Nojoto: Largest Storytelling Platform

Best Punjabishyar Shayari, Status, Quotes, Stories

Find the Best Punjabishyar Shayari, Status, Quotes from top creators only on Nojoto App. Also find trending photos & videos aboutbest love shayari in punjab in hindi i for girlfriend, love shayari image punjabi, desi status in punjabi love, pun quotes about love, punjabi love shayri image download 0,

  • 5 Followers
  • 5 Stories

Gurpreet Singh Kangarh

#Punjabishyar #Punjabi #shyari Vaishali Chauhan रोहित तिवारी Dipak Maurya Alka Dua Nikkita(Nk)

read more
ਹੀਰ ਵਾਂਗ ਘਰ ਤੇਰਾ ਛੁਡਾ ਕੇ ਹਟੇਗੀ
ਰਾਂਝੇ ਵਾਂਗ ਮੁੰਦਰਾਂ ਪਵਾ ਕੇ ਹਟੇਗੀ
ਬੋਹਤਾਂ ਇਸ਼ਕ ਨਾ ਕਰ ਐਵੇਂ ਸੰਗਦਿਲ ਨਾਲ
ਸੱਚੀ" ਕੰਗੜ੍ਹ"ਤੈਨੂੰ ਮਰਵਾ ਕੇ ਹਟੇਗੀ
Heer vaang ghar tera shuda k hategi
Ranjhe wang mundran pwa k hategi
Bohta ishq na kr awein sangdil nu
Sachi "kangarh" tainu marwa k hategi
#Gurpreet_singh_Kangarh #punjabishyar #punjabi #shyari
 Vaishali Chauhan रोहित तिवारी  Dipak Maurya Alka Dua Nikkita(Nk)

Ravinder S. Cheema

ਇੰਨੇ ਮਾੜੇ ਨਈ ਸੀ ਜਿੰਨਾ ਸਾਨੂੰ ਬਣਾ ਦਿੱਤਾ
ਪੱਤਿਆਂ ਵਾਂਗ ਤੂੰ ਕੱਖਾਂ ਚ ਰੁਲਾ ਦਿੱਤਾ 
ਹੌਕੇ ਭਰਦਾ ਸੀ ਚੀਮਾਂ ਜਿਵੇ ਚਨ ਚਕੋਰ ਦੇ ਲਈ
 ਨਜ਼ਰ ਅੰਦਾਜ਼ ਕਰ ਦਿੱਤਾ ਓਹਨੇ ਸਾਨੂ ਕਿਸੇ ਹੋਰ ਦੇ ਲਈ
        ...37 #Kadekadewalishayeri
#tuttedil
#Punjabishyar
#tod

Follow us on social media:

For Best Experience, Download Nojoto

Home
Explore
Events
Notification
Profile