Find the Best jassnatheha Shayari, Status, Quotes from top creators only on Nojoto App. Also find trending photos & videos about jaswant singh, dil tutda jassi gill, dil tutda jassi gill lyrics, jassi gill all song, jass bajwa all songs,
Jass natheha
ਤੈਨੂੰ ਹੀ ਸੀ ਮੈਂ ਪਿਆਰ ਕਰਦਾ ਬਸ ਤੈਨੂੰ ਹੀ ਮੈਂ ਚਾਹੁੰਦਾਂ ਸੀ ਇੱਕ ਤੇਰੇ ਗਮ ਨੇ ਹੀ ਪਾਗਲ ਕਰਤਾ ਨਹੀਂ ਤਾਂ ਹੱਸਣਾ ਮੈਨੂੰ ਵੀ ਆਉਦਾ ਸੀ ਤੂੰ ਵੀ ਕਦੇ ਮੈਨੂੰ ਪਿਆਰ ਕਰੇਗੀ ਇਹ ਤਾਂ ਦਿਲ ਚੋਂ ਹੁਣ ਭੁਲੇਖਾ ਹੀ ਕੱਢਤਾ ਕੋਈ ਨੀ ਦੇਖਦਾ ਮੇਰੇ ਹੰਝੂਆਂ ਨੂੰ ਇਹੀ ਸੋਚਕੇ ਹੁਣ ਰੋਣਾ ਹੀ ਛੱਡਤਾ #poem#notozo ##jassnatheha
Jass natheha
ਉਦਾਸ ਹੈ ਪਰ ਤੇਰੇ ਨਾਲ ਨਾਰਾਜ ਨਹੀ ਤੇਰੇ ਦਿਲ ਚ ਹੈ ਪਰ ਤੇਰੇ ਪਾਸ ਨਹੀ ਝੂਠ ਕਿਹਾ ਤਾ ਸੱਭ ਕੁਝ ਠੀਕ ਹੈ ਪਰ ਸੱਚ ਕਹਾਂ ਤਾ ਹੁਣ ਕੁਝ ਵੀ life ਚ ਖਾਸ ਨਹੀ .. ✍ #poem#quotes#notozo #jassnatheha
jass_natheha
Odi palak cho hanju asi digan na ditte, Par jdo asi roye ohne chup na karaya, ohnu gale la k oda har dukh sunya, Te jdo asi dukhi hoye ohne palla na fadaya. 🃏 insta jass natheha #shayri#poetry #storysad#adhurikahani#joker #jassnatheha#likes
jass_natheha
Bahut waar badal badal k, Shayari Category: Punjabi Shayari Bahut waar badal badal k .. Vekh Liya Apnia Rahaan main, Par Pta Nahi Kyo Manzil te ta .. Sirf te Sirf Tu Hi Disdi Hai. #jassnatheha #adhurikahani#love #
jass_natheha
ਮੈ ਜਿਸ ਕਲਮ ਨੂੰ ਕਦੇ ਹੱਥ ਨਹੀਂ ਲਾਇਆ ਸੀ ਉਹ ਕਲਮ ਤੇਰੇ ਦਿੱਤੇ ਤੇ ਧੋਖੇ ਤੇ ਮੈ ਚੱਕ ਲਈ ਤੂੰ ਕਰਕੇ ਟਾਇਮ ਪਾਸ ਮੇਰੀ ਜ਼ਿੰਦਗੀ ਦਾ ਤੂੰ ਇਸ ਗੁਲਾਬ ਨੂੰ ਕੰਡਿਆਂ ਦੇ ਵਿੱਚ ਰੱਖ ਗਈ ਇਸ ਕਮਲੇ ਨੇ ਤੈਨੂੰ ਰੱਬ ਤੋਂ 7 ਜਨਮਾ ਦੇ ਲਈ ਮੰਗਿਆ ਸੀ ਰੱਬ ਵੀ ਝੂਠਾ ਹੋ ਗਿਆ ਤੇ ਤੂੰ ਵੀ ਮੇਨੂ ਪਾਗਲ ਦੱਸ ਨੀ ਇਕ ਵਾਰ ਤਾ ਦੱਸ ਜਾਂਦੀ ਕਿਊ ਛੱਡਿਆ ਜੱਸ ਨਥੇਹੇ ਵਾਲੇ ਨੂੰ ਤੇ ਕਿਊ ਏ ਕਲਮ ਮੇਰੇ ਲਿਖਣ ਲਯੀ ਰੱਖ ਗਈ insta jass_natheha #jassnatheha #ouets
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited
Follow us on social media:
For Best Experience, Download Nojoto