Nojoto: Largest Storytelling Platform

Best ਕੁਮਾਰ Shayari, Status, Quotes, Stories

Find the Best ਕੁਮਾਰ Shayari, Status, Quotes from top creators only on Nojoto App. Also find trending photos & videos about ਕੁਮਾਰ ਨੂੰ, ਕੁਮਾਰ ਦੇ, ਕੁਮਾਰ ਦੀ, ਕੁਮਾਰ ਦਾ, ਕੁਮਾਰ ਨੇ,

  • 2 Followers
  • 2 Stories
    PopularLatestVideo

ShahBaj Brar

#ਸ਼ਿਵ #ਕੁਮਾਰ #ਬਟਾਲਵੀ #ਕਿਤਾਬ #ਸ਼ਾਇਰੀ #ShahBazBrar

read more
Book quotes ਸ਼ਿਵ ਦੀ ਕਿਤਾਬ ਵਾਂਗ ਕਦੇ ਦਿਲ ਤੇ ਲੱਗੀ ਸੀ ਜੋ
ਉਹ ਅੱਜ ਮੇਰੇ ਹਰਫ਼ਾਂ 📓ਦੀ ਕਿਤਾਬ ਹੋ ਗਈ!!
#ShahBazBrar 📝 #ਸ਼ਿਵ #ਕੁਮਾਰ #ਬਟਾਲਵੀ #ਕਿਤਾਬ

Sidhu xyz

ਸੱਜਣਾਂ ਤੇਰੀ ਯਾਦ ਚ #ਸਿਵ #ਕੁਮਾਰ #ਬਟਾਲਵੀ #ਕਵਿਤਾ

read more
ਸੱਜਣਾਂ ਤੇਰੀ ਯਾਦ 'ਚ ਅੜਿਆ ਇਓ ਕਰ ਉਮਰ ਹੰਡਵਾਂ ਮੈਂ ,
ਜਿਓਂ ਕੋਈ ਵਿਚ ਪਹਾੜਾਂ ਕਿਧਰੇ ਵੱਗੇ ਕੂਲ੍ਹ ਇਕੱਲੀ ਵੇ ।
ਮੰਗਾਂ ਗਲ਼ ਵਿਚ ਪਾ ਕੇ ਬਗਲੀ ਦਰ ਦਰ ਮੌਤ ਦੀ ਭਿਖਿਆ ਵੇ
ਅੱਡੀਆਂ ਰਗੜ ਮਰਾਂ ਪਰ ਮੈਨੂੰ ਮਿਲੇ ਨਾ ਮੌਤ ਸਵੱਲੀ ਵੇ ।

ਜ਼ਿੰਦਗੀ ਦੀ ਰੋਹੀ ਵਿਚ ਨਿੱਤ ਇਉਂ ਵਧਦੀਆਂ ਜਾਣ ਉਜਾੜਾਂ ਵੇ ,
ਜਿਓਂ ਭੱਖੜੇ ਦਾ ਇੱਕ ਫੁੱਲ ਪੱਕ ਕੇ ਸੂਲਾਂ ਚਾਰ ਬਣਾਏ ਵੇ ।
ਜਿਉਂਦੇ ਜੀ ਅਸੀਂ ਕਦੇ ਨਾ ਮਿਲੀਏ ਬਾਅਦ ਮੋਇਆਂ ਪਰ ਸੱਜਣ ਵੇ,
ਪਿਆਰ ਸਾਡੇ ਦੀ ਕੱਥ ਸੁੱਚੜੀ ਆਲਮ ਕੁੱਲ ਸੁਣਾਏ ਵੇ।
ਸ਼ਿਵ ਕੁਮਾਰ ਬਟਾਲਵੀ ਸੱਜਣਾਂ ਤੇਰੀ ਯਾਦ ਚ #ਸਿਵ #ਕੁਮਾਰ #ਬਟਾਲਵੀ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile