ਬੋਲ ਨਹੀਉਂ ਦੁੱਖ ਦੱਸਦੇ , ਚਿਹਰੇ ਉੱਤੇ ਹਾਸੇ ਦਾ ਨਕਾਬ ਪਾਈ ਰੱਖਦੇ।
ਉਹਦੇ ਨਾਮ ਦੇ ਸਰੂਰ ਨਾਲ ਅੱਖਾਂ ਰਹਿਣ ਖੜੀਆਂ,ਉਏ ਅੰਮ੍ਰਿਤਾ ਲੋਕਾਂ ਦਾ ਤਾਂ ਕੀ ਐ ਗੱਲਾਂ ਕਰਦੇ ਨੇ ਬੜੀਆਂ।
                  ਅੰਮ੍ਰਿਤ ਸਮਰਾਉ।

Manjit 2015

#Shayari

read more
ਤੂੰ ਕਿਹਾ ਸੀ ਕਿ ਮੇਰੀ ਇਜਾਜ਼ਤ ਤੋਂ ਬਿਨਾਂ ਤੂੰ ਕੋਈ ਕੰਮ ਨੀ ਕਰਨਾ
ਪਰ ਮੈਂ ਫਿਰ ਵੀ ਤੈਨੂੰ ਯਾਦ ਕਰ ਲੈਂਦਾ ਹਾਂ
ਕਿਉਂਕਿ ਮੇਰੀ ਮਾਂ ਨੇ ਕਿਹਾ ਸੀ ਕਿ
ਕਿਸੇ ਦੀ ਮਦਦ ਕਰਨ ਵੇਲੇ ਤੇ ਕਿਸੇ ਨੂੰ ਯਾਦ ਕਰਨ ਵੇਲੇ
ਕਿਸੇ ਨੂੰ ਪੁੱਛਣਾ ਨਹੀ ਚਾਹੀਦਾ

ਮਨਜੀਤ  2015

Harman Maan

#Shadow Gurvinder Singh Deep Sandhu #SUMAN# Ravneet kaur guggu😍 Varinder Sahota

read more
ਤੈਨੂੰ ਯਾਦ ਆ ਮੈਂ ਤੈਨੂੰ ਇੱਕ ਦਿਨ ਕਿਹਾ ਸੀ
ਜੇ ਤੂੰ ੲਿਸ ਵਾਰ ਗਿਆ ਤਾਂ ਮੈਂ ਕਦੇ ਨਹੀਂ ਬੁਲਾਉਂਣਾ .....
ਤੂੰ ਵੀ ਹਾਸੇ ਹਾਸੇ ਵਿੱਚ ਕਿਹਾ ਸੀ ਕਿ ਮੈਂ ਮਨਾਂ ਲਊ
ਦੇਖ ਮੈਂ ਤਾਂ ਰੁੱਸੀ ਵੀ ਨਹੀਂ....
ਤੇ ਤੂੰ ਜਵਾ ਹੀ ਚੁੱਪ ਹੋ ਗਿਆ.....
ਮੈਨੂੰ ਪਤਾ ਤੇਰੇ ਲਈ ਤਾਂ ਹਰ ਵਾਰ ਮਜਾਕ ਹੁੰਦਾ .....
ਜੋ ਹਰ ਵਾਰ ਮੇਰਾ ਮਜ਼ਾਕ ਬਣ ਕੇ ਰਹਿ ਜਾਂਦਾ #Shadow  Gurvinder Singh  Deep Sandhu #suman# Ravneet kaur guggu😍  Varinder Sahota

Balwinder Singh Sidhu Bander sindhu

😘😘

read more
ਕਮਲੀ ਕਿਹਦੀ ਮੈ ਤੇਨੂੰ ਬਹੁਤ ਪਿਆਰ ਕਰਦੀ ਆ ਮੈ ਕਿਹਾ ਨਾ ਕਰ ਕਿਹਦੀ ਕਿਉਂ ਮੈ ਕਿਹਾ ਭੁੱਲਜੈ ਗੀ ਕਿਹਦੀ ਨਹੀਂ ਕਮਲੀ ਭੁੱਲਗੀ 😘😘

Avneet Sangha

ਕਹਿੰਦਾ ਸਾਰਿਆਂ ਤੋਂ ਉੱਤੇ ਮੈਂ ਕਿਹਾ ਬੇਬੇ👩 ਆਂ
ਕਹਿੰਦਾ ਕੰਮ ਕਿੱਦਾਂ ਮੈਂ ਕਿਹਾ ਥੋੜੇ ਟੇਢੇ🤘 ਆਂ
ਕਹਿੰਦਾ ਮੈਂਨੂੰ ਕਾਹਤੋਂ ਮਾਰਦੀ ਤੂੰ ਠੇਡੇ😔 ਆਂ
ਮੈਂ ਕਿਹਾ ਦਿਲਾਂ❤ ਵਾਲੇ ਖੇਡ ਜੇ ਨਾਂ ਖੇਡੇ ਆਂ attitude #lovelife #love #lifeline #pyar #attitudelife #jattilife

writer lahoria

kro check new pick 👆 like comment sport and share kro #Shayari

read more
ਕਿਸੇ ਨੇ ਮੈਨੂੰ ਕਿਹਾ 
ਤੁਹਾਡੇ ਵਿੱਚ ਆਕੜ ਬਹੁਤ ਹੈ
ਮੈਂ ਹੱਸ ਕਿਹਾ
ਆਕੜ ਤਾਂ ਠੀਕ ਹੈ
ਪਰ ਲੋਕਾਂ ਵਾਂਗੂ
ਦਿਲ ਚ ਬੇਇਮਾਨੀ ਨਹੀ ਰੱਖੀ kro check new pick 👆 like comment sport and share kro
loader
Home
Explore
Events
Notification
Profile