Nojoto: Largest Storytelling Platform

Best ਕੌੜਾ Shayari, Status, Quotes, Stories

Find the Best ਕੌੜਾ Shayari, Status, Quotes from top creators only on Nojoto App. Also find trending photos & videos about ਕੌੜਾ meaning in english, ਕੌੜਾ ਪਿਲਾਉਂਦੀ ਹੈ, ਕੌੜਾ ਕਰ ਦਿੱਤਾ, ਕੌੜਾ ਕਰ, ਕੌੜਾ ਅਨੁਭਵ,

  • 3 Followers
  • 4 Stories
    PopularLatestVideo

Baljinder sidhu

#ਕੌੜਾ ਸੱਚ #ज़िन्दगी

read more
ਇੱਕ ਕੌੜਾ ਸੱਚ ਸੌ ਮਿੱਠੇ ਝੂਠਾ ਨਾਲੋ ਚੰਗਾ ਹੁੰਦਾ,
ਕਿਉਂਕਿ ਕੌੜਾ ਸੱਚ ਇੱਕ ਵਾਰ ਲਈ ਕੜੱਤਣ ਦੇਂਦਾ,
ਤੇ ਮਿੱਠਾ ਝੂਠ ਸਾਰੀ ਉਮਰ ਲਈ।।

©Baljinder sidhu #ਕੌੜਾ ਸੱਚ

ਵੀਰੂ

#ਕੌੜਾ ਸੱਚ #

read more
ਧਰਮ ਦੇ ਨਾਂਮ ਤੇ ਲੀਡਰਾਂ ਲੁੱਟੀ ਜਾਂਦੇ ਨੇ 
ਜੌ ਹੱਕਾ ਲਈ ਨੇ ਲੜਦੇ ਉਨ੍ਹਾਂ ਨੂੰ ਕੁੱਟੀ ਜਾਂਦੇ ਨੇ 
ਥਾਂ ਥਾਂ ਤੇ ਰਿਸ਼ਵਤਖ਼ੋਰੀ ਏ
ਹਰ ਘਰ ਵਿਚ ਚੱਲਦੀ ਚੋਰੀ ਏ
ਰੀਸਾਂ ਬਾਹਰਲੇ ਮੁਲਕਾਂ ਦੀਆਂ ਕਰਦੇ ਨੇ
ਪਤਾ ਨੀ ਰੋਜ਼ ਕਿਨੇਂ ਭੁੱਖ ਨਾਲ ਮਰਦੇ ਨੇ 
ਕਈ ਮੁਲਕਾਂ ਵਿੱਚ ਹੁੰਦੇ ਰੇਪ ਨਹੀਂ
ਪਰ ਸਾਡੇ ਤਾ ਚੱਪਲਾਂ ਵੀ ਗੁਰੂ ਘਰ ਸੇਫ ਨਹੀਂ 
ਵੀਰੂ✍️ #ਕੌੜਾ ਸੱਚ #

ਵੀਰੂ

#ਕੌੜਾ ਸੱਚ

read more
ਸਾਰੀ ਉਮਰ ਹੀ ਪੰਜਾਬੀ ਦੇ ਸਿਰ ਤੋਂ ਖਾਦਾ 
ਅੱਜ ਹਿੰਦੀ ਪ੍ਰਮੋਟ ਕਰਦਾ । 
ਸਿਆਣੀ ਉਮਰ ਨਾ ਦੇਖੇ ਮਾਨਾ 
ਕਾਹਨੂੰ ਫਿਰੇ ਮਾਰਦਾ ।
ਧੀਆਂ ਭੈਣਾਂ ਮੂਹਰੇ ਗਲਤ ਬੋਲੇ
ਅਕਲ ਤੇ ਪੈ ਗਿਆ ਪਰਦਾ।
ਜੱਦ ਪੰਜਾਬ ਤੇ ਭੀੜ ਸੀ ਪਈ
ਤੂੰ ਖੁੱਡ ਚ ਸੀ ਜਾ ਬੜ ਦਾ।
27 ਲੱਖ ਅਖਾੜੇ ਦਾ ਲਵੇ 
ਫਿਰ ਵੀ ਪੇਟ ਨਾ ਤੇਰਾ ਭਰ ਦਾ।
ਅੱਧਾ ਪੰਜਾਬ ਡੇਰੇ ਚ ਬਾੜ ਕੇ
ਆਪ ਫਿਰੇ ਬਾਬਾਗਿਰੀ ਕਰਦਾ । #ਕੌੜਾ ਸੱਚ

ਵੋਹਰਾ ਸਾਬ

#ਕੌੜਾ ਸੱਚ #ਵਿਚਾਰ

read more
ਜਦ ਵੀ ਮੈਂ ਤੇਰਾ ਨਾਮ ਲਿਖਦੀ ਹਾਂ     ਕੌੜਾ ਸੱਚ
ਯਾਰੀ ਦੋਸਤੀ ਘਰ ਤੋਂ ਬਾਹਰ ਹੀ ਰੱਖਣੀ ਚਾਹੀਦੀ ਹੈ ਘਰ ਦੀ ਨਹੀਂ 
ਜਨਾਨੀ ਜਾਂ ਦੋਸਤ ਨੂੰ ਬਦਲਦਿਆਂ ਦੇਰ ਨਹੀਂ ਲੱਗਦੀ #ਕੌੜਾ ਸੱਚ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile