Find the Best johny_jawahr_insta_follow Shayari, Status, Quotes from top creators only on Nojoto App. Also find trending photos & videos about
Johny
ਦਿਲ ਵਿੱਚ ਰੱਖ ਕੇ ਖਾਰ ਬੜੀ😡..ਪਿਆਰ ਜਤਾਉਣੇਂ ਕਿਵੇਂ😍,, ਸਿਖਦਾ ਹਾਂ। ਰੱਖ ਜੁਦਾਈਆਂ ਮੀਲਾਂ ਦੀ✋🏻..ਸਾਥ ਨਿਭਾਉਣੇਂ ਕਿਵੇਂ🤝🏻,, ਸਿਖਦਾ ਹਾਂ। ਦਿਲ ਵਿਚ ਭਾਵੇਂ ਦਰਦ ਬੜੇ☹️,,ਪਰ ਲਕੋਣੇਂ ਕਿਵੇਂ🤡.. ਸਿਖਦਾ ਹਾਂ। ਜਜਬਾਤ ਜਹੇ ਔਖੇ ਮੇਰੇ ਨੇ😎,, ਸਮਝਾਉਣੇ ਕਿਵੇਂ🧐 .. ਸਿਖਦਾ ਹਾਂ। ਕਈ ਪੜਕੇ ਵੇਦ ਪੂਰਾਣੇ ਜੋ👌🏻,,ਪਏ ਸਬਦ ਪਰੌਂਦੇ ਫਿਰਦੇ ਨੇ✍🏻...... ਪਰ ਮੈਂ ਤਾਂ ਇਸੇ ਦੁਨੀਆ ਚੋਂ🌎,,,ਅਲਫਾਜ਼ ਚੁਰਾ ਕੇ ਲਿਖਦਾ ਹਾਂ👎🏻। #JOHNY🖋️ #yaar_forever #johny_jawahr_insta_follow #punjabi_writer #love_punjabi Ritika Rajput Suman Zaniyan Jaspreet Singh suman_kadvasra gumnaam_likhari
#yaar_forever #johny_jawahr_insta_follow #punjabi_writer #love_punjabi Ritika Rajput Suman Zaniyan Jaspreet Singh suman_kadvasra gumnaam_likhari
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited