Nojoto: Largest Storytelling Platform

Best poetrylive Shayari, Status, Quotes, Stories

Find the Best poetrylive Shayari, Status, Quotes from top creators only on Nojoto App. Also find trending photos & videos about

  • 4 Followers
  • 4 Stories

Jagsir Singh

#Trending #foryou #foryoupage #nojota #livetalk #poetrylive Singh Sardar Ji Reetika Joshi sahil dhingra Vikas Chouhan Guru dayal Yadav Jassi Jass

read more
ਜੇ ਤੂੰ ਦੋ ਰੁਪਏ ਕਮਾਨਾ ਉਹਦਾ ਮਾਨ ਨਾ ਕਰਿਆ ਕਰ,
ਜੇ ਤੂੰ ਕਿਰਤ ਕਰੀ ਜਾਣਾ ਉਹਦਾ ਮਾਨ ਨਾ ਕਰਿਆ ਕਰ, 
ਤੇ ਤੂੰ ਖਲਕਾ ਨੂੰ ਸੁਣਾਈ ਜਾਣਾ ਏਹੋਜਾ ਦਾਨ ਨਾ ਕਰਿਆ ਕਰ,
ਜੇ ਤੂੰ ਪੁੱਠੇ ਪਾਸੇ ਜਾਣਾ ਹਰ ਕਿਸੀ ਤੇ ਐਤਵਾਰ ਨਾ ਕਰੀਆ ਕਰ, 
ਜੇ ਤੂੰ ਅੱਪਨੇ ਮੁਲਕ ਨੂੰ ਚਾਹਨਾ ਮੈਂ "ਹਿੰਦੂ" ਜਾ "ਮੁਸਲਮਾਨ" ਆ ਨਾ ਕਰਿਆ ਕਰ 
ਜੇ ਤੂੰ ਅੱਧੀ ਰਾਤੀਂ ਘਰ ਵਡਦਾ ਦੁਸ਼ਮਣਾ ਤੇ ਇੱਤਵਾਰ ਨਾ ਕਰਿਆ ਕਰ, 
ਜੇ ਤੂੰ ਨੀਤ-ਨਿਤ ਗੇਡੀ ਲਾਉਣਾ ਹਰ ਤੀਵੀਂ ਨਾਲ ਪਿਆਰ ਨਾ ਕਰਿਆ ਕਰ। 
@rapperjagsir #trending #foryou #foryoupage #nojota #livetalk #poetrylive
Singh Sardar Ji Reetika Joshi sahil dhingra Vikas Chouhan  Guru dayal Yadav  Jassi Jass

Follow us on social media:

For Best Experience, Download Nojoto

Home
Explore
Events
Notification
Profile