Nojoto: Largest Storytelling Platform

Best johnyjawahar Shayari, Status, Quotes, Stories

Find the Best johnyjawahar Shayari, Status, Quotes from top creators only on Nojoto App. Also find trending photos & videos about

  • 1 Followers
  • 4 Stories

Johny

ਪਾਗ਼ਲ
ਰੂਹ ਦਾ ਸਾਥੀ ਮਨਿਆ ਤੈਨੂੰ, ਨਾ ਜਿਸਮਾਂ ਦੀ ਭੁੱਖ ਕੋਈ...
ਦੇਖ ਕਿ ਤੇਰੀਆਂ ਖੇਡਾਂ ਯਾਰਾਂ, ਰੂਹ ਵੀ ਮੇਰੀ ਦੇਖ ਰੋਈ...
ਤੂੰ ਗ਼ੈਰਾਂ ਦੀਆਂ ਬਾਵਾਂ ਰਾਤ ਬਿਤਾਉਨੀ ਏ,
ਤੇ ਅਸੀਂ ਨਾਲ਼ ਤੇਰੀਆਂ ਯਾਦਾਂ ਮਹਿਫ਼ਿਲ ਲਾਉਨੇ ਆ...
ਤੂੰ ਕਰਕੇ ਸਾਨਾਂ ਮਾੜੀ ਚੰਗੀ ਬਣਦੀ ਏ,
ਤੇ ਅਸੀਂ ਬਣ ਕਿ ਆਸ਼ਿਕ਼ ਤੇਰੇ ਪਾਗ਼ਲ ਅਖਵਾਉਨੇ ਆ।।
                                          #JOHNY🖋️

©Johny #uskaintezaar #JOHNY🖋️ #johnyjawahar #insta #najoto #top

Johny

ਵਕ਼ਤ ਨੇ ਵੀ ਅੱਜ ਇਹ ਵਕ਼ਤ ਲੈ ਆਂਦਾ..
ਕਿ ਆਪਣੇ ਰਾਸਤੇ ਆਪਾ ਵੱਖਰੇ ਕਰ ਲਈਏ..
ਕਿਉਂਕਿ ਹੁਣ ਜ਼ਿਆਦਾ ਕੁਝ ਰਿਹਾ ਨੀ ਆਪਣੇ ਦਰਮਿਆਨ।।
                                 #JOHNY🖋️

©Johny #yaar_forever 
#JOHNY🖋️ #top #najoto #insta #punjabi #johnyjawahar #likhari 

#WritingForYou

Johny

ਉਂਜ ਅੰਮੀ ਆਖ ਬੁਲਾਉਂਦਾ ਹਾਂ,
 ਕਦੇ ਪਿਆਰ ਨਾਲ ਬੇਬੇ ਕਹਿ ਦਿਨਾਂ...
ਜਦ ਚਾ ਜਿਆ ਦਿਲ ਵਿੱਚ ਬਾਹਲਾ ਆਉ, 
ਓਦੋਂ ਨਾਂ ਜਿਆ ਵੀ ਲੈ ਦਿਨਾਂ(ਮਨਜੀਤ ਕੌਰ🙏🏻♥️🌎).....
ਓਹਨੇ ਮੰਗ ਦੁਆਵਾਂ ਮੇਰੇ ਲਈ,
ਮੇਰਾ ਬੁਰਾ ਹਮੇਸ਼ਾ ਟਾਲਿਆ ਏ...
ਰੱਖ ਅੱਖੀਆਂ ਦੇ ਸਾਵੇਂ ਓਹਨੇ,
ਪਿਆਰ ਨਾ ਮੈਨੂੰ ਪਾਲਿਆ ਏ...
ਫ਼ੇਰ ਮੱਥੇ ਤੇ ਹੱਥ ਮੇਰੇ,
ਮਾਫ਼ ਕਰਦੀ ਮੇਰੇ ਗੁਨਾਹਾਂ ਨੂੰ...
ਰੱਬ ਤੋਂ ਉੱਚਾ ਦਰਜ਼ਾ ਤਾਹੀਂਓ,
ਦਿੰਦੀ ਦੁਨੀਆਂ ਮਾਵਾਂ ਨੂੰ।।
                                   #JOHNY🖋️

©Johny #yaar_forever 
#JOHNY🖋️ #maa #Ammi #Mom #najoto #insta #johnyjawahar #top 

#flowers

Johny

#Trading #Top #yaar_forever #johnyjawahar suman_kadvasra Poonam Seema Das Gita Choudhary Babita #JOHNY🖋️

read more
ਕੁਝ ਰਾਜ਼🤐 ਲੁਕੇ ਨੇ ਸੀਨੇ ਵਿੱਚ✊🏻..
ਜੋ ਖੁੱਲਣੇ ਔਖੇ ਹੁੰਦੇ ਨੇ!
ਕੁਝ ਸੱਜਣ👤 ਅੈਸੇ ਦੁਨੀਆਂ ਤੇ ...?
ਜੋ ਭੁੱਲਣੇ ਔਖੇ ਹੁੰਦੇ ਨੇ।

                                        #JOHNY🖋️ #trading #top #yaar_forever #johnyjawahar  suman_kadvasra Poonam Seema Das Gita Choudhary Babita


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile