Nojoto: Largest Storytelling Platform

Best KadeKadewalishayeri Shayari, Status, Quotes, Stories

Find the Best KadeKadewalishayeri Shayari, Status, Quotes from top creators only on Nojoto App. Also find trending photos & videos aboutkade meaning in hindi, kade meaning in english, bhagat singh kade ji ghabraja, kade meaning in marathi, kade ta tu avega whatsapp status video download,

  • 1 Followers
  • 3 Stories

Ravinder S. Cheema

प्यार की कश्ती में, Lekar aye hai hum Mohobbat e karwaan
thoda sakun bacha tha zindagi mein socha pyaar hi karle
...37 #Kadekadewalishayeri
#thodakashtiwalapyaar
#Nojotofirsekashti
#Latenightskydiving

Ravinder S. Cheema

ਇੰਨੇ ਮਾੜੇ ਨਈ ਸੀ ਜਿੰਨਾ ਸਾਨੂੰ ਬਣਾ ਦਿੱਤਾ
ਪੱਤਿਆਂ ਵਾਂਗ ਤੂੰ ਕੱਖਾਂ ਚ ਰੁਲਾ ਦਿੱਤਾ 
ਹੌਕੇ ਭਰਦਾ ਸੀ ਚੀਮਾਂ ਜਿਵੇ ਚਨ ਚਕੋਰ ਦੇ ਲਈ
 ਨਜ਼ਰ ਅੰਦਾਜ਼ ਕਰ ਦਿੱਤਾ ਓਹਨੇ ਸਾਨੂ ਕਿਸੇ ਹੋਰ ਦੇ ਲਈ
        ...37 #Kadekadewalishayeri
#tuttedil
#Punjabishyar
#tod

Ravinder S. Cheema

ਉਲਜ਼ਾ ਕੇ ਕੁਝ ਦੇਰ ਸਵਾਲਾਂ ਚ
ਜੀ ਭਰ ਕੇ ਦੇਖ ਲਿਆ ਮੈਂ ਉਸਨੂੰ
ਜੇ ਕਿਸਮਤ ਚ ਹੁੰਦੀ ਕਦੇ ਦੂਰ ਨਾ ਜਾਂਦੀ  
ਬਰਸਾਤ ਚ ਹੰਜੂਆ ਦੀ ਆੜ ਚ ਚੇਤੇ ਕਰ
ਕਈ ਵਾਰ ਰੋ ਲਿਆ ਮੈਂ ਉਸਨੂੰ #KadeKadewalishayeri#Missingthoseday

Follow us on social media:

For Best Experience, Download Nojoto

Home
Explore
Events
Notification
Profile