Nojoto: Largest Storytelling Platform

Best nankeghar Shayari, Status, Quotes, Stories

Find the Best nankeghar Shayari, Status, Quotes from top creators only on Nojoto App. Also find trending photos & videos about

  • 1 Followers
  • 2 Stories

navdeepkaur012

ਨਿੱਕਾ ਨਿੱਕਾ ਘਰ ਦਾ ਕੰਮ ,
ਹਾਸੇ ਖੇਡੇ , 
ਜਿੰਦਗੀ ਦੀਆਂ  ਬਹੁਤ ਹਸੀਨ ਚੀਜ਼ਾ 
ਨਾਨੀ ਲਾਗੇ ਬਹਿ ਬਹਿ ਤੇ ਸਿੱਖੀਆਂ ਨੇ, 

ਪਰ ਪਤਾ ਨੀ ਕਿਓਂ ਪਿਆਰ ਦੁਲਾਰ ਵਾਲੀਆਂ ਤੰਦਾਂ
ਅੱਜਕਲ  ਪੈ ਗਈਆਂ ਫਿੱਕੀਆਂ ਨੇ part4 #feelings #nanke#nankeghar #emotions

navdeepkaur012

ਬਚਪਨ ਦੀਆਂ ਸਾਰੀਆਂ ਖੇਡਾਂ ਜਿੱਥੇ ਖੇਡੀਆਂ , 
ਉਹ ਥਾਵਾਂ ਕਿੱਥੇ ਕੋਈ ਭੁੱਲ ਪਾਉਂਦਾ ਏ , 
ਸਾਰਾ ਬਚਪਨ ਨਾਨੀ ਨਾਲ ਸੋ ਕੇ ਕੱਟਿਆ ,
ਹੁਣ ਵੀ ਦਿਲ  ਨਾਨੀ ਦੀ ਗੋਦੀ ਵਾਲਾ ਨਿੱਘ ਚਾਹੁੰਦਾ ਏ ,
ਮੈਨੂੰ ਗੋਦੀ ਚੁੱਕ ਨਾਨੀ ਨੇ ਸਾਰੇ ਸਾਰੇ ਟੱਬਰ ਦੀ ਰੋਟੀ ਬਣਾ ਲੈਣੀ ,
ਓਦੋਂ ਮੈਂ ਨਾਨੀ ਨਾਨੇ ਪਿੱਛੇ ਲੁੱਕ ਜਾਣਾ ਜਦੋਂ ਮੰਮੀ  ਤੋਂ ਸੀ ਕੁੱਟ ਪੈਣੀ , part 3 #nanke #nankeghar #feelings #emotions #nanke


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile