Nojoto: Largest Storytelling Platform

Best shivkumar Shayari, Status, Quotes, Stories

Find the Best shivkumar Shayari, Status, Quotes from top creators only on Nojoto App. Also find trending photos & videos about pandit shivkumar sharma, shivkumar sharma, shivkumar verma, shivkumar shukla, pandit shivkumar vastu tips in marathi,

  • 7 Followers
  • 13 Stories

rnm2ne.official

RANA KHUMAN

ਨੀਲ ਕੰਠ

ਵਖਤ ਨੇ ਤੋੜਿਆ ਸੀ ਟਾਹਣੀਆਂ ਦੇ ਨਾਲੋਂ,
ਫੇਰ ਆ ਗਿਆ ਹਾਂ ਰੂਪ ਵਟਾ ਕੇ ਮੈਂ।
ਨੀਲ ਕੰਠ #poetry #shivkumar

ਨੀਲ ਕੰਠ

ਜਿੰਦਗੀ ਦਾ ਸਾਰਾ ਜਹਿਰ,
ਮੈਂ ਨਹੀਂ ਪੀ ਸਕਿਆ
ਸਾਇਦ ਤੈਨੂੰ ਜਿੰਦਗੀ
ਇਸ ਲਈ ਹੀ ਨਹੀਂ ਜੀ ਸਕਿਆ। #shivkumar #surjitpatar

ਨੀਲ ਕੰਠ

ਨਾ ਛਾਂ ਦਈਂ ਧੁੱਪਾਂ ਦੇ ਵਿੱਚ
ਧੁਖਦੀਆਂ ਇਹ ਰੁੱਤਾਂ ਦੇ ਵਿੱਚ
ਬਸ ਇਹ ਕਰੀਂ ਕਿ ਹੁੰਗਾਰਾ ਭਰੀਂ
ਡਰਾਉਣੀਆਂ ਚੁੱਪਾਂ ਦੇ ਵਿੱਚ।
ਨੀਲ ਕੰਠ #shivkumar #amritapritam #surjitpatar #poetry #shayri

ਨੀਲ ਕੰਠ

ਨਾ ਛਾਂ ਦਈਂ ਧੁੱਪਾਂ ਦੇ ਵਿੱਚ
ਧੁਖਦੀਆਂ ਇਹ ਰੁੱਤਾਂ ਦੇ ਵਿੱਚ
ਬਸ ਇਹ ਕਰੀਂ ਕਿ ਹੁੰਗਾਰਾ ਭਰੀਂ
ਡਰਾਉਣੀਆਂ ਚੁੱਪਾਂ ਦੇ ਵਿੱਚ।
ਨੀਲ ਕੰਠ #shayri #poetry #shivkumar #amritapritam

ਨੀਲ ਕੰਠ

ਟੁੱਟੀ ਟਾਹਣੀ ਵੱਲ ਨਾ ਦੇਖ ਸਰੌਂ ਦਿਆ ਫੁੱਲਾ ਵੇ
ਹੁਣ ਨਾ ਆਉਣੀ ਰੁੱਤ ਬਹਾਰਾਂ ਦੀ ਮੁੜ ਕੇ।
ਨੀਲ ਕੰਠ #shivkumar #paash #patar 
 #punjabipoetry

ਨੀਲ ਕੰਠ

ਵੇਖ ਕੇ ਅਸਮਾਨ ਖੁੱਲ੍ਹਾ, ਉੱਡਣੋਂ ਪਰ ਨਹੀਂ ਰਹਿੰਦੇ
ਫੱਟਾਂ  ਤੋਂ ਡਰ ਕੇ ਹੁੰਦੇ ਜੋ ਸੂਰੇ, ਘਰ ਨਹੀਂ ਬਹਿੰਦੇ।
ਨੀਲ ਕੰਠ #shivkumar #surjitpatar #paash #poetry

Rav Syan🔥

 #Shayari
#Shivkumar

Shivkumar Prajapati

 #shivkumar
loader
Home
Explore
Events
Notification
Profile