Nojoto: Largest Storytelling Platform

Best maabolidiwas Shayari, Status, Quotes, Stories

Find the Best maabolidiwas Shayari, Status, Quotes from top creators only on Nojoto App. Also find trending photos & videos about

  • 1 Followers
  • 1 Stories

ਜੋਬਨਰੂਪ ਛੀਨਾ

 ਮਾਂ ਬੋਲੀ ਨੂੰ ਤੁਸੀ ਐਸਾ ਜਾਣਿਆਂ 
ਜਿਉ ਸਮੁੰਦਰ ਦੀ ਗਹਿਰਾਈ 'ਚੋ 
ਸੁੱਚੇ ਮੋਤੀਆਂ ਨੂੰ ਪਛਾਣਿਆ ,
ਗੁਰਮੁਖੀ ਲਿਪੀ ਤੋ ਲੈ ਕੇ 
ਗੁਰੂ ਗ੍ਰੰਥ ਸਾਹਿਬ ਜੀ ਦੇ 
ਗਿਆਨ ਨੂੰ  ਵੀ ਜਾਣਿਆ 
ਮਾਂ ਬੋਲੀ ਨੂੰ ਤੁਸੀ ਐਸਾ ਜਾਣਿਆਂ 
ਜਿਉ ਸਮੁੰਦਰ ਦੀ ਗਹਿਰਾਈ ਚੋ 
ਸੁੱਚੇ ਮੋਤੀਆਂ ਨੂੰ ਪਛਾਣਿਆ 

ਪੜ ਕੇ ਤੁਸੀ ਸਾਰੀਆਂ ਕਿਤਾਬਾਂ 
ਹਰ ਇੱਕ ਮਸਲੇ ਦਾ  ਹੱਲ  ਹੈ ਜਾਣਿਆ 
ਸੁਭਾਅ ਤੁਹਾਡਾ ਏਨਾ ਹੈ ਮਿੱਠਾ 
ਜਿਉ ਗੰਨੇ ਤੋ ਗੁੜ ਦੀ ਪੱਤ ਨੂੰ ਪਛਾਣਿਆ 
ਮਾਂ ਬੋਲੀ ਨੂੰ ਤੁਸੀ ਐਸਾ ਜਾਣਿਆਂ 
ਜਿਉ ਸਮੁੰਦਰ ਦੀ ਗਹਿਰਾਈ ਚੋ 
ਸੁੱਚੇ ਮੋਤੀਆਂ ਨੂੰ ਪਛਾਣਿਆ 

ਕਰਕੇ ਮਸਤੀ ਮਜਾਕ ਤੇ ਹੱਸੀ ਠਠੋਰਾ 
ਜੀਵਨ ਦੇ ਪਲਪਲ ਨੂੰ  ਮਾਣਿਆ 
ਜੀਸਤ ਕਿਵੇ ਹੈ ਜੀਈ ਜਾਂਦੀ 
ਕਈਆ ਨੇ ਤੁਹਾਡੇ ਤੋ ਜਾਣਿਆਂ 
ਮਾਂ ਬੋਲੀ ਨੂੰ ਤੁਸੀ ਐਸਾ ਜਾਣਿਆਂ 
ਜਿਉ ਸਮੁੰਦਰ ਦੀ ਗਹਿਰਾਈ ਚੋ 
ਸੁੱਚੇ ਮੋਤੀਆਂ ਨੂੰ ਪਛਾਣਿਆ 
ਜੋਬਨਰੂਪ ਛੀਨਾਂ


 # shayeri #satindersartaj #poetry #punjabi #boli #punjab #joban #roop #kaur #amritsar #maabolidiwas


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile