Nojoto: Largest Storytelling Platform

Best ਖੇਡ Shayari, Status, Quotes, Stories

Find the Best ਖੇਡ Shayari, Status, Quotes from top creators only on Nojoto App. Also find trending photos & videos about ਖੇਡਾਂ ਤੇ ਕਵਿਤਾ, ਖੇਡਾ ਤੇ ਲੇਖ, ਖੇਡਾਂ ਦੀ ਮਹੱਤਤਾ ਲੇਖ, ਖੇਡਾ ਦਾ ਮਹੱਤਵ ਲੇਖ, ਖੇਡਾਂ ਦਾ ਪੀਰੀਅਡ,

  • 8 Followers
  • 7 Stories
    PopularLatestVideo

Singh Singh

#ਪਿਆਰ #ਖੇਡ #ਕਵਿਤਾ #ਸ਼ਾਇਰੀ

read more
mute video

#ਤੇਰਾ ਜੱਸ

#Drown #ਸਾਇਰੀ #ਖੇਡ #treanding loV€fOR€v€R #viral f●®€v€®👭❤️❤️ #vibes Miss khan Puja Udeshi Parinita Raj "Khushboo " Sheetal Kumari saumya Jain #ਸ਼ਾਇਰੀ

read more
mute video

archana jinagal

खेड सारा #ਖੇਡ #Collab #yqbhaji #YourQuoteAndMine Collaborating with YourQuote Bhaji

read more
ਦਿਲ ਦੇ ਜਜਬਾਂਤਾਂ ਹੈ
ਲੋਕੀ ਏਵੇਂ ਹਿ ਇਸ਼ਕ  ਨੂ ਬਦਨਾਮ ਕਰਦੇ ਹਨ  खेड सारा 
#ਖੇਡ #collab #yqbhaji   #YourQuoteAndMine
Collaborating with YourQuote Bhaji

Adhoore.supne

#ਇਸ਼ਕ #ਪਿਆਰ #ਖੇਡ #ਤੋਹਫਾ #ਦਿਲ #ਟੁਟਿਆ

read more
ਕਿਸਮਤ ਦਾ ਨਹੀ ਪਤਾ

ਪਰ ਦਿਲ 'ਚ ਤਾਂ ਤੂੰ ਹੀ ਏ #ਇਸ਼ਕ
#ਪਿਆਰ
#ਖੇਡ
#ਤੋਹਫਾ
#ਦਿਲ
#ਟੁਟਿਆ

Pammy Sehgal

read more
ਬਚਪਨ ਦਾ ਵੀ ਯਾਰੋ   ਕੀ ਜ਼ਮਾਨਾ  ਹੁੰਦਾ ਸੀ 
ਹੱਸਣਾ ਟੱਪਣਾ ਖੁਸ਼ੀਆਂ  ਦਾ ਖ਼ਜ਼ਾਨਾ ਹੁੰਦਾ ਸੀ। 

ਇੱਕ ਅਰਮਾਨ ਸੀ ਦਿਲ ਦਾ ਅੰਬਰ ਛੂਹ ਆਈਏ
ਦੂਜਾ ਜੁਗਨੂੰ ਤਿਤਲੀਆਂ ਦਾ  ਦਿਵਾਨਾ ਹੁੰਦਾ ਸੀ। 

ਢਿੱਡੀਂ ਪੀੜ  ਅਚਾਨਕ  ਸੀ  ਜੋ  ਉੱਠ  ਆਉਂਦੀ
ਸਕੂਲੇ ਨਾ ਜਾਵਣ ਦਾ  ਇੱਕ ਬਹਾਨਾ  ਹੁੰਦਾ ਸੀ। 

ਔਖਾ - ਹੁੰਦਾ  ਟੈਮ    ਸਕੂਲੇ ਕਟਦਾ  ਈ  ਨਾ, ਘਰੇ 
ਵੜਨ ਲਈ ਸੁਬ੍ਹਾ ਸ਼ਾਮ ਦਾ ਨਾ ਠਿਕਾਣਾ ਹੁੰਦਾ ਸੀ। 

ਗੁੱਲੀ-ਡੰਡਾ ,ਖੋ-ਖੋ ,ਕਬੱਡੀ  ਖੇਡ ਖੇਡ ਨਾ ਅੱਕਦੇ,ਬਾਰਿਸ਼ 
ਵਿੱਚ ਕਿਸ਼ਤੀ ਕਾਗਜ਼ ਦੀ ,ਹਰ ਮੌਸਮ ਸੁਹਾਨਾ ਹੁੰਦਾ ਸੀ। 

ਦਿਲ ਦੀ ਛਤਰੀ ਤੇ ਹਰ ਵੇਲੇ ਬਹਿੰਦੇ ਕਬੂਤਰ ਇੱਲਤੀ 
ਰੋਣੇ ਦੀ ਵਜ੍ਹਾ ਨਾ ਹੁੰਦੀ ਕੋਈ ਨਾ ਹੱਸਣ ਦਾ ਬਹਾਨਾ ਹੁੰਦਾ ਸੀ। 

ਥੱਕ  ਹਾਰ ਕੇ  ਰਾਤੀਂ ਮਾਂ ਦੀ  ਬੁੱਕਲ  ਦੇ ਵਿੱਚ  ਵੜ ਜਾਣਾ
ਭਾਉਂਦਾ ਮਨ  ਨੂੰ ਫੇਰ  ਪਰੀਆਂ  ਦਾ ਫ਼ਸਾਨਾ ਹੁੰਦਾ ਸੀ। 

ਕਾਹਨੂੰ  ਯਾਰੋ  ਆਪਾਂ   ਵੱਡੇ  ਹੋ  ਕੇ  ਬਹਿ  ਗਏ  ਆਂ 
ਹਰਜੀਤ ਏਸ ਤੋਂ ਚੰਗਾ ਬਚਪਨ  ਦਾ ਜ਼ਮਾਨਾ ਹੁੰਦਾ ਸੀ। 
 ............💞#ਹਰਜੀਤ ਕੌਰ ਪੰਮੀ 💞............

Dr.ਲਿਖਾਰੀ

#Shayari

read more
ਤੇਰੇ ਪਿਆਰ ਨੂੰ ਕਦੇ ਖੇਡ ਨਹੀਂ ਸਮਝਿਆ, 
↓ ਨਹੀਂ ਤਾਂ ਖੇਡ👯 ਤਾਂ ਬਹੁਤ ਖੇਡੇ ਨੇ ਤੇ ਕਦੇ ਹਾਰੇ ਵੀ ਨਹੀਂ।।

ਗੁਰੂ

read more
ਹਰ ਇੱਕ ਦਿਨ ਖੇਡ ਜਿਹਾ ਲੱਗ ਰਿਹਾ ਐ,
ਨਿੱਤ ਹਾਰਕੇ ਵੀ ਦਿੱਲ ਯਾਰਾ ਭਰਿਆ ਨਹੀਂ,,
ਕੋਸ਼ਿਸ਼ ਆ ਜਾਰੀ ਕਦੇ ਹਾਰ ਨਹੀਂ ਮੈਂ ਮੰਨੀ,
ਪਰ ਮਿਆਰ ਹਾਲੇ ਪਾਰ ਕੋਈ ਕਰਿਆ ਨਹੀਂ,,
ਕੁੱਝ ਸਮਝ ਨਾ ਆਵੇ ਅੱਗੇ ਕੀ ਹੋਣਾ ਐ,
ਬਸ ਫਿਕਰਾਂ ਭੁਲਾਕੇ ਅੱਗੇ ਵੱਧ ਰਿਹਾ ਹਾਂ,,
ਜਿਵੇਂ-ਜਿਵੇਂ ਖੇਡ ਯਾਰਾ ਇਹ ਚੱਲੀ ਜਾ ਰਿਹਾ ਐ,
ਉਵੇਂ ਮੁਸ਼ਕਿਲ ਵੀ ਨਿੱਤ ਨਵੀਂ ਲੱਦ ਰਿਹਾ ਹਾਂ,,
ਪਰ ਸੋਚਦਾ ਹਾਂ ਕਦੇ ਇਹਦਾ ਮਤਲਬ ਕੀ ਐ,
ਹਰ ਕਿਸੇ ਨੇ ਹੀ ਇਸ ਖੇਡ ਬਾਅਦ ਮਰਨਾ ਐ,,
ਜੇ ਹਾਰ ਗਿਆ ਉਹਦਾ ਤਾਂ ਅੰਜ਼ਾਮ ਮਾੜਾ ਐ,
ਪਰ ਜਿੱਤਣੇ ਤੋਂ ਬਾਅਦ ਕੀਹਣੇ ਯਾਦ ਕਰਨਾ ਐ।।
:-ਗੁਰੂ💕


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile