Nojoto: Largest Storytelling Platform

Best manimushku Shayari, Status, Quotes, Stories

Find the Best manimushku Shayari, Status, Quotes from top creators only on Nojoto App. Also find trending photos & videos about

  • 2 Followers
  • 9 Stories
    PopularLatestVideo

Dharm Veer Raika

mute video

Mani Mushku

ਨਫ਼ਰਤ.....!!#manimushku #ਸ਼ਾਇਰੀ

read more
ਹੌਲੀ ਹੌਲੀ ਉਹ ਮੇਰੇ ਤੋਂ ਦੂਰ ਹੋ ਗਈ

ਮੈਨੂੰ ਗੁਨਹੇਗਾਰ ਕਹਿ

ਖੁਦ ਬੇਕਸੂਰ ਹੋ ਗਈ...!!

ਮੇਰੇ ਹੱਥਾਂ ਚੋਂ ਉਹ ਹੱਥ ਛੁਡਾ ਕੇ
ਗੈਰ ਹੋ ਗਈ...

ਉਹਦੀ ਨਫ਼ਰਤ ਮੇਰੇ ਲਈ
ਜ਼ਹਿਰ ਹੋ ਗਈ....!!✍ Mushku ਨਫ਼ਰਤ.....!!#manimushku

Mani Mushku

ਖਿੜਕੀ....!!#manimushku #ਸ਼ਾਇਰੀ

read more
ਆਪਣੇ ਦਿਲ ਦਾ ਬੂਹਾ ਖੋਲ੍ਹਣ ਤੋਂ ਪਹਿਲਾਂ
ਮੈ ਖਿੜਕੀ ਰਾਹੀਂ ਇਹ ਦੇਖਦਾ ਹਾਂ
ਕੇ ਬਾਹਰ ਕੋਈ ਮਤਲਬੀ ਤਾਂ ਨਹੀਂ ਆਇਆ....!!✍ Mushku ਖਿੜਕੀ....!!#manimushku

Mani Mushku

MAA MERI ........#manimushku Aman Verma meri shayari MOOSTFA Suman Zaniyan Ashutosh Tripathi #ਸ਼ਾਇਰੀ

read more
ਸੌ ਮੁਸੀਬਤਾ ਦਾ ਇਕੋਂ ਹੱਲ, "ਮਾਂ" ਮੇਰੀ...
ਮੈਨੂੰ ਜ਼ਿੰਦਗੀ ਜਿਊਣ ਦਾ ਸਿਖਾਉਂਦੀ ਵੱਲ, "ਮਾਂ" ਮੇਰੀ...
ਮੇਰੀ ਹਰ ਰੀਝ ਪੁਗਾਉਂਦੀ, "ਮਾਂ" ਮੇਰੀ...
ਮੈਨੂੰ ਦੇਖ ਦੇਖ ਜਿਉਂਦੀ, "ਮਾਂ" ਮੇਰੀ....
ਮੇਰੀ ਲੰਮੀ ਉਮਰ ਲਈ ਦੁਆਵਾਂ ਕਰਦੀ, "ਮਾਂ" ਮੇਰੀ....
ਮੇਰੇ ਨਾਮ ਆਪਣੀਆਂ ਸਾਹਾਂ ਕਰਦੀ, "ਮਾਂ" ਮੇਰੀ...
ਸਰਦੀ 'ਚ ਆਪਣੀ ਬੁੱਕਲ ਦੀ ਨਿੱਘ ਦਿੰਦੀ, "ਮਾਂ" ਮੇਰੀ....
ਗਰਮੀ 'ਚ ਚੁੰਨੀ ਦੀਆਂ  ਛਾਂਵਾਂ ਕਰਦੀ, "ਮਾਂ" ਮੇਰੀ...
ਮੇਰੀ ਖੁਸ਼ੀ ਦੀ ਇਕੋਂ ਵਜ੍ਹਾ, "ਮਾਂ" ਮੇਰੀ....!!✍Mushku MAA MERI ........#manimushku Aman Verma meri shayari MOOSTFA Suman Zaniyan Ashutosh Tripathi

Mani Mushku

ਟਾਇਮ ਪਾਸ....!!#manimushku MOOSTFA Gaurav Kumar Patel Kamal walia Ashutosh Tripathi Author shivam kumar mishra #ਸ਼ਾਇਰੀ

read more
ਉਹਦੇ ਝੂਠੇ ਬੋਲਾਂ ਨੂੰ ਮੈਂ
ਸੱਚੇ ਕੌਲ ਕਰਾਰ ਸਮਝ ਬੈਠਾ

ਉਹਨੇ ਪਿਆਰ ਨਾਲ ਕੀ ਬੁਲਾਇਆ 
ਮੈਂ ਉਹਦੇ ਉੱਤੋਂ ਸਭ ਵਾਰ ਬੈਠਾ

ਉਹਨੂੰ ਚਾਹਤ ਸੀ ਕਿਸੇ ਹੋਰ ਦੀ
ਤੇ ਮੈਂ ਖ਼ੁਦ ਲਈ ਉਹਨੂੰ ਬੇਕਰਾਰ ਸਮਝ ਬੈਠਾ

ਉਏ ਉਹ ਟਾਇਮਪਾਸ ਕਰਦੀ ਰਹੀ 
ਤੇ ਮੈਂ ਉਹਦੇ ਟਾਈਮਪਾਸ ਨੂੰ ਪਿਆਰ ਸਮਝ ਬੈਠਾ.....!!✍ Mushku ਟਾਇਮ ਪਾਸ....!!#ManiMushku MOOSTFA Gaurav Kumar Patel Kamal walia Ashutosh Tripathi Author shivam kumar mishra

Mani Mushku

ਕਾਲੀ ਰਾਤ....!!#manimushku

read more
ਖੰਭਾਂ ਤੋਂ ਵੀ ਹਲਕੇ, ਮੇਰੇ ਖੁਆਬ ਨੇ
ਉਸ ਤੋ ਵੀ ਜਿਆਦਾ ਹਲਕੇ, ਮੇਰੇ ਅਹਿਸਾਸ ਨੇ
ਤੂੰ ਪੈਰਾਂ ਵਿਚ ਰੋਲ ਦਿੱਤੇ
ਮੇਰੇ ਜ਼ਜ਼ਬਾਤ ਨੇ

ਜਿਸ ਦਿਨ ਤੂੰ ਛੱਡ ਕੇ ਗੲੀ ਸੀ
ਮੈਨੂੰ ਬੜਾ ਰਵਾਇਆ ਉਸ ਕਾਲੀ ਰਾਤ ਨੇ
ਮੈਨੂੰ ਬੜਾ ਰਵਾਇਆ ਉਸ ਰਾਤ ਨੇ...!!
✍Mushku ਕਾਲੀ ਰਾਤ....!!#manimushku

Mani Mushku

ਚਾਅ.....!!#manimushku

read more
ਤੇਰੇ ਨਾਲ ਫੋਟੋ ਖਿਚਵਾਉਣ ਦਾ 
ਮੇਰਾ ਚਾਅ ਹੀ ਰਿਹ ਗਿਆ

ਜ਼ਰਾ ਧਿਆਨ ਨਾਲ ਸੁਣ ਸੋਹਣੀਏ

ਮੇਰੇ ਸਾਹਾਂ 'ਚ ਤੇਰਾ
ਸਾਹ ਰਿਹ ਗਿਆ...!!
✍Mushku ਚਾਅ.....!!#manimushku

Mani Mushku

ਫ਼ਰਕ...!!#manimushku #ਸ਼ਾਇਰੀ

read more
ਉਹਦੇ ਨਿੱਕੇ ਨਿੱਕੇ ਹੱਥ ਕੋਮਲ ਜਿਹੇ
ਤੇ ਮੇਰੇ ਹੱਥ ਕਿਸੇ ਮਜ਼ਦੂਰ ਵਾਂਗਰਾਂ 

ਮੇਰਾ ਰੰਗ ਵੀ ਉਹਦੇ ਅੱਗੇ ਫ਼ਿੱਕਾ ਪੈ ਗਿਆ
ਉਹ ਲੱਗੇ ਕਿਸੇ ਸੋਹਣੀ ਹੂਰ ਵਾਂਗਰਾਂ...!!
✍Mushku ਫ਼ਰਕ...!!#manimushku

Mani Mushku

ਉਹਨੇ ਹੱਥ ਆਪਣਾ ਛੁੱਡਾਂ ਲਿਆ
ਕਿਸੇ ਹੋਰ ਨੂੰ ਸੀ ਚਾ ਲਿਆ 

ਉਹਦੀ ਖੁਸ਼ੀ ਖਾਤਿਰ ਮੈਂ ਚੁੱਪ ਰਿਹਾ 
ਤੇ ਆਪਣੇ ਕਮਲੇ ਜੇ 
ਦਿਲ ਨੂੰ ਸਮਝਾ ਲਿਆ...!!
✍Mushku #manimushku


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile