Nojoto: Largest Storytelling Platform

Best ਹਵਾ Shayari, Status, Quotes, Stories

Find the Best ਹਵਾ Shayari, Status, Quotes from top creators only on Nojoto App. Also find trending photos & videos about ਹਵਾਲੇ meaning, ਹਵਾਲਾ meaning, ਹਵਾਰਾ, ਹਵਾ ਵਿਚ ਲਿਖੇ ਹਰਫ਼, ਹਵਾ ਪ੍ਰਦੂਸ਼ਣ,

  • 3 Followers
  • 2 Stories
    PopularLatestVideo

ਵੋਹਰਾ ਸਾਬ

#ਹਵਾ ਦੀ ਤਰੰਗਾਂ ਗੀਤ #ਸੰਗੀਤ

read more
ਉੱਡਦੀ ਸੁਣੀ ਸੀ ਮੈ ਵੀ ਗੱਲ ਪਿੰਡ ਚੋਂ
ਬੜਾ ਰੱਖਦੇ ਨੇ ਸਹੁਰੇ ਤੈਨੂੰ ਤੰਗ ਕਰਕੇ
ਰਹਿਣ ਗੱਲ ਗੱਲ ਉੱਤੇ ਮੇਹਣੇ ਮਾਰਦੇ
ਸੁਣਿਆ ਮੈਂ ਦਾਜ਼ ਵਾਲੀ ਮੰਗ ਕਰਦੇ
ਹਿੱਚਕੀਆਂ ਗੂੜ੍ਹੀ ਨੀਂਦੇ ਆਉਣ ਕੱਲ੍ਹ ਦੀ
ਯਾਦਾਂ ਤੇਰੀਆਂ ਨੇ ਜਾਨ ਵੱਢ ਖਾਈ ਹੋਈ ਐ
ਦੱਸਦੀਆਂ ਹਵਾ ਦੀ ਤਰੰਗਾਂ ਵੈਰਨੇ, 
ਕੱਲ੍ਹ ਦੀ ਤੂੰ ਪੇਕੇ ਪਿੰਡ ਆਈ ਹੋਈ ਐਂ
ਦੱਸਦੀਆਂ ਹਵਾ ਦੀ ਤਰੰਗਾਂ ਵੈਰਨੇ, 
ਕੱਲ੍ਹ ਦੀ ਤੂੰ ਪੇਕੇ ਪਿੰਡ ਆਈ ਹੋਈ ਐਂ..........!! #ਹਵਾ ਦੀ ਤਰੰਗਾਂ ਗੀਤ

rushpinder aulakh

#ਬਹੁਤੀ ਕਰਦੇ ਨਾ #ਹਵਾ ਨਾਹੀ  ਟੌਹਰ ਹੈ ਦਿਖਾਈ ਸਾਡੀ ਉਹਨੀ ਕ ਚੜਾਈ  ਜਿੰਨੀ ਰੱਬ ਨੇ ਬਣਾਈ

rushpinder aulakh

#ਬਹੁਤੀ ਕਰਦੇ ਨਾ #ਹਵਾ ਨਾਹੀ  ਟੌਹਰ ਹੈ ਦਿਖਾਈ ਸਾਡੀ ਉਹਨੀ ਕ ਚੜਾਈ  ਜਿੰਨੀ ਰੱਬ ਨੇ ਬਣਾਈ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile