Find the Best Gurnain Shayari, Status, Quotes from top creators only on Nojoto App. Also find trending photos & videos about
Gurnain Singh
#RIPPriyankaReddy ਮੈਂ ਮੈਂ ਓਸ ਦੇਸ਼ ਦਾ ਵਾਸੀ ਹਾਂ ਜਿਥੇ ਸ਼ਰੇਆਮ ਦਰਿੰਦੇ ਘੁੰਮਦੇ ਨੇ ਨਾ ਧੀ ਨਾ ਮਾਂ ਨਾ ਭੈਣ ਜਿਥੇ ਕੋਈ ਸੁਰਕ੍ਸ਼ਿਤ ਨਹੀਂ ਹਾਂ ਮੈਂ ਉਸ ਦੇਸ਼ ਦਾ ਵਾਸੀ ਹਾਂ ਜਿਥੇ ਸ਼ਰੇਆਮ ਦਰਿੰਦੇ ਘੁੰਮਦੇ ਨੇ ਫਰ ਬਾਂਹ ਕੁੜੀ ਦੀ ਇਜ਼ਤ ਲੀਰੋ ਲੀਰ ਕਰਦੇ ਨੇ ਹਾਂ ਮੈਂ ਓਸ ਦੇਸ਼ ਦਾ ਵਾਸੀ ਹਾਂ ਜਿਥੇ ਸ਼ਰੇਆਮ ਦਰਿੰਦੇ ਘੁੰਮਦੇ ਨੇ ਜ਼ਿੰਦਗੀ ਇਕ ਕੁੜੀ ਦੀ ਇਹਨਾਂ ਲਈ ਹੁੰਦੀ ਬੜੀ ਸਸਤੀ ਏ ਅੱਗ ਲਾਕੇ ਫੂਕ ਦਿੰਦੇ ਇਹ ਕੁੜੀ ਦੀ ਹਸਤੀ ਏ ਮੇਰੇ ਇਹ ਸ਼ਬਦਾਂ ਵਿਚ ਓਹਨਾ ਕੁੜੀਆਂ ਦੇ ਸਵਾਲ ਨੇ ਜਿਨ੍ਹਾਂਨੂੰ ਇਹ ਦਰਿੰਦਿਆਂ ਨੇ ਕੀਤੇ ਬੇਹਾਲ ਵੇ ਅੱਖ ਦੁਲਦੀ ਏ ਅਜ ਗਗਨ ਦੀ ਇਹ ਸੋਚ ਸੋਚ ਕੇ ਕੀ ਇਹ ਰੱਬਾ ਤੇਰੇ ਬਣਾਏ ਹੋਏ ਇਨਸਾਨ ਨੇ ਮਾਰ ਮਾਰ ਚੀਕਾਂ ਉਸ ਮਾਂ ਦੀ ਆਖ ਪਈ ਦੁਲਦੀ ਏ ਉਹ ਬਾਰ ਬਾਰ ਕਹੇ ਮੈਨੂੰ ਮੇਰੀ ਪਰੀ ਨਾ ਭੁਲਦੀ ਏ ਮੈਨੂੰ ਮੇਰੀ ਪਰੀ ਨਾ ਭੁਲਦੀ ਏ #Gurnain singh # #zamanakhrabhai #gurnainsingh #justiceforpriyanka
Gurnain Singh
कया कहें उनके प्यार के बारे में उनसे मिले सतिकार के बारे में । उनकी यादों के हिसाब के बारे में उनसे मिले हसीन दीदार के बारे में । बस वकत बदला और सब बदल गया हम बेवफा बन गए वो वफादार हो गए हम कहानी बन गए वो किरदार हो गए । ना पूछो हमसे उनकी मोहब्बत के बारे में कोई हमने लिखना शुरू किया तो वो हमारी हर लिखी हुई चीज का खिताब बन गए । #Gurnain Singh# #GURNAINSINGH HEART FEELING
#GURNAINSINGH HEART FEELING #poem #Gurnain
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited