Find the Best Preying Shayari, Status, Quotes from top creators only on Nojoto App. Also find trending photos & videos aboutlove quotes for pre wedding, life insurance with pre existing conditions 20, pre wedding love quotes, pre bridal packages list with price in india, pre wedding shoot with friends,
Harjit Dildar
ਚੱਲ ਜਿੰਦੇ ਕੁਝ ਐਸਾ ਕਰੀਏ , ਜੱਗ ਸਾਨੂੰ ਨਾ ਭੁੱਲੇ । ਕਰੀਏ ਅੰਬਰ ਆਪਣੇ ਹਿੱਸੇ , ਬਣ ਜਾਈਏ ਅਣਮੁੱਲੇ । ਖੰਭਾਂ ਦਾ ਇਕ ਰੁੱਗ ਬਣਾ ਕੇ , ਮੋਢਿਆਂ ਉੱਤੇ ਧਰੀਏ । ਸਿੱਖੀਏ ਉੱਡਣਾ ਉਚ-ਅਸਮਾਨੀ , ਹੌਸਲਾ ਐਸਾ ਕਰੀਏ l ਖੰਭਾਂ ਦਾ ਇਕ ਰੁੱਗ ਬਣਾ ਕੇ , ........................ ਹੱਸਦੇ ਦੰਦਾਂ ਸੰਗ ਪ੍ਰੀਤਾਂ , ਜੱਗ ਦੀ ਰੀਤ ਪੁਰਾਣੀ । ਰੋਂਦੇ ਚਿਹਰੇ ਸੱਭ ਦੁਰਕਾਰੇ , ਪੀੜ ਕਿਸੇ ਨਾ ਜਾਣੀ । ਰੋਣੇ ਜਿੰਦਗੀ ਦੇ ਵਿੱਚੋਂ ਕੱਢੀਏ , ਹਾਸੇ ਖੁਸ਼ੀਆਂ ਭਰੀਏ । ਖੰਭਾਂ ਦਾ ਇਕ ਰੁੱਗ ਬਣਾ ਕੇ , ........................ ਛੋਟੇ ਹਾਂ ਪਰ ਸੁਪਨੇ ਵੱਡੇ , ਰਹਿਣ ਦੇਣੇ ਨਾ ਅਧੂਰੇ । ਮਿਹਨਤਾਂ ਅੱਗੇ ਪੱਥਰ ਪਿਘਲੇ , ਹੁੰਦੇ ਸੁਪਨੇ ਪੂਰੇ । ਸੂਰਜ ਵਾਂਗੂੰ ਮਘੀਏ ਤਪੀਏ , ਨੇਰ੍ਹਿਆਂ ਵਿਚ ਨਾ ਠਰੀਏ । ਖੰਭਾਂ ਦਾ ਇਕ ਰੁੱਗ ਬਣਾ ਕੇ , ........................ ਅੰਬਰ ਸਾਡਾ ਜਗਤ ਏ ਸਾਰਾ , ਖੰਭ ਕਿਤਾਬਾਂ ਹੋਣੇ । ਗਿਆਨ ਹੌਸਲਾ ਬਣ ਜਾਊ ਸਾਡਾ , ਗੀਤ ਤਰੱਕੀਆਂ ਗਉਣੇ । ਕਹੇ ਹਰਜੀਤ ਆਓ ! ਹਿੰਮਤਾਂ ਕਰੀਏ ਮਿਹਨਤਾਂ ਤੋਂ ਨਾ ਡਰੀਏ । ਖੰਭਾਂ ਦਾ ਇਕ ਰੁੱਗ ਬਣਾ ਕੇ , ........................ ©Harjit Dildar #Preying ਪੰਜਾਬੀ ਘੈਂਟ ਸ਼ਾਇਰੀ ਪੰਜਾਬੀ ਸ਼ਾਇਰੀ ਪਿਆਰ ਪੰਜਾਬੀ ਸ਼ਾਇਰੀ Attitude
#Preying ਪੰਜਾਬੀ ਘੈਂਟ ਸ਼ਾਇਰੀ ਪੰਜਾਬੀ ਸ਼ਾਇਰੀ ਪਿਆਰ ਪੰਜਾਬੀ ਸ਼ਾਇਰੀ Attitude
read moreMena Ravi
રવિ,ખંડેર થયેલ ખોરડાંને ફરી શણગારવાની જીદ ના કર તોડી કોઈ નીરદોષ બાગનું ફૂલ એને આમ વિરાન ના કર ©Mena Ravi #Preying
The_blank_one
सुनसान अंधेरे में, मैं अकेला कैद हूं। न छोड़ रही मुश्किलें, न खुद से आजाद हूं। लफ्ज हवा को तक न बताए, बस मन में ही कैद हूं। खुद की आवाज दबाए बैठा, एक दूसरी आवाज हूं। ©Kailas Thakare #Preying
Aman Majra
ਉਹ ਮੇਰੇ ਸਾਕੀ, ਹੁਣ ਕੀ ਰਹਿ ਗਿਆ ਬਾਕੀ, ਬਹੁਤ ਵਰਤ ਲਿਆ ਤੂੰ, ਹੁਣ ਨਹੀਂ ਚੱਲਣੀ ਕੋਈ ਚਾਲਾਕੀ... ਅਮਨ ਮਾਜਰਾ ©Aman Majra #Preying
Priyanka sarkar
I am the eternal witness of your story, I am the only one who knows how to live this day because of you!! ©Priyanka sarkar ##Preying
Shivam Dwivedi
बड़े कमबख्त है ये गुब्बारे चंद सांसों में फूल जाते हैं जरा सा ऊंचाई पाकर अपनी औकात भूल जाते हैं ©Shivam Dwivedi #Preying
Subhash Lakhnavi
मुसलमां और हिंदू भाई हैं पर सियासत ने इन्हें बंटा हुआ है ©Subhash Chandra #Preying
Aj stories
Main main nahi raha, tune is kadar apnaya hai ke,🥀 mere aaine ki Tasveer mein, main main nahi raha,🥀 Kaun mujhe itna chahega tumhari aankhon ki tarah,🥀 Maine paya hai khud ko tumari Aankhon mein jis Tarah,🥀 Tere didar mein hamesha yunhi basi rahun aaine ki tarah🥀 Ab in Aankhon ko moond lun Is duniya se hamasa ki tarah,,🥀 Teri aankhon ki chhavi mein roshan ho jaun jaise koi tasveer ki tarah,🥀 Main main nahi raha, tune is kadar apnaya hai ke,🥀 mere aaine ki Tasveer mein, main main nahi raha,🥀 ©Aj stories,,, #dilsedosti #Preying
Kishor Taragi RAJ
जिस जिस के दस चेहरे हों, एक के ऊपर एक, वो रावण ही है। अब यह तय राम को करना है, हर रावण का क्या करना है । ©Kishor Taragi RAJ #Preying
Aditi Chouhan
आज अमावश की रात है मेरे ख्वाहिशों की रात है पलती है ख्वाहिशें तिमिर के आगोश में किसी चलचित्र की तरह तस्वीरें रेंगती है अर्श से फर्श तक की लकीरों पे खुशनुमा लम्हों में टिमटिमाता आंखों का तारा नहीं दो आंखों की पुतलियां उमंग से उत्साह से भोर की किरणों में तपने के लिए तैयार बंद चिलमन के अमावश रात में पलती ख्वाहिशों के पूरे करने की कवायद मुकम्मल दुनियां में अमावश से पूनम तक का सफर समर्पण होने को आतुर मंजिल को पाने की चाहत आरंभ है अमावश अंत भी अमावश जीवन का सार है अमावश। ©Aditi Chouhan #Preying