Find the Best please_follow_this_id Shayari, Status, Quotes from top creators only on Nojoto App. Also find trending photos & videos aboutevery moment of my life please be with me lyrics, please talk to me love poem, i love you please don t leave me quotes, please forgive me i love you quotes, i love you please forgive me quotes,
Bishamber Awankhia
White ਦੁੱਖ ਘਟਾਉਣਾ ਸੀ ਜਿਨ੍ਹਾਂ ਉਹ ਦੁੱਖ ਵਧਾ ਕੇ ਤੁਰ ਗਏ। ਪਿਆਰ ਦੀ ਥਾਂ ਨਫਰਤਾਂ ਝੋਲੀ 'ਚ ਪਾ ਕੇ ਤੁਰ ਗਏ। ਮੈਂ ਬਣਾਇਆ ਸੀ ਜਿਨ੍ਹਾਂ ਨੂੰ ਤੁਰਨ ਦੇ ਕਾਬਲ ਮਗਰ, ਉਹ ਹੀ ਮੇਰੇ ਰਾਹ 'ਚ ਕੰਡੇ ਕਿਉਂ ਵਿਛਾ ਕੇ ਤੁਰ ਗਏ। ਜਾਨ ਤੱਕ ਵਾਰਨ ਦੇ ਵਾਅਦੇ ਕਰਨ ਵਾਲੇ ਵੇਖ ਅੱਜ, ਤੱਕ ਕੇ ਰਾਹਵਾਂ ਦੇ ਟੋਏ ਹੱਥ ਛੁਡਾ ਕੇ ਤੁਰ ਗਏ। ਕਹਿਣ ਨੂੰ ਸੀ ਬਹੁਤ ਕੁਝ ਲੇਕਿਨ ਉਨ੍ਹਾਂ ਕੁਝ ਨਾ ਕਿਹਾ, ਅਲਵਿਦਾ ਵਿੱਚ ਸਿਰਫ ਖਾਲ੍ਹੀ ਹੱਥ ਹਿਲਾ ਕੇ ਤੁਰ ਗਏ। ਬਿਸ਼ੰਬਰ ਅਵਾਂਖੀਆ, ਮੋ-9781825255 ©Bishamber Awankhia #sad_feeling #punjabi_shayri #🙏Please🙏🔔🙏Like #please_follow_this_id
#sad_feeling #punjabi_shayri #🙏Please🙏🔔🙏Like #please_follow_this_id
read moreLife Beautiful
#🙏Please🙏🔔🙏Like #please_follow_me #PleaseComeBack #please_support #please_share #please_follow_this_id
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited