Nojoto: Largest Storytelling Platform

Best ਇਜ਼ਤ Shayari, Status, Quotes, Stories

Find the Best ਇਜ਼ਤ Shayari, Status, Quotes from top creators only on Nojoto App. Also find trending photos & videos about ਇਜ਼ਤ ਨੂੰ ਅੱਗੇ, ਇਜ਼ਤ ਨੂੰ, ਇਜ਼ਤ ਦਾ ਵਿਰੋਧੀ ਸ਼ਬਦ, ਇਜ਼ਤ ਕਰਦੀ ਹਾਂ, ਇਜ਼ਤ ਨਹੀ ਦਿਤੀ,

  • 1 Followers
  • 1 Stories
    PopularLatestVideo

Shayar Amrit

#ਇਜ਼ਤ ਹੀ ਔਰਤ ਦਾ ਗਹਿਣਾ #ਕਵਿਤਾ

read more
ਇਜ਼ਤ ਹੀ ਔਰਤ ਦਾ ਗਹਿਣਾ ਲਾਡੋ ਰਾਣੀਏ, 
ਮੈਂ ਸਮਝੀ ਨਾ ਬੇਬੇ ਸਮਝਾਉਂਦੀ ਹੁੰਦੀ ਸੀ !
ਖਵਾਕੇ ਨੀਂਦ ਦੀਆਂ ਗੋਲੀਆਂ ਸਵਾਕੇ ਸਾਰਾ ਟੱਬਰ, 
ਮੈਂ ਰੋਜ਼ ਦਾਗ਼ ਇਜ਼ਤਾਂ ਨੂੰ ਲਾਕੇ ਆਉਂਦੀ ਹੁੰਦੀ ਸੀ,
ਸੁਪਨੇ ਦਿਖਾਉਂਦਾ ਸੀ ਓ ਬੜਾ ਮੈਨੂੰ ਚਾਉਂਦਾ ਸੀ ਓ, 
ਮੈਂ ਬੜੀਆਂ ਪਿਆਰਾ ਦੀਆਂ ਬਾਤਾਂ ਪਉਂਦੀ ਹੁੰਦੀ ਸੀ, 
ਇਕ ਦਿਨ ਐਸਾ ਆਇਆ,ਨਾ ਜਿਹਦਾ ਮੈਨੂੰ ਸ਼ੱਕ ਸੀ,
ਉਹ ਕਹਿੰਦਾ ਤੇਰਾ ਮੇਰਾ ਸਾਥ ਬਸ ਇਥੋਂ ਤੱਕ ਸੀ, 
ਜਿਸਮਾਂ ਦਾ ਭੁੱਖਾ ਸੀ ਓ ਮਨ ਪਰਚਾਗਿਆ, 
ਹੁਣ ਕਿੱਥੇ ਮਿਟਣੇ ਜੋ ਦਾਗ਼ ਓ ਲਾਗਿਆ, 
ਮਰਨ ਤੋਂ ਬਿਨਾਂ ਹੋਰ ਦਸੋ  ਕੇਹੜਾ ਚਾਰਾ ਏ, 
ਮੈਂ ਕੱਲੀ ਨਹੀਂ ਏਥੇ ਮੇਰੇ ਜਿਹੀਆਂ ਤਾਂ ਹਜ਼ਾਰਾਂ ਨੇ,
ਇਜ਼ਤਾਂ ਤੇ ਲੱਗਾ ਦਾਗ਼ ਕਦੇ ਵੀ ਨੀ ਮਿਟਦਾ, 
ਮਾਪਿਆਂ ਤੋਂ ਵੱਡਾ ਏਥੇ ਕੋਈ ਵੀ ਨੀ ਰਿਸ਼ਤਾ, #ਇਜ਼ਤ ਹੀ ਔਰਤ ਦਾ ਗਹਿਣਾ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile