Nojoto: Largest Storytelling Platform

Best ਫੱਕਰ Shayari, Status, Quotes, Stories

Find the Best ਫੱਕਰ Shayari, Status, Quotes from top creators only on Nojoto App. Also find trending photos & videos about ਫੱਕਰ meaning in english, ਫੱਕਰ in punjabi, ਫੱਕਰ meaning, ਫੱਕਰ ਸੁਭਾਅ, ਫੱਕਰ,

  • 4 Followers
  • 4 Stories
    PopularLatestVideo

ShahBaj Brar

Repost plz Support Me Guys ❤️ ਫੱਕਰ 📝 By ShahBajBrar Follow For More tq ❤️ #ShahBazBrar #shayar_shahbaj #ਫੱਕਰ #Punjabi #foryou #punjab sraj..midnight writer Ruchika Vasudha Uttam Meharban Singh Josan #nojotovideo

read more
mute video

sidhuz_harinder

#ਫੱਕਰ

read more
ਕਦੇ ਤਾਂ ਰੱਬ ਸੁਣੁਗਾ ਮਰ ਗਏ ਫੱਕਰਾਂ ਦੀ,ਸਾਡੀ ਵੀ ਦੁਆ ਕਿਤੇ ਲੇਖੇ ਲੱਗ ਜਾਉਗੀ।
ਓਹਦੀ ਮਹਿਫ਼ਿਲ ਵਿਚ ਖਾਤੇ ਜਦ ੲਿਸ਼ਕਾਂ ਦੇ ਖੁਲ੍ਹਣੇ,ਮੇਰਾ ਜ਼ਿਕਰ ਭਲਾਂ ਨਾ ਹੋਵੇ ਪਰ ਮੇਰੀ ਯਾਦ ਆਉਗੀ।



✍ਤੇਰਾ ਸਿੱਧੂ #ਫੱਕਰ

Varun Garg Bhamma

#fakkar #ਫੱਕਰ #vgb #ਜ਼ਿੱਦੀ_ਲਿਖਾਰੀ ✍🏻 #Joker #ਜ਼ਿੱਦੀ_ਲਿਖਾਰੀ✍🏻

read more
#Joker ਪਤਾ ਨਈ ਅਸੀ ਚੰਗੇ ਹਾਂ ਯਾ ਹਾਂ ਮਾੜੇ
ਅਸੀਂ ਤਾਂ ਅਵਦੀ ਮੌਜ ਵਿੱਚ ਰਹਿੰਦੇ ਹਾਂ
ਦੁਨੀਆ-ਦਾਰੀ ਦੀ ਨਾ ਪਰਵਾਹ ਸਾਨੂੰ
ਅਸੀਂ ਫੱਕਰ ਹਾਂ ਫੱਕਰਾਂ ਵਿੱਚ ਬਹਿੰਦੇ ਹਾਂ.!!
#VGB
#ਜ਼ਿੱਦੀ_ਲਿਖਾਰੀ✍🏻 #fakkar #ਫੱਕਰ
#VGB
#ਜ਼ਿੱਦੀ_ਲਿਖਾਰੀ ✍🏻

shayar

#ਫੱਕਰ #ਸ਼ਾਇਰੀ

read more
ਕਰਦੇ  ਨਾਂ ਪਰਵਾਹ ਕਦੇ ਕੋਹਰੇ ਕੱਕਰ ਦੀ,
ਸਮਝ  ਕਿੱਸੇ ਨੂੰ ਆਵੇ ਨਾ ਬੰਦੇ ਫੱਕਰ ਦੀ ।
ਮਾਣ ਨਾ  ਬਹੁਤਾ ਫਿਰਦੇ ਮਿੱਟੀ ਦੇ ਬੁੱਤ ਉੱਤੇ
ਫ਼ਿਕਰ ਨਾ ਬਹੁਤੀ ਆਖਰ ਵਿਛਣੇ ਸੱਥਰ ਦੀ ।। #ਫੱਕਰ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile