Nojoto: Largest Storytelling Platform

Best ਇੰਤਜ਼ਾਰ Shayari, Status, Quotes, Stories

Find the Best ਇੰਤਜ਼ਾਰ Shayari, Status, Quotes from top creators only on Nojoto App. Also find trending photos & videos about ਇੰਤਜ਼ਾਰ ਸੀ, ਇੰਤਜ਼ਾਰ ਹੈ, ਇੰਤਜ਼ਾਰ ਕਰ, ਇੰਤਜ਼ਾਰ ਨਹੀ, ਇੰਤਜ਼ਾਰ ਵਿਚ,

  • 1 Followers
  • 1 Stories
    PopularLatestVideo

Harpreet Singh

#ਇੰਤਜ਼ਾਰ #ਸ਼ਾਇਰੀ

read more
ਇੱਕ ਇਹ ਵੀ ਕਮਜ਼ੋਰੀ ਮੇਰੀ ਐ ਸੱਜਣਾਂ ਅਸੀਂ ਮਿਲੀ ਹੋਈ ਖੁਸ਼ੀ ਨੂੰ ਕਈਆਂ ਹੋਰਾਂ ਸੰਗ ਵੰਡਾ ਜਾਂਦੇ, ਏਸੇ ਕਰਕੇ ਹੀ ਤਾਂ ਵੇ ਸੱਜਣਾਂ ਅਸੀਂ ਜੱਗ ਨਜ਼ਰਾਂ ਲਵਾ ਜਾਂਦੇ, ਦਿਲ ਵਿੱਚ ਸਾਡੇ ਖਾਰ ਨਹੀਂ ਬੱਸ ਪਿਆਰ ਹੀ ਭੁੱਖ ਹੈ, ਜੀਹਨੂੰ ਜਿੰਨੀ ਵਾਰ ਚਾਹਿਆ ਦਿਲੋਂ ਓਨੀ ਵਾਰ ਦਿੱਤਾ ਓਹਨੇ ਦੁੱਖ ਹੈ, ਇੱਕ ਸੱਚਾ ਜਿਹਾ ਦਿਲਦਾਰ ਲੱਭਦਾ ਹਾਂ ਜੀਹਨੂੰ ਹਰ ਗੱਲ ਦੱਸ ਸਕਾਂ ਕੀ ਮੇਰੀ ਚੁੱਪ ਬਿਆਨ ਕਰਦੀ ਕਿੰਨਾ ਹਾਸਿਆਂ ਵਿੱਚ ਮੇਰਾ ਦੁੱਖ ਐ #ਇੰਤਜ਼ਾਰ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile