Nojoto: Largest Storytelling Platform

Best lovebeyondinfinity Shayari, Status, Quotes, Stories

Find the Best lovebeyondinfinity Shayari, Status, Quotes from top creators only on Nojoto App. Also find trending photos & videos about

  • 3 Followers
  • 4 Stories

Sargun

ਮੈਂ ਆਪਣਾ ਆਪ ਤੈਨੂੰ ਸਮਰਪਿਤ ਕੀਤਾ ਹੈ,
ਮੈਨੂੰ ਕਦੀ ਹੁਣ ਮੋੜੀ ਨਾ,,
ਮੈਂ "ਮਨਰਾਜ" 'ਚੋਂ "ਸਰਗੁਣ" ਹੋਣਾ ਚਾਉਂਦੀ ਹਾਂ,
ਤੂੰ ਵਿੱਚ ਕਦੀ ਕੁੱਝ ਹੋਰ ਜੋੜੀ ਨਾ,
ਮੈਂ ਪਿਆਰ ਦਾ ਉਹ ਧਾਗਾ ਹਾਂ ਜੋ ਤੇਰੇ ਗੁੱਟ ਨਾਲ ਬੰਨਿਆ ਰਹੂਗਾ,
ਤੂੰ ਭੁੱਲ ਕੇ ਵੀ ਇਹਨੂੰ ਤੋੜੀ ਨਾ।


-ਸਰਗੁਣ #loveforlife #lovebeyondinfinity

Sargun

ਮੈਂ ਤੇਰੀ ਹਰ ਇਕ ਦੁਆ ਚੋਂ ਕਬੂਲ ਹੋਣਾ 
ਚਾਹੁੰਦੀ ਹਾਂ,
ਮੈਂ ਤੇਰੇ ਇਸ਼ਕ ਦਾ ਹਰ ਇਕ ਨਿਯਮ ਤੇ ਅਸੂਲ ਹੋਣਾ 
ਚਾਹੁੰਦੀ ਹਾਂ।

-ਸਰਗੁਣ


Mai teri har ik dua cho kabool hona 
chaundi ha,
mai tere ishq da har ik niyam te asool hona
chaundi ha.

-Sargun #loveforlife #lovebeyondinfinity ❤️

Follow us on social media:

For Best Experience, Download Nojoto

Home
Explore
Events
Notification
Profile