Nojoto: Largest Storytelling Platform

Best ਜਰੂਰੀ Shayari, Status, Quotes, Stories

Find the Best ਜਰੂਰੀ Shayari, Status, Quotes from top creators only on Nojoto App. Also find trending photos & videos about ਜਰੂਰੀ meaning in english, ਜਰੂਰੀ ਕੰਮ ਦੀ ਅਰਜੀ, ਜਰੂਰੀ ਹੈ ਕਿ, ਜਰੂਰੀ ਸੀ, ਜਰੂਰੀ ਹੈ,

  • 6 Followers
  • 5 Stories
    PopularLatestVideo

M A N I N D E R

read more
ਮੰਨਿਆ ਕੇ ਸਾਰੇ ਕੰਮ ਜਰੂਰੀ ਨੇ,
ਪਰ ਮਾਪਿਆ ਤੋ ਵੱਧ ਕੇ ਨਹੀ,
ਮੰਨਿਆ ਕੇ ਸਮੇਂ ਦੇ ਨਾਲ ਚੱਲਣਾ ਜਰੂਰੀ ਏ,
ਪਰ ਮਾਪਿਆਂ ਨੂੰ ਪਿੱਛੇ ਛੱਡ ਕੇ ਨਹੀਂ।🙏 ਮਨਿੰਦਰ

Gagan Maan

like , cmnt and share kro vdiya lgya। #Quote

read more
ਸੁਪਨੇ ਵੇਖਦਾ ਹੈ ਹਰ ਇਨਸਾਨ ਇਥੇ
ਹਰ ਕਿਸੇ ਦਾ ਸੁਪਨਾ ਪੂਰਾ ਹੋਵੇ ਜਰੂਰੀ ਤਾਂ ਨਹੀਂ..
ਅੰਦਰੋਂ ਅੰਦਰ ਵੀ ਰੋ ਕੇ ਦਿਲ ਤੜਫ ਸਕਦਾ
ਹੰਝੂ ਅੱਖਾਂ ਵਿਚੋਂ ਆਉਣ ਜਰੂਰੀ ਤਾਂ ਨਹੀਂ....
✍️🍁 like , cmnt and share kro vdiya lgya।

Jagtar Gill

#ਵਯੰਗ

read more
ਆਗਾਜ਼  ਜਰੂਰੀ  ਹੈ  ਰੁਸ਼ਨਾਉਣ  ਦੇ ਲਈ 

ਇੱਕ  ਯਾਦ ਜਰੂਰੀ  ਹੈ ਮੁਸਕਾਉਣ  ਦੇ ਲਈ 

ਅਸੂਲ  ਜਰੂਰੀ ਨੇ ਜਿੰਦਗੀ  ਜਿਉਣ ਦੇ ਲਈ 

ਇੱਕ ਦਿਲ ਸੀ ਹੋਰ ਦਿਲ ਨੀ ਲਾਉਣ ਦੇ ਲਈ 

ਤਰੀਕਾ  ਗੁੰਮ ਗਿਆ ਉਹਨੂੰ ਮਨਾਉਣ ਦੇ ਲਈ 

ਇੱਕੋ ਵਾਰ ਜਰੂਰੀ ਹੁੰਦਾ ਸਬਕ ਸਿਖਾਉਣ ਦੇ ਲਈ

ਸਾਜਿਸ਼ਾ ਤਾਂ ਬੱਚੇ ਕਰਦੇ ਨੀਂਵਾ ਦਿਖਾਉਣ ਦੇ ਲਈ

ਦੂਰੀ  ਵੀ ਜਰੂਰੀ ਹੈ ਨੇੜਤਾ  ਵਧਾਉਣ ਦੇ ਲਈ 

ਇੱਕੋ ਆਵਾਜ਼ ਜਰੂਰੀ ਹੁੰਦੀ ਮੁੜ ਕੇ ਆਉਣ ਦੇ ਲਈ

ਝੂਠੇ ਤਾਂ ਰੋਜ਼ ਮਿਲ  ਜਾਣਗੇ ਰੌਲਾ ਪਾਉਣ ਦੇ ਲਈ

ਸੱਚ ਤਾਂ ਇੱਕੋ ਦਫਾ ਆਉਂਦਾ ਰੌਲਾ ਮੁਕਾਉਣ ਦੇ ਲਈ 

@Jagtar 1190

Inder Singh

#ਜਰੂਰੀ #ਤਾ #ਨਹੀ #ਸੱਜਣਾ

read more
ਹਰ ਗੱਲ ਦਾ ਮਤਲਵ ਹੋਵੇ ਇਹ ਜ਼ਰੂਰੀ ਤਾ ਨੀ ਸੱਜਣਾ 
ਮੈਂ ਬੇਵਫਾ ਹੀ ਹੋਵਾ ਇਹ ਜਰੂਰੀ ਤਾ ਨੀ ਸੱਜਣਾ 
ਤੂੰ ਰਹਿ ਸਦਾ ਖੁਸ਼ ਇਹ ੳਮੀਦ ਮੈਂ ਕਰਦਾ
ਆਪਾ ਦੋਨੋ ਰਹੀਏ ਉਦਾਸ ਇਹ ਜਰੂਰੀ ਤਾਂ ਨੀ ਸੱਜਣਾ

ਇੰਦਰ ✏ #ਜਰੂਰੀ #ਤਾ #ਨਹੀ #ਸੱਜਣਾ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile