Find the Best likhari Shayari, Status, Quotes from top creators only on Nojoto App. Also find trending photos & videos aboutSoch smjh kr choose krna Jo song aaega aapko vo song mere liye status me likhna padega with my pic kk 😅😅 1 2 3 4 5 6 7 8 9 10 11 12 13 14 15 16 17 18 19 20 21 22 sbko send kro jinse bat nhi krte unko bb😉😉 Try it!! 😠Reply me firstðŸ˜, soch smjh kr choose krna jo song aaega aapko vo song mere liye status me likhna padega with my pic kk 😅😅 1 2 3 4 5 6 7 8 9 10 11 12 13 14 15 16 17 18 19 20 21 22 sbko send kro jinse bat nhi krte unko bb😉😉 try it!! 😠reply me firstðŸ˜, love is like a flower quotes, its dare for uhh😜😜 soch smjh kr choose krna jo song aaega aapko vo song mere liye status me likhna padega with my name kk, love me like you do video song download,
Jyoti Sharma
☝🏻✍🏻मैं लिखती तो शब्द सरल हूँ पर पढ़ने वाले अर्थ कठिन निकाल लेते हैं..!!☝🏻✍🏻 ©Jyoti Sharma #kitaab #Shayari #SAD #Quotes #Poetry #Shayar #Poet #likhari
Ek Kahani Gulabjamun Love Samosa
Ki Samjhaiye #amrindergill #Punjabi_Song #Shayar #shayri #likhari #writer #ekkahanigulabjamunlovesamosa #Trending #story Life
read moreofficial ਕਾਤਿਲ ਲਿਖਾਰੀ
ਆਜਾ ਹੁਣ ਤਾਂ ਆਜਾ ਮੈਨੂੰ ਸਾਉਣ ਨਾ ਦਿੰਦੇ ਖੁਆਬ ਹਾਂ ਤੇਰੇ ਨੀ ਕੀ ਹੋਇਆ ਸਾਰੇ ਪੁੱਛ ਦੇ ਨੇ ਮੈ ਗੱਲ ਛਪਾਉਣੀਂ ਚਾਉਂਦਾ ਹਾਂ ਪਰ ਬੋਲਦੇ ਅੱਖਾਂ ਥੱਲੇ ਪਏ ਜੋ ਕਾਲੇ ਘੇਰੇ ਨੀ ਮੇਰਾ ਚੰਗਾ ਟਾਇਮ ਆ ਲੈਣ ਦੇ ਮੈ ਨਹੀ ਫਿਰ ਤੈਨੂੰ ਮਿਲਣਾ ਤੂੰ ਦੇਖਣਾ ਚਾਰ ਚੁਫੇਰੇ ਨੀ ਇਸ ਕਾਤਿਲ ਲਿਖਾਰੀ ਨੇ ਹੁਣ ਕਲਮ ਨੂੰ ਹੀ ਰੱਬ ਮੰਨਿਆ ਏ ਮੈ ਛੱਡਤਾ ਏ ਹੁਣ ਫਿਕਰ ਤੇਰਾ ਹੁਣ ਮੁੰਡਾ ਆਪਣੇ ਰੰਗ ਵਿੱਚ ਮਸਤ ਏ ਬੈਠਾ ਅੱਖਰਾਂ ਦੀ ਮਾਲਾ ਫੇਰੇ ਨੀ ਅੱਖਰਾਂ ਦੀ ਮਾਲਾ ਫੇਰੇ ਨੀ ਕਾਤਿਲ ਲਿਖਾਰੀ ✍️🙏 ਅਨਮੋਲ ਸਿੰਘ 🙏 WMK🙏 ©the Royal king0786 #Fake #story #viral #Like #follow #insta #Nojoto #Lines #writer #likhari
Johny
❤️ ਇਕ ਤਰਫੀ ਮਹੁੱਬਤ ❤️ ਕੁੱਲ ਦੁਨੀਆਂ ਵਿੱਚ ਇੱਕੋ ਚਿਹਰਾ, ਨਿੱਤ ਮੈਂ ਵਹਿੰਦਾ ਰਹਿੰਦਾ ਸੀ...😍 ਓਹਦੇ ਕੋਲੋਂ ਪਤਾ ਨੀ ਕਿਉਂ, ਮੈਨੂੰ ਡਰ ਜਿਆ ਲਗਦਾ ਰਹਿੰਦਾ ਸੀ ।।🤔 ਮੇਰਾ ਓਹਦੇ ਵੱਲ ਸੀ ਧਿਆਨ ਸਦਾ, ਹਸੀਨ ਉਮਰ ਇਹ ਸਾਰੀ ਲੰਗਣੀ ਸੀ...❤️ ਓਹਦਾ ਆਵਾਜ਼ ਮਾਰ ਬੁਲਾਉਣਾ ਮੈਨੂੰ, ਮੇਰੇ ਬੁੱਲ੍ਹਾਂ ਉੱਤੇ ਕੰਬਣੀ ਸੀ ।।😬 ਮੈਂ ਬੈਠਾ ਸੀ ਜਾ ਕੋਲ਼ ਓਹਦੇ, ਅੱਖਾਂ ਨਾਲ਼ ਨੀਵੀਆਂ ਪਾਉਣ ਲੱਗਾ...😌 ਖ਼ਾਸ ਜਿਆ ਓਹਦਾ ਦੋਸਤ ਆ ਮੈਂ, ਓਹਨੂੰ ਇਹ ਸੀ ਜਤਾਉਣ ਲੱਗਾ ।।🤗 ਗੱਲਾਂ ਗੱਲਾਂ ਵਿੱਚ ਗੱਲ ਹੋਈ, ਤੇ ਗੱਲ ਹੋਈ ਓਹਦੇ ਪਿਆਰ ਦੀ...😶 ਓਹਦਾ ਪਿਆਰ ਸੀ ਹੋਰ ਕੋਈ, ਤੇ ਸੂਲ ਮੇਰੇ ਦਿਲ ਚੋਂ ਪਾਰ ਹੋਈ ।।😟 ਲਾ ਬੁਲੀਆਂ ਤੇ ਤਾਲੇ, ਅੰਦਰੋਂ ਅੰਦਰ ਅੱਖਾਂ ਨਮ ਹੋਈਆਂ...🤐 ਦੇਖ ਉਦਾਸ ਜਿਆ ਮੈਨੂੰ, ਉਹਦੀਆਂ ਉਂਗਲਾਂ ਮੈਨੂੰ ਆਣ ਛੋਈਆਂ ।।👼 ਗਰਮ ਜਏ ਮੌਸਮ ਵਿੱਚ ਵੀ ਮੈਨੂੰ, ਕੰਬਣੀ ਜਈ ਸੀ ਆ ਰਹੀ...❄️ ਬਿਨ ਬਾਰੀਸ਼ ਦੇ ਮੌਸਮ ਮੇਤੇ, ਬਦਲੀ ਜਈ ਸੀ ਛਾ ਰਹੀ।।🌫️ ਖੁੱਦ ਤੇ ਕਰ ਕਿ ਕਾਬੂ ਮੈਂ ਵੀ, ਹੱਸ ਕੇ ਉਹਨੂੰ ਦਿਖਾਉਣ ਲੱਗਾ...😁 ਉਹ ਹੋਰ ਕਿਸੇ ਦਾ ਪਿਆਰ ਊ ਯਾਰਾ, ਦਿਲ ਨੂੰ ਸੀ ਸਮਜਾਉਣ ਲੱਗਾ ।।😣 ਮੇਰਾ ਖ਼ਿਆਲ ਜਿਆ ਕਰਦੇ ਓਹਨੇ, ਪੁੱਛਿਆ ਮੈਨੂੰ ਹਾਲ ਮੇਰਾ...😊 ਮੈਂ ਬਿਨਾਂ ਹੀ ਬੋਲੇ ਬੋਲ ਕੋਈ, ਬਸ ਨੀਵੀਆਂ ਜਹੀਆਂ ਪਾਉਣ ਲੱਗਾ ।।😌 ਮੈਂ ਕਹਿਕੇ ਉਹਨੂੰ ਅਲਵੀਦਾ, ਪੈਰ ਪਿੱਛੇ ਨੂੰ ਕਰਨ ਲੱਗਾ...👣 ਓਹਨੂੰ ਕਰਕੇ ਖ਼ੁਦ ਤੋਂ ਦੂਰ ਸੀ ਮੈਂ, ਦੂਰੀ ਜਹੀ ਸੀ ਜਰਣ ਲੱਗਾ ।।😭 ਖ਼ਿਆਲ ਰੱਖੀ ਬਸ ਆਪਣਾ ਤੂੰ, ਕਿਹ ਹਕ਼ ਯਾਰੀ ਦਾ ਜਤਾਇਆ ਮੈਂ...🤝 ਇੱਕ ਤਰਫੀ ਮਹੁੱਬਤ ਦਿਲ ਵਿੱਚ, ਲੈ ਕੇ ਓਥੋਂ ਆਇਆ ਮੈਂ।।।💔 #JOHNY🖋️ ©Johny #yaar_forever #JOHNY🖋️ #One_sided_love #love_failure #looser_in_Love03 #insta_johny_jwahar #Plz_Follow_Me #najoto #likhari #Memories Varsha Varsha Varsha
#yaar_forever JOHNY🖋️ #One_sided_love #love_failure #looser_in_Love03 #insta_johny_jwahar #Plz_Follow_Me #najoto #likhari #Memories Varsha Varsha Varsha
read moreJohny
ਵਕ਼ਤ ਨੇ ਵੀ ਅੱਜ ਇਹ ਵਕ਼ਤ ਲੈ ਆਂਦਾ.. ਕਿ ਆਪਣੇ ਰਾਸਤੇ ਆਪਾ ਵੱਖਰੇ ਕਰ ਲਈਏ.. ਕਿਉਂਕਿ ਹੁਣ ਜ਼ਿਆਦਾ ਕੁਝ ਰਿਹਾ ਨੀ ਆਪਣੇ ਦਰਮਿਆਨ।। #JOHNY🖋️ ©Johny #yaar_forever #JOHNY🖋️ #top #najoto #insta #punjabi #johnyjawahar #likhari #WritingForYou
#yaar_forever JOHNY🖋️ #Top #najoto #insta #Punjabi #johnyjawahar #likhari #WritingForYou
read moreJohny
ਰੱਖ ਪਲਕਾਂ ਤੇ ਜ਼ਿੰਦਗੀ ਜੀਣੀ, ਕਹਿੰਦੀ ਸੀ ਉਹ ਰੋਜ਼ ਮੈਨੂੰ.. ਤੇਰੇ ਬਿਨਾਂ ਤਾਂ ਉਮਰ ਏ ਸਾਰੀ, ਸੱਚੀ ਲਗਣੀ ਆ ਬੋਜ਼ ਮੈਨੂੰ.. ਕਈ ਖ਼ੁਸ਼ੀਆਂ ਤੇ ਗ਼ਮ ਦੀਆਂ ਘੜੀਆਂ, ਕਠਿਆਂ ਨਾਲ ਬਿਤਾਏ.. ਹੱਥਾਂ ਵਿੱਚ ਲੈ ਹੱਥ ਉਹ ਮੇਰਾ, ਸੁਪਨੇ ਸਾਰੇ ਸੀ ਸਜਾਏ.. ਇੱਕ ਵਾਰ ਤਾਂ ਦਸ ਕੇ ਜਾਂਦੀ, ਕੀ ਸਾਥੋਂ ਕਸੂਰ ਹੋ ਗਿਆ ਏ.. ਕੋਈ ਖਾਸ ਹੀ ਸੀ ਜੋ ਦਿਲ ਸਾਡੇ ਤੋਂ ਦੂਰ ਹੋ ਗਿਆ ਏ।। #johny🖋️ ©Johny #yaar_forever #JOHNY🖋️ #top #insta #najoto #najotopost #punjabi #likhari #Rose
#yaar_forever JOHNY🖋️ #Top #insta #najoto #najotopost #Punjabi #likhari #Rose
read moreJohny
When Someone hugs you ਸਾਰੇ ਜ਼ਮਾਨੇ ਦੇ ਬਹਾਨੇ ਤੇਰੇ ਕੋਲ਼ ਵੇ.. ਬੈਠ ਕਦੇ ਸਾਡੇ ਨਾਲ਼ ਰਾਜ਼ ਦਿੱਲ ਦੇ ਵੀ ਖੋਲ ਵੇ.. ਅੱਖਾਂ ਅੱਖਾਂ ਵਿਚੋਂ ਅੱਖਾਂ ਪੜਾ ਤੇਰੀਆਂ.. ਕੱਲਿਆਂ ਬਿਤਾਈਆਂ ਰਾਤਾਂ ਮੈਂ ਬਥੇਰੀਆਂ.. ਮੈਂ ਪੁੱਛਾ ਜਦ ਕੁੱਝ ਤੈਨੂੰ,, ਬਿਨਾਂ ਦਿੱਤੇ ਤੂੰ ਜ਼ਵਾਬ, ਵੇ ਕਰ ਸਵਾਲ਼ ਦਿਨਾਂ ਏ.. ਹਰ ਵਾਰ ਤੂੰ ਲਾ ਕੇ ਗਲ਼ ਨਾਲ ਗੱਲਾਂ ਟਾਲ ਦਿੰਨਾ ਏ।। #johny🖋️ ©Johny #yaar_forever #JOHNY🖋️ #top #insta #najoto #punjab #likhari #punjabi #HugDay2021
#yaar_forever JOHNY🖋️ #Top #insta #najoto #punjab #likhari #Punjabi #HugDay2021
read moresharry Shayar
ਕੇ ਹੋਰਾਂ ਦੇ ਨਾਲ ਹਸਦੀ ਦੀ ਏ ਓ , ਮੇਰਾ ਰੋਣਾ ਓਨੂੰ ਪਸੰਦ ਨਾ। ਰੱਬ ਕੇਂਦਾ ਹੋਰ ਕੁੱਝ ਵੀ ਮੰਗਲਾ , ਪਰ ਓਨੂੰ ਮੇਰੇ ਕੋਲੋਂ ਮਂਗ ਨਾ। ਮੈਂ ਕਿਹਾ ਰੱਬ ਨੂੰ ਜ਼ਰਾ ਸਮਾਂ ਰੂਕਾਦੇ, ਏਨੂੰ ਕੈ ਆਗੈ ਨੂੰ ਣੰਗ ਨਾ। ਰੱਬ ਮੇਰੀ ਸੁਣ ਫੇਰ ਕੈਨ ਲੱਗਾ,ਬੰਦਾ ਸਬ ਕੁੱਛ ਨਾ ਕਦੇ ਜਿੱਤਦਾ ਏ। ਮੈਂ ਤੈਨੂੰ ਲਿੱਖਣ ਤੋਂ ਪੈਲਾਂ ਹੀ,ਓਨੂੰ ਹੋਰ ਕਿੱਸੇ ਲਈ ਲਿਖਤਾ ਏ। ਕੈਂਦਾ ਔ ਅਗਲੇ ਜਨਮ ਚ ਤੇਰੀ ਹੋਜੂ ,ਏ ਮੈਂ ਤੇਰੇ ਨਾਂ ਵਾਦਾ ਕਰਦਾl ਕੇ ਇਸ ਵਰੀ ਮੇਰੀ ਗਲਤੀ ਤੇ ਤੂੰ , ਮੇਰਾ ਯਾਰ ਬਣਕੇ ਪਾਦੇ ਪਰਦਾl ਮੈਂ ਵੀ ਅਗੋਂ ਕੈ ਦਿੱਤਾ ਫੇਰ, ਕੇ ਤੈਨੂੰ ਹੋਰ ਕੁੱਝ ਵੀ ਮੈ ਕੈਣਾ ਨਈ। ਮੈਨੂੰ ਤੂੰ ਅਪਣੇ ਕੋਲ ਬੂਲਾ ਲੈ ,ਬੱਸ ਹੁਣ ਮੈ ਇੱਥੇ ਰੇਣਾ ਨਈ। ਮੈਂ ਓਨੂੰ ਦੁਨੀਆਂ ਮੰਨਿਆ ਸੀ, ਪਰ ਹੁਣ ਦੁਨੀਆ ਤੋਂ ਜੂਝ ਲੇਂਣਾ ਨਈ। ਐਨੇ ਵਿਚ ਰੱਬ ਦਾ ਜਵਾਬ ਆਇਆ, ਜੋ ਸੁਣਕੇ ਮਨੁ ਸਵਾਦ ਆਇਆ। ਕੈਂਦਾ ਤੈਨੂੰ ਚੇਤੇ ਆ ਓਹ ਈਦ , ਮੈ ਕਿਆ ਹਾਂ ਯਾਦ ਆਇਆ। ਕੈਂਦਾ ਹਾਂ ਬਸ ਤੈਨੂੰ ਓਸੇ ਵੇਲੇ , ਮੇਰੇ ਕੋਲੋ ਹੋਰ ਕਿਸੇ ਨੇ ਮੰਗਿਆ ਸੀ। ਓਦੀ ਦੁਆ ਚ ਇਨੀ ਤਾਕਤ ਸੀ , ਕਿ ਮੈਨੂੰ ਵੀ ਫੇਰ ਚੁੱਕਣਾ ਪੀਆ। ਮੈਨੂੰ ਤੇਰਾ ਨਾਂ ਸੀ Sharry ਓਦੀ ਕਿਸਮਤ ਵਿੱਚ ਲਿਖਣਾ ਪੀਆ। ©sharry Shayar ਰੱਬ na ਗੱਲ #punjabishayari #Punjabi #Love #for #Trending #explorepage #short #jaani #likhari #hills
ਰੱਬ na ਗੱਲ #punjabishayari #Punjabi Love #for #Trending #explorepage #short #jaani #likhari #hills
read more