Nojoto: Largest Storytelling Platform

Best ਮਰਦ Shayari, Status, Quotes, Stories

Find the Best ਮਰਦ Shayari, Status, Quotes from top creators only on Nojoto App. Also find trending photos & videos about ਮਰਦਾਨਾ ਕਮਜ਼ੋਰੀ ਦਾ ਇਲਾਜ, ਮਰਦਾਨਾ ਕਮਜੋਰੀ ਦਾ ਇਲਾਜ, ਮਰਦਾਨਾ ਕੌਣ ਸੀ, ਮਰਦਾਨਾ ਤਾਕਤ, ਮਰਦ ਅਗੰਮੜਾ,

  • 3 Followers
  • 4 Stories
    PopularLatestVideo

ਗੁਰਜੀਤ ਕੌਰ

#womanequality #ਔਰਤ#ਮਰਦ #ਵਿਚਾਰ

read more
mute video

Pammy Sehgal

#ਮਰਦ ਦੇ ਨਾਂ 
ਨਜ਼ਰ ਤੇਰੀ ਨਹੀਂ ਆ ਵੱਸ, ਤੇ ਕਰਦੀ ਮੈਂ ਫਿਰਾਂ ਪੱਲੂ! 
ਜੇ ਬਦਲੀ ਸੋਚ ਨਾ ਭੋਰਾ, ਤਾਂ ਏਦਾਂ ਕੰਮ  ਕਿਵੇਂ ਚੱਲੂ!! 

ਜ਼ਮਾਨਾ ਹੈ ਨੀ ਭੋਰਾ ਠੀਕ, ਕਹਿ ਕੇ ਡੱਕ ਦਿਓ ਪਿੰਜਰੇ 
ਹੈ  ਜ਼ਿੰਮੇਵਾਰ ਏਹਦਾ ਕੌਣ , ਕਦੋਂ ਪੰਨਾ ਕੋਈ ਏਹ ਥੱਲੂ !!

ਕਿਉਂ-ਬੇੜੀ ਹੈ ਰਹੇ ਪੈਰੀੰ, ਕੀ ਕਰਨਾ ਕੀ ਨਹੀਂ ਕਰਨਾ
ਉੱਡਣ ਦਿਓ ਖੁੱਲ੍ਹ ਕੇ ਕੇਰਾਂ, ਕਿ ਜਾ  ਕੇ ਆਸਮਾਂ ਮੱਲੂ!! 

ਜੰਗਾਲੀ  ਸੋਚ ਨੂੰ  ਕੇਰਾਂ  ਤੂੰ , ਰੰਦਾ  ਮਾਰ ਕੇ  ਤਾਂ ਵੇਖ 
ਬਰੋਬਰ ਜੇ ਦਵੇਂ ਦਰਜਾ,ਤਾਂ ਰੁਖ਼ ਕਿੱਦਾਂ ਨਾ ਦੱੱਸ ਬਦਲੂ!! 

ਜੀਹਨੇ ਕੀਤਾ ਹੈ ਪੈਦਾ ਓਹ, ਫਿਰੇ ਰੁਲ਼ਦੀ ਹੈ ਸੜਕਾਂ ਤੇ 
ਮਰਦ ਆਖਾਂ  ਕਿਵੇਂ  ਤੈਨੂੰ, ਆਂਦਰਾਂ  ਤੋਹਮਤਾਂ  ਘੱਲੂ!! 

ਨਜ਼ਰੀਆ ਬਦਲ ਕੇ ਤਾਂ ਵੇਖ,ਚੱਲ ਵਖ਼ਤਾਂ ਦੀ ਪੈੜ ਨੱਪ 
ਹੋਵੇ ਹਰਜੀਤ ਜੇ ਅਹਿਸਾਸ ,ਪੀੜ ਕੋਈ ਕਿਸ ਤਰ੍ਹਾਂ ਝੱਲੂ!! 
.........#ਹਰਜੀਤ ਕੌਰ ਪੰਮੀ  ......

Varun Garg Bhamma

ਪਰੀਵਾਰ ਨੂੰ ਤੱਤੀ ਹਵਾ ਨੀ ਲੱਗਣ ਦਿੰਦਾ
ਖੁੱਦ ਬਲਦੀ ਅੱਗ ਵਿੱਚ ਵੀ ਮੱਚ ਜਾਂਦੇ
ਭੰਮੇ ਜੈ ਗੱਲ ਆ ਜਾਵੇ ਓਹਦੀ ਮਹੋਬਤ ਤੇ
ਮਰਦ ਮੌਤ ਦੀ ਹਿੱਕ ਤੇ ਵੀ ਨੱਚ ਜਾਂਦੇ.!!

#VGB
#ਜ਼ਿੱਦੀ_ਲਿਖਾਰੀ✍🏻
#International_Men's_Day #ਮਰਦ #mard #internation_men#day 
#Ziddi_likhaari✍🏻

About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile