Nojoto: Largest Storytelling Platform

Best nojototruth Shayari, Status, Quotes, Stories

Find the Best nojototruth Shayari, Status, Quotes from top creators only on Nojoto App. Also find trending photos & videos abouthttps://nojoto.com/amp/post/685bdfdf04e65f13862e14b7b61d22f8/love-sad-quotes-hindi-nojoto-nojotohindi-twoliner, https://nojoto.com/amp/post/5d645d61dbdd4e8285dc8310e48727f8/sad-reality-of-life-love-quotes-life-motivation-no, https://nojoto.com/amp/post/c41d9c88f11b0c7e523509e533ba932d/love-you-my-bhai-and-bhabhi-ajay-pasi-a-p, nojoto love shayari, nojoto love poetry,

  • 21 Followers
  • 77 Stories

उपांशु शुक्ला

उपांशु शुक्ला

gurmeet kaur meet

ਜਿਹਨਾਂ ਨੂੰ ਗੱਡੀਆਂ ਕਾਰਾਂ ਤੇ ਪੈਸੇ ਦੀ ਭੁੱਖ ਹੋਵੇ,
ਉਹਨਾਂ ਦੇ ਅੱਗੇ ਫ਼ੇਰ ਪਿਆਰ ਮੁਹੱਬਤ ਦਾ ਕੋਈ ਵਜੂਦ
ਨਹੀਂ ਹੁੰਦਾ..✍️ ਗੁਰਮੀਤ ਕੌਰ ਮੀਤ

©gurmeet kaur meet #zindagikerang #nojototruth #nojotowriters #nojotopunjabi

jikratera_ahsaasmera

Maybe people consider me

a useful person.


That's why they use me only 

when they are in need...

©jikratera_ahsaasmera #nojotoquote #nojotoquote #nojotoenglish #nojotothought #nojototruth #Poet #Poetry #Life 

#Hopeless

gurmeet kaur meet

#nojotohindi #nojototruth ਗੁੰਮਨਾਮ aman6.1 Suman Zaniyan devinder singh chahal guri rameana

read more
जब मन शांत करना हो
तो बस आंखें बंद कर के उसको 
याद कर लो, 
सच्चे मन से एक दफा 
फरियाद कर लो.. ✍गुरमीत कौर मीत #nojotohindi #nojototruth ਗੁੰਮਨਾਮ aman6.1 Suman Zaniyan devinder singh chahal guri rameana

gurmeet kaur meet

#nojotohindi #nojototruth Sapna Singh ਹਰਫ਼ ਦਾਨਗੜੵੀਆ Suman Zaniyan sraj..midnight writer devinder singh chahal

read more
कड़ी मेहनत से जो मिट्टी 
में सोना उगाता है, 
ये किसान भी तो 
एकमात्र विधाता है... 
✍गुरमीत कौर मीत #nojotohindi #nojototruth Sapna Singh  ਹਰਫ਼ ਦਾਨਗੜੵੀਆ Suman Zaniyan sraj..midnight writer devinder singh chahal

gurmeet kaur meet

#nojotopunjabi #nojototruth #nojotothoughts ਤੇਰੀ ਲਾਡੋ ਗੁੰਮਨਾਮ Deep Grewal ਹਰਫ਼ ਦਾਨਗੜੵੀਆ sraj..midnight writer

read more
ਹੇ ਨਾਰੀ ਇਹ ਜੋ ਸੰਸਾਰ ਹੈ,
ਇਹ ਤੇਰਾ ਕਰਜ਼ਦਾਰ ਹੈ..
ਤੇਰੇ ਜੋ ਕਿਰਦਾਰ ਨੇ ਇਹ
ਇੱਕ ਨਹੀਂ ਕਈ ਹਜ਼ਾਰ ਨੇ..
ਤੂੰ ਰਚਨਹਾਰ ਹੈਂ ਸੰਸਾਰ ਨੂੰ,
ਤੂੰ ਚਲਾਵਣਹਾਰ ਹੈਂ ਪਰਿਵਾਰ ਨੂੰ,
ਤੂੰ ਵਸਾਵਣਨਹਾਰ ਹੈਂ ਘਰ ਬਾਰ ਨੂੰ,
ਤੂੰ ਜਨਣ ਵਾਲੀ ਹੈਂ ਖੁਦ 
ਪਰਵਰਦਿਗਾਰ ਨੂੰ...
ਇਸ ਤੋਂ ਵੱਧ ਕੇ "ਮੀਤ" ਨਾ 
ਕੋਈ ਪਰਉਪਕਾਰ ਹੈ,
ਹੇ ਨਾਰੀ ਇਹ ਜੋ ਸੰਸਾਰ ਹੈ 
ਇਹ ਤੇਰਾ ਕਰਜ਼ਦਾਰ ਹੈ...
           ✍️ ਗੁਰਮੀਤ ਕੌਰ ਮੀਤ #nojotopunjabi #nojototruth #nojotothoughts  ਤੇਰੀ ਲਾਡੋ ਗੁੰਮਨਾਮ Deep Grewal  ਹਰਫ਼ ਦਾਨਗੜੵੀਆ sraj..midnight writer

gurmeet kaur meet

ਛੱਡ ਦੇ ਦਿਲਾ ਸਾਰੇ ਸਿਆਪੇ,
ਮੁੱਕ ਜਾਣੇ ਵਾਧੂ ਗਮ ਇਹ ਆਪੇ..
ਸੰਗੀ ਸਾਥੀ ਵੀ ਛੱਡ ਜਾਣ ਅੱਧ ਵਿਚਾਲੇ,
"ਮੀਤ" ਆਖਰ ਨੂੰ ਕੰਮ ਆਉਣੇ ਮਾਪੇ..
✍ਗੁਰਮੀਤ ਕੌਰ ਮੀਤ #nojotopunjabi #nojototruth #nojototruelove #nojotoparents

gurmeet kaur meet

मोहब्बत का इजहार हम ना करेंगे कभी, 
जीते जी भला मौत कौन 
खरीदता है.. ✍गुरमीत कौर मीत #nojotohindi #nojotolife #nojototruth

Sushma Sonu Thakur

ज़िन्दगी का सबसे महत्वपूर्ण दिन था।
जिस दिन नए रिश्तों और कुछ नए लोगो से मिली।
नई चाह और उम्मीदो के संग मैं तेरी हुई
अग्नि के हर फेरे के साथ मै तेरी हुई।
बहुत ही खूबसूरत पल था वो
जब तुम्हारी आँखे सिर्फ मुझे ही निहार रही थी।
जब तुम्हारे दिल की आवाज़ मैंने सुनी।
जब जीवन को एक नई दिशा को नई राह मिल रही थी।
वो रात ज़िन्दगी की सबसे यादगार रात थी।
उस दिन तेरे नाम का सिंधुर
तेरे ही नाम की मेहंदी
और तेरे ही नाम ज़िन्दगी हुई। #nojotohindi #nojototruth #nojotolines #realityoflife #शादी
#फेरे #अग्नि #ज़िन्दगी #बंधन 
#ख़ुशीकादिन
loader
Home
Explore
Events
Notification
Profile