Nojoto: Largest Storytelling Platform

Best nojotopositivity Shayari, Status, Quotes, Stories

Find the Best nojotopositivity Shayari, Status, Quotes from top creators only on Nojoto App. Also find trending photos & videos about

  • 2 Followers
  • 3 Stories

gurmeet kaur meet

ਵੱਧ ਰਹੀ ਹਾਂ ਕਦਮ-ਕਦਮ ਮੈਂ ਆਪਣੀ ਮੰਜ਼ਿਲ ਵੱਲ..
ਮੈਨੂੰ ਪਤੈ ਬਹੁਤ ਕੀਮਤੀ ਹੁੰਦੈ ਇੱਕ-ਇੱਕ ਪਲ..
ਮੈਂ ਥੱਕ ਵੀ ਜਾਵਾਂ ਕਰਕੇ ਅਰਾਮ ਫੇਰ ਪੈਣੀ ਆ ਚੱਲ..
ਹਾਰ ਮੰਨਣ ਨਾਲ ਕਿੱਥੇ ਹੁੰਦੈ ਮੁਸੀਬਤਾਂ ਦਾ ਹੱਲ..
ਬਿਨਾਂ ਮਿਹਨਤ ਦੇ ਭਲਾ ਕਦੋਂ ਬਣਦੀ ਏ ਕੋਈ ਗੱਲ..
ਤੇਰੇ ਅੱਗੇ ਵੀ ਇੱਕੋ ਅਰਦਾਸ ਮੇਰੇ ਸਾਈਆਂ,
ਸਭ ਕੁੱਝ ਕਰਨ ਦਾ ਤੂੰ "ਮੀਤ" ਨੂੰ ਬਖਸ਼ 
ਦੇਈਂ ਬਲ..✍ਗੁਰਮੀਤ ਕੌਰ ਮੀਤ #nojotopunjabi #nojotopositivity #nojotomotivated #nojotothoughts

gurmeet kaur meet

ये ज़िदगानी है उसी की दीवानी, 
जिसने हर हाल में है चलने 
की ठानी.. ✍गुरमीत कौर मीत #nojotohindi #nojotolife #nojotomotivated #nojotopositivity

Follow us on social media:

For Best Experience, Download Nojoto

Home
Explore
Events
Notification
Profile