Find the Best pleaselikefollowcommentshare Shayari, Status, Quotes from top creators only on Nojoto App. Also find trending photos & videos abouti love you please don t leave me quotes, i love you please trust me quotes, please forgive me my love quotes, i love you i m sorry please forgive me poems, i m sorry please forgive me i love you poems,
Bishamber Awankhia
ਗ਼ਜ਼ਲ ਤਿੱਖੀ ਜਿਉਂ ਤਲਵਾਰ ਕਲਮ। ਕਰਦੀ ਡੂੰਘਾ ਵਾਰ ਕਲਮ। ਸੱਚੇ ਸੁੱਚੇ ਲੇਖਕ ਦੀ, ਕਰਦੀ ਨਈਂ ਵਿਉਪਾਰ ਕਲਮ। ਉਹ ਵੀ ਸਾਡੀ ਆਪਣੀ ਏ, ਸਰਹੱਦ ਤੋਂ ਜੋ ਪਾਰ ਕਲਮ। ਗੱਲ ਜ਼ੁਬਾਂ ਦੀ ਦੱਬੀ ਵੀ, ਝੱਟ ਕਰਦੀ ਇਜ਼ਹਾਰ ਕਲਮ। ਆਈ 'ਤੇ ਜੇ ਆ ਜਾਵੇ , ਪਲਟ ਦਵੇ ਸਰਕਾਰ ਕਲਮ। ਦੂਰ ਵਸੇਂਦੇ ਸੱਜਣ ਤੱਕ , ਭੇਜੇ ਰੱਜਵਾਂ ਪਿਆਰ ਕਲਮ। ਗੀਤ ਗ਼ਜ਼ਲ ਤੇ ਕਵਿਤਾ ਦਾ, ਸਿਰਜੇ ਨਿੱਤ ਸੰਸਾਰ ਕਲਮ। ਹਰ ਭਾਸਾ ਵਿਚ ਸਾਹਿਤ ਦਾ, ਮੁੱਢ ਤੋਂ ਹੈ ਆਧਾਰ ਕਲਮ। ਸੁੱਖ ਦੁੱਖ ਦੇ ਵਿਚ ਨਾਲ ਰਹੇ, ਯਾਰਾਂ ਦੀ ਹੈ ਯਾਰ ਕਲਮ। (ਬਿਸ਼ੰਬਰ ਅਵਾਂਖੀਆ, ਮੋ-9781825255) ©Bishamber Awankhia #pen #punjabi_shayri #pleaselikefollowcommentshare
#pen #punjabi_shayri #pleaselikefollowcommentshare
read moreBishamber Awankhia
ग़ज़ल.................. खुदा ने चाँद तारों सी तेरी सूरत निखारी है। तेरी जुल्फें घटाएं हैं, नज़र शातिर शिकारी है। चमकते दाँत ज्यूँ मोती, लबों से रस टपकता है, यहां कोई नही इतनी, सनम! जितनी तू प्यारी है। नज़ारे ओर भी होंगे हसीं, कुछ कह नही सकते, मगर मुस्कान तेरी पर फ़िदा दुनिया यह सारी है। बनाई है तेरी सूरत खुदा ने खुद हसीं सबसे, कहर बर्पा रही है वो हुई जबसे हमारी है। विशम्बर अवांखीया, मोबाइल-9781825255 ©Bishamber Awankhia #loversday #hindishayrilover #pleaselikefollowcommentshare
Bishamber Awankhia
White ਗ਼ਜ਼ਲ ਆਸ ਲਮੇਰੇ ਜੀਵਨ ਦੀ ਨਿੱਤ ਕਰਦਾ, ਕਰਦਾ। ਮਰ ਹੀ ਜਾਂਦੈ ਆਖ਼ਰ ਬੰਦਾ ਮਰਦਾ, ਮਰਦਾ। ਲੱਖ ਬਚਾਓ ਕੱਚਾ ਕੋਠਾ ਲਿੱਪ ਲਿੱਪ ਭਾਂਵੇ, ਢਾਹ ਹੀ ਜਾਂਦੈ ਮੀਂਹ ਇਹਨੂੰ ਵੀ ਵਰ੍ਹਦਾ, ਵਰ੍ਹਦਾ। ਏਨੀ ਦਹਿਸ਼ਤ ਨਰਕਾਂ ਦੀ ਜਦ ਬਾਬਾ ਪਾਉਂਦੈ, ਲੱਗ ਹੀ ਜਾਂਦੈ ਚਰਨੀਂ ਬੰਦਾ ਡਰਦਾ, ਡਰਦਾ। ਉਸਦੇ ਅੰਦਰ ਸਾਹਾਂ ਦਾ ਹੀ ਭਾਰ ਬੜਾ ਸੀ, ਸਾਹ ਮੁੱਕੇ ਤਾਂ ਕੰਢੇ ਲੱਗਾ ਤਰਦਾ, ਤਰਦਾ। ਜ਼ਖਮ ਨਵਾਂ ਨਾ ਹੋਰ ਲਗਾ ਤੂੰ ਮੇਰੇ ਦਿਲ 'ਤੇ, ਦਿਲ ਦਾ ਜ਼ਖ਼ਮ ਹੈ ਮਾਰ ਮੁਕਾਉਂਦਾ ਭਰਦਾ, ਭਰਦਾ। ਬਿਸ਼ੰਬਰ ਅਵਾਂਖੀਆ, 9781825255 ©Bishamber Awankhia #SAD #pleaselikefollowcommentshare #subscribetomychannel #punjabi_shayri
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited