Nojoto: Largest Storytelling Platform

Best nojotomotivated Shayari, Status, Quotes, Stories

Find the Best nojotomotivated Shayari, Status, Quotes from top creators only on Nojoto App. Also find trending photos & videos abouthttps://nojoto.com/amp/post/685bdfdf04e65f13862e14b7b61d22f8/love-sad-quotes-hindi-nojoto-nojotohindi-twoliner, nojoto love shayari, https://nojoto.com/amp/post/114fa31fa5bf688efd20d76037580986/good-morning-quotes-in-bangla-nojotobangla-nojoto, nojoto vs yourquote, attitude status nojoto for girls,

  • 3 Followers
  • 9 Stories

himanshi

Family #nojotolovers #nojotomotivated nojoto morivational

read more

gurmeet kaur meet

ਪਰਵਾਹ ਕਿਉਂ ਕਰਨੈ ਲੋਕਾਂ ਦੀ
ਬਸ ਆਪਣੇ ਮਨ ਦੀ ਸੁਣਿਆ ਕਰ..

ਪੂਰੇ ਵੀ ਕਰ ਲਈ ਉਡਾਣ ਵੀ ਭਰ ਲਈ,
ਖੈਰ ਖਵਾਬ ਤਾਂ ਨਿੱਤ ਨਵੇਂ ਬੁਣਿਆ ਕਰ..

ਭੀੜ ਦਾ ਹਿੱਸਾ ਬੇਸ਼ਕ ਨਾ ਬਣੀ ਕਦੇ,
ਪਰ ਨਵੇਂ ਰਾਹ ਤਾਂ ਚੁਣਿਆ ਕਰ...

ਨਾ ਕਿਸੇ ਦੀ ਝਾਕ ਰੱਖੀ ਨਾ ਆਸ ਰੱਖੀ,
ਬਸ ਮੇਹਨਤ ਦਾ ਪੱਲਾ ਤੂੰ ਫੜਿਆ ਕਰ..

ਮੁਸੀਬਤਾਂ ਜੇ ਹੰਢਾਏਗਾ ਮੰਜ਼ਿਲ ਵੀ ਪਾਏਗਾ,
ਕਰ ਕੇ ਹਿੰਮਤ "ਮੀਤ" ਤੂੰ ਬਸ ਲੇਖਾਂ ਨਾਲ 
ਲੜਿਆ ਕਰ✍️ ਗੁਰਮੀਤ ਕੌਰ ਮੀਤ

©gurmeet kaur meet #nojoto #nojotomotivated #nojotowriter

gurmeet kaur meet

ਵੱਧ ਰਹੀ ਹਾਂ ਕਦਮ-ਕਦਮ ਮੈਂ ਆਪਣੀ ਮੰਜ਼ਿਲ ਵੱਲ..
ਮੈਨੂੰ ਪਤੈ ਬਹੁਤ ਕੀਮਤੀ ਹੁੰਦੈ ਇੱਕ-ਇੱਕ ਪਲ..
ਮੈਂ ਥੱਕ ਵੀ ਜਾਵਾਂ ਕਰਕੇ ਅਰਾਮ ਫੇਰ ਪੈਣੀ ਆ ਚੱਲ..
ਹਾਰ ਮੰਨਣ ਨਾਲ ਕਿੱਥੇ ਹੁੰਦੈ ਮੁਸੀਬਤਾਂ ਦਾ ਹੱਲ..
ਬਿਨਾਂ ਮਿਹਨਤ ਦੇ ਭਲਾ ਕਦੋਂ ਬਣਦੀ ਏ ਕੋਈ ਗੱਲ..
ਤੇਰੇ ਅੱਗੇ ਵੀ ਇੱਕੋ ਅਰਦਾਸ ਮੇਰੇ ਸਾਈਆਂ,
ਸਭ ਕੁੱਝ ਕਰਨ ਦਾ ਤੂੰ "ਮੀਤ" ਨੂੰ ਬਖਸ਼ 
ਦੇਈਂ ਬਲ..✍ਗੁਰਮੀਤ ਕੌਰ ਮੀਤ #nojotopunjabi #nojotopositivity #nojotomotivated #nojotothoughts

gurmeet kaur meet

नतीजा सोच लीजिए
जो भी करना हो सोच समझकर कीजिए.. 
बाद में दोष तकदीर को मत दीजिए.. 
✍गुरमीत कौर मीत #nojotohindi #nojotomotivated #nojotothoughts

gurmeet kaur meet

ਮਿਹਨਤ ਨੇ ਜਦੋਂ ਤੈਨੂੰ ਕਾਬਿਲ ਬਣਾ ਦਿੱਤਾ, 
ਤਾਂ ਉਹ ਲੋਕ ਤੇਰੇ ਬਣ ਜਾਣਗੇ "ਮੀਤ"
ਜੋ ਕਦੇ ਕਹਿੰਦੇ ਸੀ ਤੈਨੂੰ ਮਨੋਂ ਲਾਹ ਦਿੱਤਾ... 
                    ✍ਗੁਰਮੀਤ ਕੌਰ ਮੀਤ #manzil #nojotopunjabi #nojotomotivated #nojotothoughts

gurmeet kaur meet

हार के बाद जीत जीत के बाद हार, 
यही तो है कामयाबी 
का सार.. ✍गुरमीत कौर मीत #nojotohindi #nojotomotivated #nojotothoughts

gurmeet kaur meet

ये ज़िदगानी है उसी की दीवानी, 
जिसने हर हाल में है चलने 
की ठानी.. ✍गुरमीत कौर मीत #nojotohindi #nojotolife #nojotomotivated #nojotopositivity

gurmeet kaur meet

 #nojotopunjabi #nojotomotivated

Follow us on social media:

For Best Experience, Download Nojoto

Home
Explore
Events
Notification
Profile